ਪੰਜਾਬ ਦਾ ਲੋਕ ਵਿਰਸਾ (ਕਿਤਾਬ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 18:
ਇਸ ਲੇਖ ਵਿੱਚ ਲੇਖਕ ਦੱਸਦਾ ਹੈ ਕਿ ਪੰਜਾਬੀ ਪੰਜਾਬ ਦੀ ਸਥਾਨਕ ਬੋਲੀ ਹੈ। ਇਹ ਪੰਜਾਬ ਦੇ ਮੂਲ ਵਾਸੀਆਂ ਦੀ ਮਾਂ ਬੋਲੀ ਹੈ। ਪੰਜਾਬ ਵਾਂਗ ਪੰਜਾਬੀ ਨੂੰ ਅਨੇਕਾਂ
ਝੱਖੜਾਂ ਦਾ ਸਾਹਮਣਾ ਕਰਨਾ ਪਿਆ ਹੈ। ਬਦੇਸ਼ੀ ਹਮਲਾਵਾਰਾਂ ਨੇ ਇਸ ਨੂੰ ਪ੍ਰਫੁੱਲਿਤ ਨਹੀਂ ਹੋਣ ਦਿੱਤਾ। ਕਈ ਉਤਰਾ ਚੜਾ ਵੇਖਣੇ ਪਏ ਹਨ। ਇੰਨਾਂ ਕਾਰਨਾਂ ਕਰਕੇ ਹਮੇਸ਼ਾ ਹੀ ਇਹ ਆਪਣੇ ਯੋਗ ਸਥਾਨ ਤੋਂ ਵਾਂਝੀ ਰਹੀ ਹੈ। ਪੰਜਾਬੀ ਮੂਲ ਰੂਪ ਵਿੱਚ ਹਿੰਦ ਆਰੀਆਈ ਭਾਸ਼ਾ ਪਰਿਵਾਰ ਦੀ ਅਧੁਨਿਕ ਬੋਲੀ ਹੈ। ਇਸ ਦਾ ਪਿੱਛਾ ਹਿੰਦ-ਈਰਾਨੀ ਭਾਸ਼ਾ ਵਰਗ ਅਤੇ ਭਾਰਤੀ ਯੂਰਪੀ ਭਾਸ਼ਾ ਪਰਿਵਾਰ ਨਾਲ ਜਾ ਮਿਲਦਾ ਹੈ। ਪੰਜਾਬੀ ਨੇ 10ਵੀ ਸਦੀ ਈਸਵੀ ਤੱਕ ਅਪਭ੍ਰੰਸ਼ ਤੇ ਨਿਖੇੜ ਕੇ ਦੂਜੀਆਂ ਅਧੁਨਿਕ ਆਰੀਆਈ ਭਾਸ਼ਾਵਾਂ-ਬੰਗਾਲੀ, ਮਰਾਠੀ, ਗੁਜਰਾਤੀ, ਆਦਿ ਵਾਂਗ ਵਰਤਮਾਨ ਰੂਪ ਧਾਰਨਾ ਆਰੰਭ ਕਰ ਦਿੱਤਾ ਸੀ। ਡਾ:ਪ੍ਰੇਮ ਪ੍ਰਕਾਸ਼ ਸਿੰਘ ਨੇ ਪੰਜਾਬੀ ਦੇ ਵਿਕਾਸ ਨੂੰ ਕਾਲਿਕ ਭੇਦਾਂ ਦੇ ਨਾਂ ਹੇਠ ਵਿਚਾਰਿਆ ਹੈ। ਅਜੋਕੇ ਸਮੇਂ ਤੱਕ ਪੁੱਜਦਿਆਂ ਪੰਜਾਬੀ ਦੇ ਵਿਕਾਸ ਪੜਾਵਾਂ ਨੂੰ ਹੇਠ ਲਿਖੇ ਅਨੁਸਾਰ ਵਾਚਿਆ ਜਾ ਸਕਦਾ ਹੈ।
1.ਮੁਗਲ ਰਾਜ ਤੋਂ ਪਹਿਲਾਂ ਦਾ ਸਮਾਂ -1000 ਈਸਵੀ ਤੋਂ 1500 ਈਸਵੀ ਤੱਕ
2.ਮੁਗਲ ਕਾਲ -1500 ਤੋਂ 1700 ਈਸਵੀ
3.ਮੁਗਲ ਰਾਜ ਦੀ ਅਧੋਗਤੀ ਦਾ ਸਮਾਂ ਅਤੇ ਰਣਜੀਤ ਸਿੰਘ ਦਾ ਕਾਲ 1700 ਈਸਵੀ ਤੋਂ 1800 ਈਸਵੀ ਤੱਕ
4.ਅੰਗ੍ਰੇਜ਼ੀ ਰਾਜ ਦਾ ਸਮਾਂ -1860 ਤੋਂ 1947 ਈਸਵੀ
5.ਸੁਤੰਤਰਤਾ ਯੁੱਗ -1947 ਤੋਂ ਪਿੱਛੋਂ
==ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ==