ਸਾਵਾ ਮਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 19:
}}
 
ਸਾਵਾ ਮੱਘ ([[ਅੰਗਰੇਜ਼ੀ]]: Bar-headed goose) ਸਾਵਾ ਮੱਘ ਏਸ਼ੀਆ ਦੇ ਦਵਿਚਲੇ ਹਿੱਸੇ 'ਚ ਪਾਈ ਜਾਣ ਵਾਲੀ ਨਸਲ ਹੈ, ਜਿਸ ਵਿਚ ਤਿੱਬਤ, ਕਜ਼ਾਕਿਸ੍ਤਾਨ, ਮੰਗੋਲੀਆ ਅਤੇ ਰੂਸ ਦੇ ਇਲਾਕੇ ਆਉਂਦੇ ਹਨ। ਇਹ ਸਿਆਲ ਦੱਖਣ ਨੂੰ ਪਰਵਾਸ ਕਰਕੇ ਭਾਰਤ ਵਿਚ ਗੁਜ਼ਾਰਦਾ ਹੈ। ਸਾਵਾ ਮੱਘ ਪੰਛੀਆਂ ਵਿਚ ਸਭ ਤੋਂ ਉੱਚਾ ਉੱਡਣ ਵਾਲੀ ਸੂਚੀ ਵਿਚ ਤਿੱਜੇ ਸਥਾਨ 'ਤੇ ਆਉਂਦਾ ਹੈ, ਇਹਦੀ ਉੱਡਣ ਦੀ ਉੱਚਾਈ ੨੯੦੦੦ ਫੁੱਟ ਹੈ ਜੋ ਕਰੀਬਨ ਮਾਉੰਟ ਐਵਰੈਸਟ ਦੇ ਬਰੋਬਰ ਹੈ। ਪਰਵਾਸ ਦੌਰਾਨ ਇਹ ਹਿਮਾਲਿਆ ਦੀਆਂ ਚੋਟੀਆਂ ਨੂੰ ਪਾਰ ਕਰਕੇ ਭਾਰਤੀ ਉਪ-ਮਹਾਂਦੀਪ ਅੱਪੜਦਾ ਹੈ। ਇਹ ਇਕ ਦਿਨ ਵਿਚ ਕਰੀਬਨ ੧੦੦੦ ਮੀਲ ਪੈਂਡਾ ਤਹਿ ਕਰਦਾ ਹੈ। ਸਾਵੇ ਮੱਘ ਦੇ ਫੇਫੜੇ ਦੁੱਜੀਆਂ ਜਾਤੀਆਂ ਨਾਲੋਂ ਜ਼ਿਆਦਾ ਸਮਰੱਥਾ ਰੱਖਦੇ ਹਨ ਤਦੇ ਉਹ ਹਵਾ ਦੇ ਘੱਟ ਦਬਾਅ ਵਿਚ ਐਨੀ ਉੱਚਾਈ ਤੇ ਉੱਡ ਲੈਂਦਾ ਹੈ। ਇਹਦੇ ਅੰਦਰ ਲਾਲ ਲਹੂ ਅਣੂਆਂ ਦੀ ਗਿਣਤੀ ਵਧੇਰੇ ਹੁੰਦੀ ਹੈ ਅਤੇ ਵੱਧ ਉਚਾਈ ਤੇ ਉੱਡਣ ਵੇਲੇ ਇਸਦੀ ਦਿਲ ਦੀ ਧੜਕਣ ਵੱਧ ਜਾਂਦੀ ਹੈ ਜੇਸ ਕਾਰਨ ਲਹੂ ਦੀ ਪੰਪ ਗਤੀ ਫ਼ੀ ਮਿੰਟ ਵੱਧ ਜਾਂਦੀ ਹੈ।<ref>{{Cite web|url=https://themysteriousworld.com/10-highest-flying-birds-in-the-world/|title=Top 10 Highest Flying Birds In The World|last=|first=|date=|website=|publisher=|access-date=}}</ref> ਇਕ ਆਮ ਸਾਵੇ ਮੱਘ ਦੀ ਲੰਮਾਈ ੭੧-੭੬ ਸੈਮੀ, ਵਜ਼ਨ ਕਰੀਬਨ ੧.੮-੩.੨ ਕਿੱਲੋਗ੍ਰਾਮ ਅਤੇ ਪਰਾਂ ਦਾ ਫੈਲਾਅ ੧੪੦-੧੬੦ ਸੈਮੀ ਹੁੰਦਾ ਹੈ। ਸਾਵੇ ਮੱਘ ਦੀ ਔਸਤਨ ਉਮਰ ਭਾਵੇਂ ੨੦ ਸਾਲ ਹੁੰਦੀ ਹੈ ਪਰ ਇਸਦੀ ਵੱਧ ਤੋਂ ਵੱਧ ਉਮਰ ੩੧ ਸਾਲ ਆਂਕੀ ਗਈ ਹੈ। ਵੋਗੇਲ (Vogel) ਦਾ ਮਤ ਹੈ ਕਿ ਸਵਾ ਮਘ ਭਾਰਤੀ ਮਿਥਿਹਾਸ ਦਾ ਹਿੱਸਾ ਹੋ ਸਕਦਾ ਹੈ ।<ref>[https://ia601508.us.archive.org/28/items/TheGooseInIndianLiteratureAndArt/The-Goose-In-Indian-Literature-And-Art_text.pdf ''The Goose in Indian Literature and Art''] (Leiden, 1962) by J. Ph. Vogel, p. 2</ref>
'''ਸਾਵੇ ਮਘ''' ([[ਅੰਗਰੇਜ਼ੀ]]: Bar-headed goose) [[ਕੇਂਦਰੀ ਏਸ਼ੀਆ]] ਦੀਆਂ ਪਹਾੜੀ ਝੀਲਾਂ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਪੈਦਾ ਕਰਦੇ ਹਨ । ਇਹ ਤਿਨ ਤੋਂ ਅੱਠ ਤੱਕ ਅੰਡੇ ਦਿੰਦੇ ਹਨ । ਵੋਗੇਲ (Vogel) ਦਾ ਮਤ ਹੈ ਕਿ ਸਵਾ ਮਘ ਭਾਰਤੀ ਮਿਥਿਹਾਸ ਦਾ ਹਿੱਸਾ ਹੋ ਸਕਦਾ ਹੈ ।<ref>[https://ia601508.us.archive.org/28/items/TheGooseInIndianLiteratureAndArt/The-Goose-In-Indian-Literature-And-Art_text.pdf ''The Goose in Indian Literature and Art''] (Leiden, 1962) by J. Ph. Vogel, p. 2</ref>
 
==ਗੈਲਰੀ==