ਭਾਸ਼ਾ ਅਤੇ ਸਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 13:
==ਭਾਸ਼ਾ ੲਿਕ ਬੁਨਿਅਾਦੀ ਤੱਤ==
ਭਾਸ਼ਾ ਕਿਸੇ ਸਭਿਅਾਚਾਰ ਦਾ ਬੁਨਿਅਾਦੀ ਤੱਤ ਹੈ । ੲਿਸ ਬਿਨਾ ਕਿਸੇ ਸਭਿਅਾਚਾਰ ਦਾ ਵਜੂਦ ਹੀ ਨਹੀਂ ਹੁੰਦਾ ਕਿੰੳੁਕਿ ਜੇਕਰ ਸਭਿਅਾਚਾਰ ਸੰਚਿਤ ਹੁੰਦਾ ਹੈ ਜਾਂ ਸਾਂਝਾ ਕੀਤਾ ਜਾਂਦਾ ਹੈ ਤਾਂ ੲਿਸਦੇ ਸਾਂਝੇ ਅਤੇ ਸੰਚਿਤ ਹੋਣ ਦਾ ਜ਼ਰੀਆ ਕੇਵਲ ਭਾਸਾ ਹੀ ਹੁੰਦੀ ਹੈ ਜੋ ਸਭਿਅਾਚਾਰ ਨੂੰ ਬੋਲਾਂ ਅਤੇ ਲਿਖਤਾਂ ਦੇ ਰੂਪ ਵਿਚ ਸਾਂਭ ਕੇ ਰੱਖਦੀ ਹੈ ਅਤੇ ਪੀੜੀ ਦਰ ਪੀੜੀ ਅੱਗੇ ਤੋਰਦੀ ਹੈ।
==ਪਰਗਟਾਵੇ ਦਾ ਮਾਧਿਅਮ==
ਕੁਦਰਤ ਦੇ ਕਣ ਕਣ ਵਿਚ ਭਾਸ਼ਾ ਸਮਾਈ ਹੋਈ ਹੈ। ਕੁੱਝ ਵੀ ਭਾਸ਼ਾ ਤੋਂ ਬਿਨਾ ਸੰਭਵ ਨਹੀਂ ਹੁੰਦਾ ਜੋ ਅਣ ਕਿਹਾ ਵੀ ਕਹਿ ਜਾਂਦੀ ਹੈ। ਭਾਸ਼ਾ ਸਭਿਅਾਚਾਰ ਦੇ ਜਜਬਿਅਾਂ, ਭਾਵਨਾਵਾਂ ਅਤੇ ਵਿਚਾਰਾਂ ਨੂੰ ਸੰਚਾਰ ਕਰਦੀ ਹੈ।ਹਰ ਸਭਿਅਾਚਾਰ ਵਿਚ ਪਰਗਟਾਵੇ ਦੇ ਮਾਧਿਅਮ ਅਤੇ ਸੰਕਲਪ ਵੱਖਰੇ ਵੱਖਰੇ ਹੁੰਦੇ ਹਨ ਜਿਵੇਂ ਪੰਜਾਬੀ ਸਭਿਅਾਚਾਰ ਵਿਚ ਅਤੇ ਅੰਗਰੇਜ਼ੀ ਸਭਿਅਾਚਾਰ ਵਿਚ ਪਆਿਰ ਦੇ ਭਾਵਾਂ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਪ੍ਰਗਟ ਕੀਤਾ ਜਾਂਦਾ ਹੈ।
==ਸਭਿਅਾਚਾਰ ਦੀ ਖਾਸ ਸਬਦਾਬਲੀ==
ਵੱਖ ਵੱਖ ਸਭਆਿਚਾਰਾਂ ਦੀ ਸਬਦਾਬਲੀ ਵੱਖ ਵੱਖ ਹੁੰਦੀ ਹੈ। ੲਿਹਨਾ ਦੇ ਅਰਥ ਬੇਸ਼ੱਕ ੲਿਕ ਹੁੰਦੇ ਹਨ ਪਰ ੲਿਹਨਾ ਨੂੰ ਸਬਦ ਬੋਲਣ ਲਈ ਸ਼ਬਦ ਵੱਖਰੇ ਵੱਖਰੇ ਹੁੰਦੇ ਹਨ। ਹਰ ਸਭਿਅਾਚਾਰ ੲਿਹਨਾ ਨੂੰ ਆਪਣੀ ਖਾਸ ਸਬਦਾਬਲੀ ਦੇ ਮਾਧਿਅਮ ਨਾਲ ਪ੍ਰਗਟ ਕਰਦਾ ਹੈ ਜਿਵੇਂ ਅੰਗਰੇਜ਼ੀ ਵਿਚ. GOOD TIME
ਪੰਜਾਬੀ ਵਿਚ ਚੰਗਾ ਸਮਾਂ ਹੈ।
 
==ਹਵਾਲੇ==