ਰਣਜੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 151:
== ਮਹਾਰਾਜਾ ==
[[File:Ranjitsingh.gif|thumb|200px|left|ਰਣਜੀਤ ਸਿੰਘ ਦਾ ਪੋਟਰੇਟ]]
ਰਣਜੀਤ ਸੰਖਸਿੰਘ ਦੀ [[ਤਾਜਪੋਸ਼ੀ]] 12 [[ਅਪ੍ਰੈਲ]] 1801ਈ. ਚ ਹੋਈ ।[[ਗੁਰੂ ਨਾਨਕ]] ਦੀ ਔਲਾਦ ਚੋਂ ਇੱਕ [[ਸਿੱਖ]] [[ਸਾਹਿਬ ਸਿੰਘ ਬੇਦੀ]] ਨੇ [[ਤਾਜ]] ਪੋਸ਼ੀ ਦੀ ਰਸਮ ਦਾ ਅਦਾ ਕੀਤੀ । 1799ਈ. ਤੱਕ ਉਸਦਾ ਰਾਜਘਰ [[ਗੁਜਰਾਂਵਾਲਾ]] ਰਿਹਾ । 1802ਈ. ਚ ਰਣਜੀਤ ਸਿੰਘ ਨੇ ਅਪਣਾ [[ਰਾਜਘਰ]] [[ਲਹੌਰ]] ਮੁੰਤਕਿਲ ਕਰ ਲਿਆ । ਰਣਜੀਤ ਸਿੰਘ ਹੋ ਹਿੱਤ ਘੱਟ ਚਿਰ ਚ ਇਕਤਦਾਰ ਦੀ ਪੌੜ੍ਹੀ ਚੜ੍ਹ ਗਿਆ , ਇੱਕ ਕੱਲੀ [[ਮਿਸਲ]] ਦੇ ਸਰਦਾਰ ਤੋਂ [[ਪੰਜਾਬ]] ਦਾ ਮਹਾਰਾਜਾ ਬਣ ਗਿਆ ।
 
ਇਸ ਦੇ ਮਗਰੋਂ ਕੁੱਝ ਚਿਰ ਇਹ ਅਫ਼ਗ਼ਾਨੀਆਂ ਨਾਲ਼ ਲੜਦਾ ਰਿਹਾ ਤੇ ਇਨ੍ਹਾਂ ਨੂੰ [[ਪੰਜਾਬ]] ਤੋਂ ਬਾਹਰ ਕਢ ਦਿੱਤਾ ਤੇ [[ਪਿਸ਼ਾਵਰ]] ਸਮੇਤ ਕਈ [[ਪਸ਼ਤੋਂ]] ਇਲਾਕਿਆਂ ਤੇ ਮਿਲ ਮਾਰ ਲਿਆ । ਉਸਨੇ 1818ਈ. ਚ [[ਪੰਜਾਬ]] ਦੇ ਦੱਖਣੀ ਇਲਾਕਿਆਂ ਤੇ ਮੁਸ਼ਤਮਿਲ ਇਲਾਕੇ [[ਮੁਲਤਾਨ]] ਤੇ [[ਪਿਸ਼ਾਵਰ]] ਤੇ ਮਿਲ ਮਾਰਿਆ । 1819ਈ. [[ਜਮੋਂ]] ਤੇ [[ਕਸ਼ਮੀਰ]] ਵੀ ਉਸਦੀ ਸਲਤਨਤ ਚ ਆ ਗਏ । ਐਂਜ ਰਣਜੀਤ ਸਿੰਘ ਨੇ ਇਨ੍ਹਾਂ ਇਲਾਕਿਆਂ ਤੋਂ [[ਮੁਸਲਮਾਨ|ਮੁਸਲਮਾਨਾਂ]] ਦੇ ਇੱਕ [[ਹਜ਼ਾਰ]] ਸਾਲਾ ਇਕਤਦਾਰ ਦਾ ਖ਼ਾਤਮਾ ਕਰ ਦਿੱਤਾ । ਇਸ ਨੇ [[ਆਨੰਦ ਪਰ ਸਾਹਿਬ]] ਦੇ ਉਤਲੇ ਚ ਪਹਾੜੀ ਰਿਆਸਤਾਂ ਨੂੰ ਵੀ ਫ਼ਤਿਹ ਕੀਤਾ , ਜਿਨ੍ਹਾਂ ਚ ਸਬਤੋਂ ਵੱਡੀ ਰਿਆਸਤ [[ਕਾਂਗੜਾ]] ਸੀ ।