ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 13:
 
== ਸੰਸਮਰਣ/ਯਾਦਾਂ ==
ਇਹ ਨਿਜੀ ਅਨੁਭਵ ਤੇ ਯਾਦਾਂ ਤੇ ਅਧਾਰਿਤ ਵਾਰਤਕ ਰਚਨਾ ਹੁੰਦੀ ਹੈ ਜਿਸ ਵਿਚ ਜੀਵਨ ਦੀਆਂ ਅਭੁੱਲ ਘਟਨਾਵਾਂ ਰੋਚਕ ਪਲਾਂ ਤੇ ਸਖਸ਼ੀਅਤ ਦੀ ਉਸਾਰੀ ਤੇ ਕਈ ਪੱਖ ਨਿਸ਼ਚਿਤ ਹੁੰਦੇ ਹਨ । ਇਹਨਾਂ ਯਾਦਾਂ ਕੋਈ ਲੇਖਕ ਜਾਂ ਵਿਅਕਤੀ ਆਪਣੇ ਬੀਤ ਚੁਕੇ ਸਮੇਂ ਦੀਆਂ ਅਨੰਤ ਯਾਦਾਂ ਵਿਚੋ ਕਲਪਨਾ ਤੇ ਯਾਦ ਸ਼ਕਤੀ ਦੇ ਸਹਾਰੇ ਇਨਾ ਨੂੰ ਪ੍ਰਭਾਵਸ਼ਾਲੀ ਤੇ ਯਥਾਰਥ ਮਈ ਢੰਗਾਂ ਨਾਲ ਅਪਣਾਉਂਦਾ ਹੈ । ਇਸ ਵਿਚ ਲੇਖਕ ਦਾ ਸਵੈ ਮੋਜੂਦ ਹੁੰਦਾ ਹੈ । ਸੰਸਮਰਣ ਜੋ ਕਿ ਸਾਹਿਤਕ ਵਾਂਗ ਸਾਹਿਤਕ ਗੁਣਾ ਦੀ ਵਰਤੋਂ ਰਾਹੀ ਰਚਿਆ ਗਿਆ ਹੋਵੇ ਇਸ ਵਿਚ ਸਮੇਂ, ਸਥਾਨ ਵਾਤਾਵਰਣ ਦੀ ਅਹਿਮ ਉਸਾਰੀ ਹੁੰਦੀ ਹੈ । ਪੰਜਾਬੀ ਵਿਚ ਸੰਸਮਰਣ ਦਾ ਅਰੰਭ ਗੁਰਬਖਸ ਸਿੰਘ ਪ੍ਰੀਤਲੜੀ ਦੀ ਰਚਨਾ ਮੇਰੀਆ ਅਭੁਲ ਯਾਦਾਂ ਤੋਂ ਹੋਇਆ ਹੈ । ਗੁਰਮੁਖ ਸਿੰਘ ਮੁਸਾਫ਼ਿਰ - ਵੇਖਿਆ ਸੁਣਿਆ ਗਾਂਧੀ, ਸੁਰਜੀਤ ਸਿੰਘ - ਰਾਹੇ ਕੁਰਾਹੇ ਆਦਿ ਹਨ ।
 
== ਰੇਖਾ-ਚਿਤਰ ==
ਲਾਈਨ 21 ⟶ 22:
 
== ਕੋਸ਼ਕਾਰੀ ==
ਕੋਸ਼ਕਾਰੀ ਪੰਜਾਬੀ ਵਿਚ ਕੋਸ਼ਕਾਰੀ ਦਾ ਆਰੰਭ ਪੱਛਮੀ ਵਿਦਵਾਨਾਂ ਦੇ ਉਪਕਾਰ ਸਦਕਾ ਹੀ ਹੋਇਆ ।  ਡਾ: ਨਿਊਟਨ ਦੀ ਨਿਗਰਾਨੀ ਹੇਠ ਲੁਧਿਆਣਾ ਦੇ ਪਾਦਰੀਆਂ ਦਾ ਕੋਸ਼ 1854 ਈ: ਵਿਚ ਛਪ ਕੇ ਤਿਆਰ ਹੋਇਆ ਟੈਕਸਟ ਬੁੱਕ ਕਮੇਟੀ ਵੱਲੋਂ ਕੋਸ਼ ਭਾਈ ਮਾਈਆ ਸਿੰਘ 1895 ਈ: ਵਿਚ ਤਿਆਰ ਹੋਇਆ । ਗੁਰਬਾਣੀ ਨੂ ਸਹੀ ਤਰੀਕੇ ਨਾਲ ਸਮਝਣ ਲਈ ਕੋਸ਼ ਤਿਆਰ ਹੋਇਆ । ਤਾਰਾ ਸਿੰਘ ਨਰੋਤਮ ਰਚਿਤ ਗਿਰਾਰਥ ਕੋਸ਼ 1895, ਪੰਡਿਤ ਹਜਾਰਾ ਸਿੰਘ ਸ਼੍ਰੀ ਗੁਰੂ ਗ੍ਰੰਥ ਕੋਸ਼, ਵਧਾਵਾ ਸਿੰਘ ਅੰਗ੍ਰੇਜੀ ਪੰਜਾਬੀ ਕੋਸ਼ 1849 ਈ:। '''ਟੀਕਾਕਾਰੀ''' ਟੀਕੇ ਤੋਂ ਭਾਵ ਕਿਸੇ ਕਿਰਤ/ਰਚਨਾ ਦਾ ਅਰਥ ਬੋਧ ਕਰਾਉਣ ਹੁੰਦਾ ਹੈ । ਜਿਵੇਂ ਪਰਮਾਰਥ ਤੇ ਵਿਆਖਿਆ ਆਦਿ । ਇਸ ਤੋਂ ਇਲਾਵਾ ਇਸ ਵਿਚ ਵੈਦਿਕ ਹਿਕਮਤ ,ਭਗਤੀ,ਸੂਫ਼ੀ, ਨੀਤੀ ਸਾਸ਼ਤਰ,ਪਿੰਗਲ ਯੋਗ ਅਤੇ ਹਿੰਦੂ ਧਰਮ ਆਦਿ ਅਨੇਕਾਂ ਗ੍ਰੰਥਾਂ ਰਚਨਾਵਾਂ ਦੇ ਟੀਕੇ ਮਿਲਦੇ ਹਨ । ਭਾਈ ਵੀਰ ਸਿੰਘ ਰਚਿਤ ਸੰਸ਼ਥਾ ਸ਼੍ਰੀ ਗੁਰੂ ਗ੍ਰੰਥ ਸਹਿਬ ਵੱਖ-ਵੱਖ ਬਾਣੀਆਂ ਦੇ ਟੀਕੇ ਜਿਵੇਂ ਜਪੁਜੀ ਸਹਿਬ ਦੇ ਅਨਗਿਣਤ ਟੀਕੇ ਪ੍ਰਾਪਤ ਹਨ । '''ਅਨੁਵਾਦ''' ਇਹ ਅਨੁਵਾਦ ਦੋ ਤਰਾਂ ਦੇ ਹੁੰਦੇ ਹਨ ਦੂਜੀਆਂ ਭਾਸ਼ਾਵਾਂ ਤੋਂ ਪੰਜਾਬੀ ਵਿਚ ਅਨੁਵਾਦ ਪੰਜਾਬੀ ਵਿਚ ਤੇ ਪੰਜਾਬੀ ਤੋਂ ਦੂਜੀਆਂ ਭਾਸ਼ਾਵਾਂ ਵਿਚ ਅਨੁਵਾਦ । ਪੰਜਾਬੀ ਵਿਚ ਹੋਏ ਬਹੁਤੇ ਅਨੁਵਾਦਾਂ ਦਾ ਵਰਣਨ ਵੱਖ-ਵੱਖ ਵਾਰਤਕ ਰੂਪਾਂ ਜਿਵੇਂ ਜੀਵਨੀ, ਸਵੈ ਜੀਵਨੀ, ਨਿਬੰਧ, ਸਫਰਨਾਮਾ, ਆਦਿ ਹੇਠ ਕੀਤਾ ਜਾਂਦਾ ਰਿਹਾ ਹੈ । ਅਮ੍ਰਿਤਾ ਪ੍ਰੀਤਮ ਵੱਲੋਂ ਕੀਤਾ ਪੰਜਾਬੀ ਅਨੁਵਾਦ, ਜਰਮਨ ਸਾਹਿਤ ਦੀ ਪਰੰਪਰਾ, ਪ੍ਰੋ: ਪੂਰਨ ਸਿੰਘ ਵੱਲੋਂ ਐਮਰਸਨ ਦੇ ਨਿਬੰਧਾਂ ਦਾ ਅਨੁਵਾਦ ਅਬਦਲੀ ਜੋਤ, ਕਾਰਲ ਲਾਇਲ ਦੀ ਰਚਨਾਦਾ ਖੁੱਲਾ ਅਨੁਵਾਦ । ਜਿਨਾ ਦਾ ਵਰਣਨ ਕੀਤੇ ਨਹੀ ਹੁੰਦਾ ਜਿਵੇਂ ਨਾਨਕ ਸਿੰਘ ਨਾਵਲਿਸਟ ਮੇਰੀ ਦੁਨਿਆ 1949 ਜਿਸ ਸਦਕਾ ਇਹ ਪੰਜਾਬੀ ਦੀ ਪਹਿਲੀ ਸਵੈ ਜੀਵਨੀ ਹੈ । ਜਿਸ ਦੀ ਰਚਨਾ ਦੇ ਪੰਜ ਮੁਖ ਕਾਂਡ ਹਨ । ਬਲਰਾਜ ਸਾਹਨੀ - ਮੇਰੀ ਫਿਲਮੀ ਆਤਮ ਕਥਾ, ਅਮ੍ਰਿਤ ਪ੍ਰੀਤਮ - ਰਸੀਦੀ ਟਿਕਟ, ਦਲੀਪ ਕੌਰ ਟਿਵਾਨਾ -  ਨੰਗੇ ਪੈਰਾਂ ਦਾ ਸਫਰ, ਸੋਹਣ ਸਿੰਘ ਸੀਤਲ - ਵੇਖੀ ਮਾਣੀ ਦੁਨੀਆ, ਸੰਤ ਸਿੰਘ ਸੇਖੋਂ - ਉਮਰ ਦਾ ਪੰਧ ਆਦਿ ਹਨ ।