ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਪ੍ਰਮਾਣ ਕਥਾ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਸਾਖੀ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 55:
 
==ਸਾਖੀ==
ਸਾਖੀ ਸ਼ਬਦ ਸੰਸਕ੍ਰਿਤ ਦੇ ‘ਸ਼ਾਕਸ੍ਯ’ ਦਾ ਤਤਭਵ ਹੈ ,ਜਿਸ ਦਾ ਅਰਥ ਗਵਾਹੀ ਹੈ ਜਾਂ ਅੱਖੀਂ ਦੇਖਿਆ ਸੱਚ| ਪਰ ਵਣਜਾਰਾ ਬੇਦੀ ਸਾਖੀ ਨੂੰ ਲੋਕਧਾਰਾ ਦੇ ਅੰਤਰਗਤ ਮੰਨਦੇ ਹਨ ਕਿਉਂਕਿ ਇਹ ਤੱਥ ਅਤੇ ਮਿੱਥ ,ਮਨੌਤਾਂ ਤੇ ਵਿਸ਼ਵਾਸ਼ ਦੀ ਮਿਸ ਤੋਂ ਉਪਜਿਆ ਹੋਇਆ ਲੋਕ ਸੱਚ ਹੁੰਦੀ ਹੈ | ਇਸ ਲਈ ਸਾਖੀਆਂ ਵਿੱਚ ਕਿਸੇ ਮਹਾਂਪੁਰਸ਼ ਦਾ ਜੋ ਮੁਹਾਂਦਰਾ ਉਘੜ੍ਹਦਾ ਹੈ ਉਹ ਪੌਰਾਣਿਕ ਅਤੇ ਵਾਸਤਵਿਕ ਨਾਂ ਲਗਦਾ ਹੋਇਆ ਵੀ ਯਥਾਰਥ ਲਗਦਾ ਹੈ ਵਣਜਾਰਾ ਬੇਦੀ ਅੰਤਿਕਾ ਨੰਬਰ 1 ਵਿੱਚ ਸਾਖੀਸਾਖੀ ਅਧੀਨ''' ਮੁਹਰਾਂ ਦੇ ਕੋਲੇ ਤੇ ਸੂਲੀ ਦਾ ਸੂਲ '''ਸਾਖੀ ਦਾ ਹਵਾਲਾ ਦਿੰਦੇ ਹਨ |
 
==ਸੁਖਨ==