ਮਿਲਕੀ ਵੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[Image:236084mainArtist's impression of the Milky Way (updated MilkyWay-full- annotated).jpg|thumb|ਕਸ਼ੀਰਮਾਰਗ (ਸਾਡੀ [[ਆਕਾਸ਼ ਗੰਗਾ]]) ਦਾ ਇੱਕ ਕਾਲਪਨਿਕ ਚਿੱਤਰ ਜਿਸ ਪਰ ਕੁੱਝ ਭੁਜਾਵਾਂ ਦੇ ਨਾਮ ਲਿਖੇ ਹੋਏ ਹਨ - ਅਸੀਂ ਇਸ ਦੀ ਇੱਕ ਬਾਂਹ ਵਿੱਚ ਸਥਿਤ ਹਾਂ ਇਸ ਲਈ ਅਜਿਹਾ ਦ੍ਰਿਸ਼ ਵਾਸਤਵ ਵਿੱਚ ਨਹੀਂ ਵੇਖ ਸਕਦੇ, ਹਾਲਾਂਕਿ ਵਿਗਿਆਨਕ ਤੌਰ ਤੇ ਅਸੀਂ ਜਾਣਦੇ ਹਾਂ ਕਿ ਨਜ਼ਾਰਾ ਅਜਿਹਾ ਹੀ ਹੋਵੇਗਾ।]]
 
ਸਾਡੇ ਆਪਣੇ [[ਤਾਰਾਮੰਡਲ]], ਜਿੱਥੇ ਸਾਡੀ [[ਧਰਤੀ]] ਵੀ ਹੈ, ਨੂੰ [[ਅਕਾਸ਼ਗੰਗਾ]] ਜਾਂ ਮਿਲਕੀ ਵੇ ਕਹਿੰਦੇ ਹਨ। ਇਸ ਵਿੱਚ ਸਾਡੇ ਸੂਰਜ ਨੂੰ ਮਿਲਾ ਕੇ 20,000 ਕਰੋੜ ਦੇ ਲਗਭਗ ਤਾਰੇ ਹਨ। ਸਾਡੀ ਅਕਾਸ਼ ਗੰਗਾ ਦਾ ਵਿਆਸ 1,00,000 ਪ੍ਰਕਾਸ਼ ਸਾਲ ਹੈ ਅਤੇ ਸਾਡੀ ਅਕਾਸ਼ ਗੰਗਾ ਦਾ ਅਕਾਰ ਕੁੰਡਲਦਾਰ ਹੈ। ਅਕਾਸ਼ ਗੰਗਾ ਦੀ ਖੋਜ ਪ੍ਰਾਚੀਨ ਗਰੀਕ ਦਾਰਸ਼ਨਿਕ ਡਿਮੋਕ੍ਰਿਟਸ ਨੇ ਕੀਤੀ ਸੀ। [[ਅਕਾਸ਼ਗੰਗਾ]] ਦੇ ਤਿੰਨ ਮੁੱਖ ਭਾਗ ਹੁੰਦੇ ਹਨ: ਡਿਸਕ, ਜਿਸ ਵਿੱਚ ਸਾਡਾ ਤਾਰਾ ਮੰਡਲ ਹੈ, ਵਿਚਕਾਰੋਂ ਉੱਭਰਿਆ ਹੋਇਆ ਅਤੇ ਚਾਰੇ ਪਾਸਿਓਂ ਪ੍ਰਕਾਸ਼ ਨਾਲ ਘਿਰਿਆ ਹੋਇਆ ਜਿਸਨੂੰ ਅੰਗਰਜੀ ਵਿੱਚ 'halo' ਕਹਿੰਦੇ ਹਨ।