ਭਾਸ਼ਾ ਅਤੇ ਸਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 6:
 
==ਭਾਸ਼ਾ ਤੇ ਸਭਿਅਾਚਾਰ: ਪਰਿਭਾਸ਼ਾ==
ਲੇਵੀ ਸਤਰਾਸ ਅਨੁਸਾਰ "ਸਭਿਅਾਚਾਰ ਦੇ ਵਿਕਾਸ ਲਈ ਭਾਸ਼ਾ ੲਿਕ ਸ਼ਰਤ ਅਤੇ ਨੀਂਹ ਦੇ ਨਿਰਮਾੲੀ ਕੰਮ ਕਰਦੀ ਹੈ"।
ਇੱਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਨਾਲ਼ ਸੰਬੰਧ ਸਥਾਪਿਤ ਕਰਨ ਲਈ ਵਰਤੇ ਜਾਂਦੇ ਮੌਖਿਕ ਜਾਂ ਲਿਖਤੀ ਮਾਧਿਅਮ ਨੂੰ ਭਾਸ਼ਾ ਕਹਿੰਦੇ ਹਨ। ਸਭਿਅਾਚਾਰ ਕਿਸੇ ਸਮਾਜ ਦੀ ਜੀਵਨ-ਜਾਚ ਦੀ ਕਦਰ ਪ੍ਰਣਾਲੀ ਹੁੰਦੀ ਹੈ।
ਇਹ ਵੀ ਗੱਲ ਧਿਅਾਨਯੋਗ ਹੈ ਕਿ ਭਾਸ਼ਾ ਕਿਸੇ ਸਭਿਆਚਾਰ ਦਾ ਮੁਆਫ਼ਜਖਾਨਾ ਹੀ ਨਹੀ ਸਗੋਂ ਬਾਹਰਲੇ ਯਥਾਰਥ ਨੂੰ ਗ੍ਰਹਿਣ ਕਰਨ ਦੀ ਵਿਧੀ ਅਤੇ ਗ੍ਰਹਿਣ ਕੀਤੇ ਯਥਾਰਥ ਨੂੰ ਪ੍ਰਗਟ ਕਰਨ ਦੇ ਪਰਵਾਗਾਂ ਨੂੰ ਵੀ ਪੇਸ਼ ਕਰਦੀ ਹੈ ।<ref>ਡਾ. ਜੀਤ ਸਿੰਘ ਜੋਸ਼ੀ, ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰ, ਪ੍ਰਕਾਸ਼ਨ ਲਾਹੌਰ ਬੁੱਕ ਸ਼ਾਪ , ਪੰਨਾ ਨੰ:178</ref>
 
==ਅੰਤਰ ਸੰਬੰਧ==