ਅਰਸਤੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਤਰਕ: Fixed typo
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 35:
 
==ਵਿਗਿਆਨ==
ਅਰਸਤੂ ਦੀਆਂ ਵਿਗਿਆਨ ਨਾਲ ਸਬੰਧਤ ਧਾਰਨਾਵਾਂ ਨੇ ਲੰਬਾ ਸਮਾਂ ਆਪਣਾ ਅਸਰ ਟਾਇਮ ਰੱਖਿਆ। ਹਾਲਾਂਕਿ ਉਸਦੇ ਕਈ ਸਿਧਾਂਤ 16 ਵੀਂ ਸਦੀ 'ਚ ਕਲਾਸੀਕਲ ਭੌਤਿਕ ਵਿਗਿਆਨ ਦੇ ਸਾਹਮਣੇ ਆਉਣ ਨਾਲ ਗਲਤ ਸਾਬਤ ਹੋਏ। ਅਰਸਤੂ ਧਰਤੀ ਨੂੰ ਬਰਹਿਮੰਡ ਦਾ ਕੇਂਦਰ ਮੰਨਦਾ ਸੀ। ਅਰਸਤੂ ਦਾ ਮੰਨਣਾ ਸੀ ਕਿ ਉਚਾਈ ਤੋਂ ਸੁੱਟਣ ਉੱਤੇ ਭਾਰੀਆਂ ਵਸਤਾਂ ਤੇਜ ਗਤੀ ਨਾਲ ਡਿੱਗਦੀਆਂ ਹਨ, ਜੋ ਕਿ [[ਗੈਲੀਲਿਓ ਗੈਲਿਲੀ|ਗੈਲੀਲੀਓ]] ਦੇ [[ਪੀਸਾ ਦੀ ਮੀਨਾਰ|ਪੀਸਾ ਦੇ ਟੇਡੇ ਮਿਨਾਰ]] ਵਾਲੇ ਤਜਰਬੇ ਨੇ ਗਲਤ ਸਾਬਤ ਕਰ ਦਿੱਤਾ। ਫਿਰ ਵੀ ਅਰਸਤੂ ਦੀ ਤਰਕ, ਭੌਤਿਕ , ਪਰਾ-ਭੌਤਿਕ, ਜੀਵ ਵਿਗਿਆਨ ਵਿੱਚ ਚੰਗੀ ਦੇਣ ਸੀ। ਪੱਛਮੀਂ ਮੱਤਾਂ (ਯਹੂਦੀ, ਇਸਾਈ, ਇਸਲਾਮ) ਦੇ ਸਿਧਾਂਤ ਕਾਫੀ ਹੱਦ ਅਰਸਤੂ ਦੇ ਦਿੱਤੇ ਵਿਚਾਰਾਂ ਤੋਂ ਪਰਭਾਵਿਤ ਸਨ।
 
<ref>Corcoran, John (2009). "Aristotle's Demonstrative Logic". History and Philosophy of Logic, 30: 1–20.</ref> [[ਇਮੈਨੁਏਲ ਕਾਂਤ]] ਨੇ ਆਪਣੀ ਪੁਸਤਕ [[ਕ੍ਰਿਟੀਕ ਆਫ਼ ਪਿਉਰ ਰੀਜ਼ਨ]] ਵਿੱਚ ਕਿਹਾ ਹੈ ਕਿ ਅਰਸਤੂ ਦਾ ਤਰਕ ਦਾ ਸਿਧਾਂਤ [[ਨਿਗਨਾਤਮਿਕ ਤਰਕ]] ਦਾ ਕੇਂਦਰ ਬਿੰਦੂ ਹੈ।