ਭਾਰਤ ਦਾ ਰਾਸ਼ਟਰਪਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 17:
#ਉਹ ਸੈਂਟਰ ਤੇ ਸਟੇਟ ਸਰਕਾਰ ਦੇ ਕਿਸੇ ਅਹੁਦੇ ਤੇ ਨਾ ਹੋਵੇ।ਜੇਕਰ ਉਹ ਕਿਸੇ ਸਰਕਾਰੀ ਅਹੁਦੇ ਤੇ ਹੈ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਅਸ਼ਤੀਫ਼ਾ ਦੇਣਾ ਪਵੇਗਾ।
#ਰਾਸ਼ਟਰਪਤੀ ਦੀ ਚੋਣ ਦੇ ਸਾਰੇ ਅਹੁਦੇਦਾਰਾ ਨੂੰ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਸਕਿਓਰਟੀ ਜਮਾ ਕਰੋਨੀ ਪੈਂਦੀ ਹੈ।
==ਰਾਸ਼ਟਰਪਤੀ ਆਫਿਸ ਦਾ ਦਰਜਾ ==
#ਉਹ ਪਾਰਲੀਮੈਂਟ ਦੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੁੰਦਾ ਨਾ ਹੀ ਕਿਸੇ ਸਟੇਟ ਦੀ ਵਿਧਾਨ ਸਭਾ ਦਾ ਮੈਂਬਰ ਨਹੀਂ ਹੁੰਦਾ।
#ਉਹ ਕਿਸੇ ਸਰਕਾਰੀ ਅਹੁਦੇ ਤੇ ਨਹੀਂ ਹੁੰਦਾ।
#ਉਹ ਬਿਨਾ ਪੈਸੇ ਦਿਤੇ ਸਰਕਾਰੀ ਹਾਊਸ ਵਿੱਚ ਰਹਿੰਦਾ ਹੈ।
#ਉਸ ਦੀ ਤਨਖਾਹ ਭੱਤਾ ਹੋਰ ਛੋਟਾਂ ਪਾਰਲੀਮੈਂਟ ਦੁਆਰਾ ਨਿਰਧਾਰਤ ਹੁੰਦੀਆਂ ਹਨ।
#ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਉਸ ਤੇ ਕੋਈ ਕੇਸ ਅਤੇ ਨਾ ਗ੍ਰਿਫ਼ਤਾਰੀ ਕੀਤੀ ਜਾ ਸਕਦੀ ਹੈ।