ਗਰਭਪਾਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਹਵਾਲੇ: Added content
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 3:
'''ਤੂਆ''' ਜਾਂ '''ਗਰਭਪਾਤ''' ਜੀਵਨ-ਸਮਰੱਥਾ ਤੋਂ ਪਹਿਲਾਂ ਹੀ [[ਭਰੂਣ]] ਜਾਂ ਗਰਭ ਨੂੰ ਬੱਚੇਦਾਨੀ ਤੋਂ ਬਾਹਰ ਕੱਢ ਕੇ ਗਰਭ-ਧਾਰਨ ਨੂੰ ਖ਼ਤਮ ਕਰਨ ਦੀ ਵਿਧੀ ਨੂੰ ਆਖਦੇ ਹਨ। ਇਹ ਆਪਣੇ ਆਪ ਵੀ ਹੋ ਸਕਦਾ ਹੈ ਜਦੋਂ ਇਹਨੂੰ ਤੂਣ (miscarriage) ਆਖਦੇ ਹਨ ਜਾਂ ਕਈ ਵਾਰ ਬਾਹਰੋਂ ਕੀਤਾ ਜਾਂਦਾ ਹੈ।
ਗਰਭਪਾਤ ਦਵਾਈਆਂ ਨਾਲ ਜਾਂ ਇਲਾਜ ਕਰ ਕੇ ਕੀਤਾ ਜਾਂਦਾ ਹੈ। ਜੇ ਇਹ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਕੋਈ ਖਖਤਰਾ ਨਹੀਂ ਹੈ। ਪਰ ਜੇਕਰ ਇਹ ਸਹੀ ਢੰਗ ਨਾਲ ਨਾ ਕੀਤਾ ਜਾਵੇ ਤਾਂ ਇਸ ਨਾਲ ਮੌਤ ਵੀ ਹੋ ਸਕਦੀ ਹੈ।
ਗਰਭਪਾਤ ਕਰਕੇ ਸਾਲਾਨਾ ੪੭,੦੦੦ ਮੌਤਾਂ ਹੁੰਦੀਆਂ ਹਨ ਅਤੇ ੫੦ ਲੱਖ ਔਰਤਾਂ ਨੂੰ ਹਸਪਤਾਲ ਵਿਚ ਦਾਖਲ ਕੀਤਾ ਜਾਂਦਾ ਹੈ।[1] ਵਿਸਵ ਸਿਹਤ ਸੰਸਥਾ (World health organisation) ਨੇ ਗਰਭਪਾਤ ਨੂੰ ਕਾਨੂੰਨੀ ਤੇ ਸੁਰੱਖਿਅਤ ਬਣਾਉਣ ਦਾ ਸੁਝਾਅ ਦਿੱਤਾ ਹੈ ਤਾਂ ਜੋ ਇਸ ਕਾਰਨ ਹੁੰਦੀਆਂ ਮੌਤਾਂ ਨੂੰ ਘਟਾਇਆ ਜਾ ਸਕੇ।
 
==ਹਵਾਲੇ==