ਗਰਭਪਾਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Added content
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 7:
ਗਰਭਪਾਤ ਕਰਕੇ ਸਾਲਾਨਾ ੪੭,੦੦੦ ਮੌਤਾਂ ਹੁੰਦੀਆਂ ਹਨ ਅਤੇ ੫੦ ਲੱਖ ਔਰਤਾਂ ਨੂੰ ਹਸਪਤਾਲ ਵਿਚ ਦਾਖਲ ਕੀਤਾ ਜਾਂਦਾ ਹੈ।[1] ਵਿਸਵ ਸਿਹਤ ਸੰਸਥਾ (World health organisation) ਨੇ ਗਰਭਪਾਤ ਨੂੰ ਕਾਨੂੰਨੀ ਤੇ ਸੁਰੱਖਿਅਤ ਬਣਾਉਣ ਦਾ ਸੁਝਾਅ ਦਿੱਤਾ ਹੈ ਤਾਂ ਜੋ ਇਸ ਕਾਰਨ ਹੁੰਦੀਆਂ ਮੌਤਾਂ ਨੂੰ ਘਟਾਇਆ ਜਾ ਸਕੇ।
 
ਸਾਲਾਨਾ ੫ ਕਰੋੜ ੬੦ ਲੱਖ ਗਰਭਪਾਤ ਦੁਨੀਆ ਭਰ ਵਿਚ ਕੀਤੇ ਜਾਜਾਂਦੇ ਹਨ<citation/1><Sedgh, Gilda; Bearak, Jonathan; Singh, Susheela; Bankole, Akinrinola; Popinchalk, Anna; Ganatra, Bela; Rossier, Clémentine; Gerdts, Caitlin; Tunçalp, Özge; Johnson, Brooke Ronald; Johnston, Heidi Bart; Alkema, Leontine (May 2016). "Abortion incidence between 1990 and 2014: global, regional, and subregional levels and trends". The Lancet. 388: 258–67. doi:10.1016/S0140-6736(16)30380-4. PMC 5498988  . PMID 27179755.>, ਇਹਨਾਂ ਵਿੱਚੋਂ ੪੫% ਗਰਭਪਾਤ ਸਹੀ ਢੰਗ ਨਾਲ ਨਹੀਂ ਕੀਤੇ ਜਾਂਦੇ। ਗਰਭਪਾਤ ਦੀ ਦਰ ਵਿੱਚ ੨੦੦੩ ਤੋਂ ੨੦੦੮ ਤੱਕ ਬਹੁਤਾ ਫਰਕ ਨਹੀਂ ਆਇਆ।
 
ਜੇ [[ਇਤਿਹਾਸ]] ਵਿੱਚ ਦੇਖਿਆ ਜਾਵੇ ਤਾਂ ਗਰਭਪਾਤ ਜੜੀਆਂ-ਬੂਟੀਆਂ, ਜੋਰ ਨਾਲ ਮਾਲਿਸ਼ ਕਰਕੇ, ਤਿੱਖੇ ਔਜਾਰਾਂ ਨਾਲ, ਤੇ ਪੁਰਾਣੇ ਤਰੀਕਿਆਂ ਨਾਲ ਕੀਤਾ ਜਾਂਦਾ ਸੀ। ਗਰਭਪਾਤ ਸੰਬੰਧੀ ਕਾਨੂੰਨ ਅਤੇ ਸੱਭਿਆਚਾਰਕ ਤੇ ਧਾਰਮਿਕ ਵਿਚਾਰ ਦੁਨੀਆ ਭਰ ਵਿਚ ਵੱਖ-ਵੱਖ ਹਨ।