"ਨਾਟਕ" ਦੇ ਰੀਵਿਜ਼ਨਾਂ ਵਿਚ ਫ਼ਰਕ

ਟੈਗ: 2017 source edit
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਇਕ ਪਾਤਰੀ ਨਾਟਕ ਵਿਚ ਇਕ ਮੁੱਖ ਅਭਿਨੈਕਾਰ ਹੁੰਦਾ ਹੈ ਅਤੇ ਬਾਕੀ ਬੇਜਾਨ ਵਸਤੂਆਂ ਝਾਕੀਆਂ ਦੇ ਰੂਪ ਵਿਚ ਰੰਗਮੰਚ ਤੇ ਪੇਸ਼ ਕੀਤਾ ਜਾਂਦਾ ਹੈ।  ਇਕ ਪਾਤਰੀ ਨਾਟਕ ਵਿਚ ਵਿਸ਼ੇ ਦੀ ਪ੍ਰਧਾਨਤਾ ਹੁੰਦੀ ਹੈ ਇਹ ਵਿਸ਼ੇ ਸਮਾਜ ਵਿਚੋਂ ਹੀ ਲਏ ਜਾਂਦੇ ਸਮਾਜ ਦੀਆਂ ਸਮੱਸਿਆਵਾਂ ਨੂੰ ਨਾਟਕਕਾਰ ਦੁਆਰਾ ਕਾਲਪਨਿਕ ਰੂਪ ਵਿਚ ਢਾਲ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਨਾਟਕ ਦੀ ਪ੍ਰਮੁੱਖ ਵਿਸ਼ੇਸਤਾ ਇਹ ਹੈ ਕਿ ਨਾਟਕ ਨੂੰ ਕਹਾਣੀ ਵਾਂਗ ਸੁਣਾਇਆ ਜਾਂਦਾ ਹੈ। ਨਾਟਕ ਇਕ ਪਾਤਰੀ ਹੋਣ ਕਰਕੇ ਨਾਟਕ ਦਾ ਮੁਖ ਪਾਤਰ ਸਾਰੀ ਕਹਾਣੀ ਨੂੰ ਭਾਵਆਤਮਿਕ, ਲੈਅ ਅਤੇ ਸੁਰਾਂ ਦੀ ਟੋਨ ਵਿਚ ਪੇਸ਼ ਕੀਤਾ ਜਾਂਦਾ ਹੈ।  ਇਕ ਹੀ ਪਾਤਰ ਦੁਆਰਾ ਸਟੇਕ ਉੱਪਰ ਆ ਕੇ ਕਹਾਣੀ ਨੂੰ ਪਾਤਰਾਂ ਦੇ ਅਨੁਸਾਰ ਆਵਾਜ਼ ਬਦਲ-ਬਦਲ ਕੇ ਫ਼ਲੈਸ਼ ਬੈਕ ਵਿਧੀ ਰਾਹੀਂ ਪੇਸ਼ ਕੀਤਾ ਜਾਂਦਾ ਹੈ।  
=== ਮੂਕ ਨਾਟਕ ===
ਇਸ ਨਾਟਕ ਵਿਧਾ ਰਾਹੀਂ ਅਭਿਨੇਤਾ ਮੂਕ ਅਭਿਨੈ ਪ੍ਰਸਤੁਤ ਕਰਦੇ ਹਨ।  ਮੂਕ ਨਾਟਕ ਵਿਚ ਸੰਗੀਤ ਪ੍ਰਧਾਨ ਹੁੰਦਾ ਹੈ।  ਸਟੇਜ ਦੇ ਪਿੱਛੇ ਸੰਗੀਤ ਚਲਦਾ ਹੈ ਅਤੇ ਸੰਗੀਤ ਦੀ ਧੁਨਾਂ ਤੇ ਮੂਕ ਅਭਿਨੈ ਕੀਤਾ ਜਾਂਦਾ ਹੈ।  ਸੰਗੀਤ ਅਤੇ ਅਭਿਨੈ ਦੀ ਨਿਰੰਤਰ ਚਾਲ ਨਾਲ ਮੂਕ ਨਾਟਕ ਅੱਗੇ ਵੱਧਦਾ ਹੋਇਆ ਸਿਖਰਾਂ ਤੱਕ ਪਹੁੰਚਦਾ ਹੈ।  ਮੂਕ ਨਾਟਕ ਵਿਚ ਪ੍ਰਕ੍ਰਿਤਿਕ ਦਿਸ਼ਾ ਨੂੰ ਵਰਣਨ ਕਰਕੇ ਪਰਿਸਥਿਤੀਆਂ ਦਾ ਅਨੁਮਾਨ ਲਗਾਇਆਂ ਜਾਂ ਸਕਦਾ ਹੈ।  ਦੂਜਾ ਅਭਿਨੇਤਾਵਾਂ ਦੇ ਪਹਿਰਾਵੇ ਹਾਰ-ਸਿੰਗਾਰ ਅਤੇ ਸੰਗੀਤਕ ਧੁਨਾਂ ਤੋਂ ਵਾਤਾਵਰਣ ਚਿਤਰਨ ਮੂਕ ਨਾਟਕ ਦਾ ਵਿਸ਼ੇਸ ਗੁਣ ਹੈ।  ਮੂਕ ਨਾਟਕ ਵਿਚ ਸੰਗੀਤਕ ਧੁਨਾਂ ਦਾ ਪ੍ਰਭਾਵ ਵਧੇਰੇ ਹੁੰਦਾ ਹੈ ਮੂਕ ਨਾਟਕ ਦੀ ਪੇਸ਼ਕਾਰੀ ਵਿਚ ਪਾਤਰਾਂ ਦੇ ਵਾਰਤਾਲਾਪ ਦੀ ਅਣਹੋਂਦ ਕਾਰਨ ਪੇਸ਼ਕਾਰੀ ਗੁੰਝਲਦਾਰ ਹੁੰਦੀ ਹੈ ਕਿਉਂ ਕਿ ਪਾਤਰਾਂ ਦੁਆਰਾ ਕੀਤਾ ਜਾਂਦਾ ਮੂਕ ਅਭਿਨੈ ਦਰਸ਼ਕਾ ਨੂੰ ਨਾਟਕ ਦੇ ਅੰਤ ਵਿਚ ਸਿੱਖਿਆ ਦਾਇਕ ਹੁੰਦਾ ਹੈ।   ਸਪਸੱਟਸਪੱਸ਼ਟ ਮੂਕ ਅਭਿਨੈ ਹੀ ਸੱਪਸ਼ਟ ਸਿੱਖਿਆਂ ਪ੍ਰਦਾਨ ਕਰਦਾ ਹੈ ਇਸ ਲਈ ਮੂਕ ਅਭਿਨੈ ਸਰਲ, ਸ਼ਪਸਟ ਤੇ ਪ੍ਰਭਾਵ ਪੂਰਨ ਹੋਣਾ ਚਾਹੀਦਾ ਹੈ ਜੋ ਦਰਸ਼ਕਾ ਤੱਕ ਪਹੁੰਚਾਈ ਜਾਣ ਵਾਲੀ ਸਿੱਖਿਆਂ ਨੂੰ ਸਰਲਤਾ ਪੂਰਵਕ ਪੇਸ਼ ਕਰ ਸਕੇ।  
 
 
 
==ਹੋਰ ਵੇਖੋ==
14

edits