ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 18:
 
== ਮਿੱਥਕ ਕਥਾਵਾਂ ==
ਮਿੱਥਕ ਕਥਾਵਾਂ ਤੋਂ ਭਾਵ ਪੂਰਵ ਇਤਿਹਾਸਿਕ ਯੁੱਗ ਵਿਚ ਵਾਪਰੀਆਂ ਘਟਨਾਵਾਂ ਤੋਂ ਹੈ, ਜਿਹੜੀਆਂ ਲੋਕਾਂ ਦੀਆਂ ਅਲੋਕਿਕ ਪਰੰਪਰਾਵਾਂ ਨਾਲ ਜੁੜੀਆਂ ਹੋਣ ਅਤੇ ਓਹਨਾਂ ਦੇ ਦੇਵਤਿਆਂ, ਪ੍ਰਾਚੀਨ ਯੋਧਿਆਂ ਧਾਰਮਿਕ ਵਿਸ਼ਵਾਸ਼ਾ ਅਤੇ ਸੰਸਕ੍ਰਿਤਕ ਗੁਣਾਂ ਨਾਲ ਸਬੰਧਿਤ ਹੋਣ ਅੰਗਰੇਜੀ ਵਿਚ ਅਜਿਹੀਆਂ ਕਥਾਵਾਂ ਨੂੰ ਮਿਥਸ ਕਿਹਾ ਜਾਂਦਾ ਹੈ। ਪੰਜਾਬੀ ਵਿਚ ਮਿਥਿਹਾਸਕ ਕਥਾਵਾਂ ਵੀ ਕਿਹਾ ਜਾ ਸਕਦਾ ਹੈ। ਜਿਆਦਾਤਰ ਲੋਕ ਕਹਾਣੀਆਂ ਵਿਚ ਮਿੱਥਕ ਤੱਤ ਮੋਜੂਦ ਹੁੰਦੇ ਹਨ ਜਾਂ ਇੰਝ ਵੀ ਕਿਹਾ ਜਾ ਸਕਦਾ ਹੈ, ਕਿ ਨਾ ਹੱਲ ਕਰਨ ਯੋਗ ਅੰਤਰ ਵਿਰੋਧਾਂ ਨੂੰ ਜਦੋਂ ਕਾਲਪਨਿਕ ਢੰਗ ਨਾਲ ਹੱਲ ਕਰਨ ਦੀ ਕੋਸ਼ਿਸ ਕਰਦੇ ਹਾਂ ਉਸ ਵਿਚੋਂ ਮਿੱਥ ਦਾ ਜਨਮ ਹੁੰਦਾ ਹੈ। ਮਿੱਥ ਵਿਚਲੇ ਪਾਤਰ ਸਧਾਰਨ ਮਨੁੱਖ ਨਾਲੋਂ ਵੱਖ ਹੁੰਦੇ ਹਨ। ਇਸ ਵਿਚ ਦੋ ਤਰਾਂ ਦੇ ਪਾਤਰ ਸ਼ਾਮਿਲ ਹੁੰਦੇ ਹਨ।
 
1)     ਇਕ ਉਹ ਜੋ ਮੂਲ ਰੂਪ ਵਿਚ ਦੇਵਤੇ ਹੁੰਦੇ ਹਨ ।
 
2)     ਦੂਜੇ ਉਹ ਜੋ ਦੇਵਤਿਆਂ ਤੋਂ ਦੇਵੀ ਸ਼ਕਤੀ ਪ੍ਰਾਪਤ ਕਰਦੇ ਹਨ।
 
ਮਿੱਥ ਕਥਾਵਾਂ ਅਧਿਆਤਮਕ ਸਵਾਲਾਂ ਦੇ ਉੱਤਰ ਨਾ ਹੋਣ ਦੀਆਂ ਕਮੀਆਂ ਤੋਂ ਸ਼ੁਰੂ ਹੁੰਦੇ ਹਨ । ਇਹਨਾਂ ਦੀ ਸਿਰਜਣਾਂ ਹਰ ਇਕ ਬੰਦਾ ਨਹੀ ਕਰ ਸਕਦਾ ਅਤੇ ਨਾ ਹੀ ਹਰ ਬੰਦਾ ਇਸ ਨੂੰ ਸੁਨਾ ਸਕਦਾ ਹੈ। ਲੋਕਾਂ ਨੂੰ ਵੀ ਸੰਗਠਿਤ ਕਰਨ ਲਈ ਵੀ ਅਸੀਂ ਮਿੱਥ ਦੀ ਸਿਰਜਣਾ ਕਰ ਸਕਦੇ ਹਾਂ ।
 
=== ਪਰਿਭਾਸ਼ਾ ===
ਸਟੈਂਡਰਡ ਡਿਕਸ਼ਨਰੀ ਆਫ਼ ਫੋਕਲੋਰ ਅਨੁਸਾਰ “ਮਿੱਥਕ ਕਥਾ ਇਕ ਕਹਾਣੀ ਹੈ, ਜਿਹੜੀ ਬੀਤੇ ਯੁੱਗ ਦੀ ਹਕੀਕਤ ਵਜੋਂ ਲੋਕਾਂ ਦੀ ਬ੍ਰਹਿਮੰਡੀ ਚੇਤਨਾ, ਉਹਨਾਂ ਦੇ ਦੇਵਤੇ, ਨਾਇਕ ਸਭਿਆਚਾਰ ਅਤੇ ਧਾਰਮਿਕ ਲੱਛਣ ਨੂੰ ਬਿਆਨ ਕਰਦੀ ਹੈ ।”
 
=== ਉਤਪੱਤੀ ===
ਮਿੱਥਕ ਕਥਾਵਾਂ ਦੀ ਉਤਪੱਤੀ ਅਤਿ ਪ੍ਰਾਚੀਨ ਸਮੇਂ ਤੋਂ ਆਰੰਭ ਹੋਈ ਮੰਨੀ ਜਾਂਦੀ ਹੈ ਅਤੇ ਇਹਨਾਂ ਦਾ ਨਿਕਾਸ ਇਕ ਨਿਰੰਤਰ ਅਮਲ ਹੈ । ਇਹਨਾ ਕਹਾਣੀਆਂ ਦੀ ਵਿਲੱਖਣਤਾ ਇਹ ਹੈ ਕਿ ਦੂਜੀਆਂ ਲੋਕ ਕਹਾਣੀਆਂ ਵਾਂਗ ਇਹਨਾਂ ਵਿਚ ਤਬਦੀਲੀ ਦੀ ਕੋਈ ਗੁੰਜਾਇਸ਼ ਨਹੀ ਹੁੰਦੀ ਅਤੇ ਇਹਨਾ ਦਾ ਮੂਲ ਸਥਿਰ ਰਹਿੰਦਾ ਹੈ।
 
=== ਮਿੱਥਕ ਕਥਾਵਾਂ ਦੇ ਵਿਸ਼ੇ ===
 
==ਪ੍ਰੇਤ ਕਥਾ==