"ਸੈਫ਼ਈ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
("'''ਸੈਫ਼ਈ''' (ਹਿੰਦੀ: सैफ़ई)(ਅੰਗ੍ਰਜੀ: Saifai), ਉੱਤਰ ਪ੍ਰਦੇਸ਼ ਦੇ ਇਟਾਵਾ..." ਨਾਲ਼ ਸਫ਼ਾ ਬਣਾਇਆ)
 
'''ਸੈਫ਼ਈ''' (ਹਿੰਦੀ: सैफ़ई)(ਅੰਗ੍ਰਜੀ: [[Saifai]]), ਉੱਤਰ ਪ੍ਰਦੇਸ਼ ਦੇ ਇਟਾਵਾ ਜਿਲ੍ਹੇ ਵਿੱਚ ਸਥਿਤ ਇੱਕ ਪਿੰਡ ਹੈ । ਇਹ ਇਟਾਵਾ ਜਿਲ੍ਹੇ ਦੀ ਇੱਕ ਤਹਸੀਲ ਅਤੇ ਵਿਕਾਸ ਖੰਡ ਵੀ ਹੈ । ਇਹ ਮੁਲਾਇਮ ਸਿੰਘ ਯਾਦਵ , ਸਮਾਜਵਾਦੀ ਪਾਰਟੀ ਦੇ ਸੰਸਥਾਪਕ ਪ੍ਰਧਾਨ , ਸਾਬਕਾ ਮੁਖਮੰਤਰੀ, ਉੱਤਰ ਪ੍ਰਦੇਸ਼ ਦਾ ਜੰਮਸਥਾਨ ਵੀ ਹੈ।
1,620

edits