ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਬਾਤਾਂ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 32:
 
==ਬਾਤਾਂ==
ਰੂਪ ਅਤੇ ਵਿਸ਼ੇ ਦੇ ਪਖੋਂਪੱਖੋਂ ਇੰਨੀ ਵੰਨ -ਸੁਵੰਨਤਾ ਹੈ ਕਿ ਇੱਕ ਪਰਿਭਾਸ਼ਾ ਵਿੱਚ ਬੰਨਣਾ ਸਹਿਜ ਨਹੀਂ| ਪਰ ਵਣਜਾਰਾ ਬੇਦੀ ਨੇ ਬਾਤ ਦੇ ਕੁਝ ਮੂਲ ਤੱਤ ਦਰਸਾਏ ਹਨ ,ਜਿਨਾ ਜਿਨਾਂ
ਨੂੰ ਮੁਖਮੁੱਖ ਰਖਦਿਆਂ ਬਾਤਾਂ ਦੀ ਪਰਿਭਾਸ਼ਾ ਸਹਿਜ ਹੋ ਜਾਂਦੀ ਹੈ| ਇਹ ਤੱਤ ਹਨ;:-
*ਬਿਰਤਾਂਤਕ ਤੱਤ
*ਲੋਕ ਮਨ ਦੀ ਅਭਵਿਆਕਤੀ
*ਪਰੰਪਰਾਗਤ ਰੂੜ੍ਹੀਆਂ
ਬਾਤਾਂ ਨੂੰ ਸੁਭਾਅ ਪਖੋਂਪੱਖੋਂ ਤਿੰਨ ਵਰਗਾਂ ਵਿੱਚ ਵੰਡਿਆ ਹੈ;:-
*ਮਿੱਥ
*ਮਿਥ
*ਦੰਦ ਕਥਾ
*ਕਹਾਣੀ
ਇਸ ਤਰਾਂ ਬਾਤਾਂ ਲੋਕ ਮਨ ਦੀ ਬਿਰਤਾਂਤਕ ਅਭਿਵਿਆਕਤੀਅਭਿਵਿਕਤੀ ਹਨ ਅਤੇ ਇਹ ਤਿੰਨੋਂ ਲਛਣਲੱਛਣ ਮੱਧਕਾਲ ਦੇ ਸਾਰੇ ਕਥਾ ਸਾਹਿਤ ਵਿੱਚ ਉਜਾਗਰ ਮਿਲਦੇ ਹਨ |ਪੰਜਾਬੀ ਦੀ ਸਭ ਤੋਂ ਛੋਟੀ ਬਾਤ ਚਾਰ ਸਤਰਾਂ ਦੀ ਹੈ ਪਰ ਬਿਰਤਾਂਤ ਅਦਭੁਤ ਹੋਣ ਕਰਕੇ ਰੋਚਕ ਹੈ |
<poem>ਕਰ ਕਹਾਣੀ ਕਲਿਆ
ਸੁਣ ਕਹਾਣੀ ਡੋਰਿਆ
ਅੰਨ੍ਹੇ ਚੋਰ ਪਕੜ੍ਹਿਆ
ਤੇ ਲੂਤ ਮਗਰ ਦੋੜਿਆ</poem>
 
==ਕਥਾ==
ਪੰਜਾਬੀ ਵਿੱਚ ਕਥਾ ਸ਼ਬਦ ਭਾਵੇਂ ਕਹਾਣੀ ਵਜੋਂ ਵੀ ਵਰਤਿਆ ਜਾਂਦਾ ਹੈ ,ਪਰ ਸਹਿਜ ਰੂਪ ਵਿੱਚ ਇੱਕ ਖਾਸ ਪ੍ਰਕਾਰ ਦੇ ਉਪਦੇਸ਼ਾਤਮਿਕ ਪ੍ਰਸੰਗ ਜਾਂ ਬਿਰਤਾਂਤ ਲਈ ਪ੍ਰਯੋਗ ਹੁੰਦਾ ਹੈ ,ਜੋ ਕਿਸੇ ਸੰਕਲਪ ਦੀ ਦਿੜ੍ਹਤਾ ਵਜੋਂ ਸਰੋਤਿਆਂ ਅੰਦਰ ਨੇਤਿਕ ਕਦਰਾਂ ਕੀਮਤਾਂ ਨੂੰ ਉਜਾਗਰ ਕਰਨ ਲਈ ਸੁਣਾਏ ਜਾਂਦੇ ਹਨ | ਬੇਦੀ ਨੇ ਕਥਾ ਸ਼ਬਦ ਦੇ ਤਿੰਨ ਅਰਥ ਦਰਸਾਏ ਹਨ;