ਨੀਲਕੰਠੀ ਪਿੱਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲੇਖ ਵਿਚ ਵਾਧਾ ਕੀਤਾ
No edit summary
ਲਾਈਨ 29:
ਇਸਦਾ ਪਰਸੂਤ ਦਾ ਮੁੱਖ ਵੇਲਾ ਹੁਨਾਲ ਦੀ ਰੁੱਤੇ ਵਸਾਖ ਤੋਂ ਸਾਉਣ ਦੇ ਮਹੀਨੇ ਹਨ। ਆਲ੍ਹਣੇ ਨੂੰ ਮਾਦਾ ਹੀ ਘਾਹ 'ਤੇ ਜਾਂ ਕਿਸੇ ਨਿੱਕੇ ਝਾੜ ਤੇ ਬਣਾਉਂਦੀ ਹੈ। ਆਲ੍ਹਣਾ ਡੂੰਘੀ ਪਿਆਲੀ ਵਰਗਾ ਘਾਹ, ਨਿੱਕੀਆਂ ਡਾਹਣੀਆਂ, ਜੜ੍ਹਾਂ ਤੇ ਕਾਈ ਤੋਂ ਬਣਾਇਆ ਜਾਂਦਾ ਹੈ। ਆਲ੍ਹਣੇ ਦੀਆਂ ਡਾਹਣੀਆਂ, ਘਾਹ ਵਗੈਰਾ ਨੂੰ ਬੰਨ੍ਹਣ ਲਈ ਜਾਨਵਰਾਂ ਦੇ,ਜ਼ਿਆਦਾਤਰ ਗਾਈਆਂ ਤੇ ਹਰਨਾਂ ਦੇ ਵਾਲ ਵਰਤੇ ਜਾਂਦੇ ਹਨ।
 
ਮਾਦਾ ਇਕ ਵੇਰਾਂ ੪ ਤੋਂ ੭ ਆਂਡੇ ਦੇਂਦੀ ਹੈ, ਜਿਨ੍ਹਾਂ ਤੇ ੧੩ ਦਿਨਾਂ ਲਈ ਬਹਿਆ ਜਾਂਦਾ ਹੈ। ਬੋਟ ਆਂਡਿਆਂ ਵਿਚੋਂ ਨਿਕਲਣ ਦੇ 'ਗਾੜਲੇ ੨ ਹਫ਼ਤੇ ਆਲ੍ਹਣੇ ਵਿਚ ਰਹਿੰਦੇ ਹਨ, ਜਿਨ੍ਹਾਂ ਨੂੰ ਖ਼ੁਰਾਕ ਵਜੋਂ ਭੂੰਡੀਆਂ, ਮੱਕੜੀਆਂ ਤੇ ਕੀਟਾਂ ਦੇ ਲਾਰਵੇ ਖਵਾਏ ਜਾਂਦੇ ਹਨ।<ref>{{Cite web|url=https://www.arkive.org/bluethroat/luscinia-svecica/|title=Bluethroat arkive.org|last=|first=|date=|website=|publisher=|access-date=}}</ref>
 
==ਗੈਲਰੀ==