ਭਾਸ਼ਾ ਅਤੇ ਸਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 12:
 
==ਸਿੱਟਾ==
ਭਾਸ਼ਾ ਤੋਂ ਬਿਨਾਂ ਕੋਈ ਸਭਿਆਚਾਰ ਹੋਂਦ ਵਿ====ਚ ਨਹੀ ਆ ਸਕਦਾ। ਇਹ ===ਭਾਸ਼ਾ ੲਕਿ ਬੁਨਿਅਾਦੀ ਤੱਤ===
ਭਾਸ਼ਾ ਤੋਂ ਬਿਨਾਂ ਕੋਈ ਸਭਿਆਚਾਰ ਹੋਂਦ ਵਿਚ ਨਹੀ ਆ ਸਕਦਾ। ਇਹ ਵੀ ਸਪੱਸ਼ਟ ਹੈ ਕਿ ਸਭਿਆਚਾਰ ਚੌਗਿਰਦੇ ਤੋਂ ਬਿਨਾਂ [[ਭਾਸ਼ਾ]] [[ਸੰਚਾਰ]] ਨਹੀਂ ਕਰ ਸਕਦੀ। ਭਾਸ਼ਾ ਦਾ ਮਾਧਿਅਮ ਧੁਨੀ ਚਿੰਨ੍ਹ ਹਨ, ਪਰ ਸਭਿਆਚਾਰ ਦੇ ਚਿੰਨ੍ਹ ਵਿਸਤ੍ਰਿਤ ਵੰਨਗੀਆ ਦੇ ਹੁੰਦੇ ਹਨ। ਭਾਸ਼ਾ ਜਿਥੇ ਭਾਵਾਂ ਤੇ ਵਿਚਾਰਾਂ ਦੇ ਵਟਾਂਦਰੇ ਤੱਕ ਹੀ ਸੀਮਿਤ ਹੈ ਉਥੇ ਸਭਿਆਚਾਰ ਦਾ ਘੇਰਾ, ਵਸਤੂ ਵਟਾਂਦਰਾ, ਸਮਾਜਕ ਸੰਸਥਾਵਾ, ਲੋਕ ਰੂੜੀਆਂ, ਲੋਕ ਵਿਸ਼ਵਾਸਾ ਅਤੇ ਕਦਰਾਂ ਕੀਮਤਾਂ ਦੀ ਸਿਰਜਣਾ ਤੇ ਸੰਸਾਰ ਤੱਕ ਪਸਰਿਆ ਹੋਇਆ ਹੈ । ਇਸੇ ਤਰ੍ਹਾ ਭਾਸ਼ਾ ਅਤੇ ਸਭਿਆਚਾਰ ਦੇ ਪ੍ਰਮੁੱਖ ਬਿੰਦੂ ਅਨੁਭਵ ਤੇ ਭਾਵ, ਸਾਂਝੀਆ ਮੁਹਿੰਮਾ, ਸ਼ਬਦ ਸਿਰਜਣਾ ਭਾਵ ਸੰਗੀਤ ਆਦਿ ਹਨ।<ref>ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਪੈਪਸੂ ਬੁੱਕ ਡਿਪੂ, [[ਪਟਿਆਲਾ]], ਪੰਨਾ ਨੰ:127</ref> ਇਸ ਤਰ੍ਹਾ ਹਰ ਭਾਸ਼ਾ ਆਪਣੇ ਸਭਿਆਚਾਰ ਦੇ ਪ੍ਰਸੰਗ ਵਿਚ ਹੀ ਅਰਥ ਰੱਖਦੀ ਹੈ, ਜਿਸ ਕਰਕੇ ਇਸਦਾ ਕਿਸੇ ਦੂਜੀ ਭਾਸ਼ਾ ਵਿਚ ਹੂਬਹੂ, ਅਨੁਵਾਦ ਲਗਭਗ ਅਸੰਭਵ ਹੁੰਦਾ ਹੈ।
ਭਾਸ਼ਾ ਕਿਸੇ ਸਭਿਅਾਚਾਰ ਦਾ ਬੁਨਿਅਾਦੀ ਤੱਤ ਹੈ । ੲਿਸ ਬਿਨਾ ਕਿਸੇ ਸਭਿਅਾਚਾਰ ਦਾ ਵਜੂਦ ਹੀ ਨਹੀਂ ਹੁੰਦਾ ਕਿੰੳੁਕਿ ਜੇਕਰ ਸਭਿਅਾਚਾਰ ਸੰਚਿਤ ਹੁੰਦਾ ਹੈ ਜਾਂ ਸਾਂਝਾ ਕੀਤਾ ਜਾਂਦਾ ਹੈ ਤਾਂ ੲਿਸਦੇ ਸਾਂਝੇ ਅਤੇ ਸੰਚਿਤ ਹੋਣ ਦਾ ਜ਼ਰੀਆ ਕੇਵਲ ਭਾਸਾ ਹੀ ਹੁੰਦੀ ਹੈ ਜੋ ਸਭਿਅਾਚਾਰ ਨੂੰ ਬੋਲਾਂ ਅਤੇ ਲਿਖਤਾਂ ਦੇ ਰੂਪ ਵਿਚ ਸਾਂਭ ਕੇ ਰੱਖਦੀ ਹੈ ਅਤੇ ਪੀੜੀ ਦਰ ਪੀੜੀ ਅੱਗੇ ਤੋਰਦੀ ਹੈ।
 
==ਹਵਾਲੇ==