ਮਧਕਾਲੀਨ ਪੰਜਾਬੀ ਕਥਾ ਰੂਪ ਤੇ ਪਰੰਪਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਬੁਝਾਵਲ ਕਥਾ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਪਰੀ ਕਥਾ: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 102:
 
==ਪਰੀ ਕਥਾ ==
ਪਰੀ ਫ਼ਾਰਸੀ ਦਾ ਸ਼ਬਦ ਹੈ ,ਜਿਸ ਦੀ ਵਿਉਂਤਪਤੀ ‘ਪਰੀਦਨ’ ਤੋਂ ਹੋਈ ਹੈ ,ਜਿਸ ਦੇ ਅਰਥ ਹਨ ‘ਉਡਾਣ ‘| ਸਾਮੀ ਲੋਕਧਾਰਾ ਅਨੁਸਾਰ ਪਰੀ ਅਲੋਕਿਕਅਲੌਕਿਕ ਸੁੰਦਰਤਾ ਰਖਣਰੱਖਣ ਵਾਲੀ ਉਹ ਯੁਵਤੀ ਹੈ ਜੋ ਆਪਣੇ ਪਰਾਂ ਦੁਆਰਾ ਆਕਾਸ਼ ਵਿੱਚ ਉੱਡ ਸਕਦੀ ਹੈ | ਕਿਸੇ ਪਰੀ ,ਅਪਛਰਾ ,ਦੇਵ ਆਦਿ ਨਾਲ ਸਬੰਧਿਤ ਬਿਰਤਾਂਤ ਕਥਾ ਨੂੰ ਪਰੀ ਕਥਾ ਕਿਹਾ ਜਾਂਦਾ ਹੈ | ਪਰੀ ਕਥਾਵਾਂ ਵਿੱਚ ਬੁਨਿਆਦੀ ਤੋਰਤੌਰ ਤੇ ਵਾਸਤਵਿਕਤਾ ਤੇ ਪਰਾ ਦਾ ਸੰਯੋਗ ਹੁੰਦਾ ਹੈ |
ਵਣਜਾਰਾ ਬੇਦੀ ਨੇ ‘ ਅਨਾਰਾਂ ਸ਼ਹਿਜਾਦੀ ‘ ਪਰੀ ਕਥਾ ਨੂੰ ਪੇਸ਼ ਕੀਤਾ ਹੈ|
 
==ਪ੍ਰੇਤ ਕਥਾ ==
ਮਨੁੱਖ ਦੀ ਆਪਣੇ ਨਾਲੋਂ ਵਧੇਰੇ ਬਲਵਾਨ ,ਵਿਕਰਾਲ ਅਤੇ ਰਹੱਸਮਈ ਸ਼ਕਤੀਆਂ ਨਾਲ ਜੂਝਣ ਅਤੇ ਉਨ੍ਹਾਂ ਨੂੰ ਪਰਾਜਿਤ ਕਰਨ ਦੀ ਸਹਿਜ ਭਾਵਨਾ ਵਿਚੋਂ ਪ੍ਰੇਤ ਕਥਾ ਦਾ ਜਨਮ ਹੋਇਆ |ਇਨ੍ਹਾਂ ਕਥਾਵਾਂ ਦੇ ਪਾਤਰ ਭੂਤ ,ਪ੍ਰੇਤ ,ਜਿੰਨ, ਆਦਿ ਹਨ | ਵਣਜਾਰਾ ਬੇਦੀ ਅਨੁਸਾਰ ਪ੍ਰੇਤ ਕਥਾ ਦੀ ਪ੍ਰੰਪਰਾ ਬੜ੍ਹੀ ਹੀ ਪ੍ਰਾਚੀਨ ਹੈ ਅਤੇ ਪੋਰਾਣਿਕ ਜਗਤ ਨਾਲ ਜਾ ਜੁੜਦੀ ਹੈ | ਪੁਰਾਣਾਂ ਵਿੱਚ ਪਿਸਾਚ ,ਜਖ ,ਕਿੰਨ, ਬੀਰ ਆਦਿ ਦਾ ਉਲੇਖ ਹੈ |