ਅਸਤਿਤਵਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 148:
ਅਸਤਿਤਵਾਦ ਜੋ ਕਿ ਮੂਲ ਰੂਪ ਵਿੱਚ ਮਨੁੱਖ ਤੇ ਆਧਾਰਤ ਵਾਦ ਹੈ, ਦਾ ਸਬੰਧ ਮਨੁੱਖ ਦੀ ਆਜ਼ਾਦੀ ਨਾਲ ਹੈ ਪ੍ਰੰਤੂ ਫਿਰ ਵੀ ਇਸ ਵਿੱਚ ਆਲੋਚਕਾਂ ਦੁਆਰਾ ਕੁਝ ਕਮੀਆਂ ਕੱਢੀਆਂ ਗਈਆਂ ਹਨ, ਜੋ ਇਸ ਪ੍ਰਕਾਰ ਹਨ-
 
1.* ਅਸਤਿਤਵਵਾਦ ਅਤਾਰਕਿਕ ਹੈ। ਇਸ ਦੋਸ਼ ਵਿੱਚ ਕਿਸੇ ਹੱਦ ਤੱਕ ਸੱਚਾਈ ਹੈ। ਕਿਰਕੇਗਾਰਦ ਨੇ ਆਪਣੀਆਂ ਲਿਖਤਾਂ ਵਿੱਚ ਅਤਿਅੰਤ ਜ਼ੋਰਦਾਰ ਸ਼ਬਦਾਂ ਵਿੱਚ ਤਰਕ ਨੂੰ ਰੱਦ ਕੀਤਾ ਹੈ ਤਾਂ ਵੀਤਾਂ ਵੀ ਅਸਤਿਤਵਵਾਦ ਨਾ ਤਾਂ ਤਾਰਕਿਕ ਹੈ ਅਤੇ ਨਾ ਹੀ ਤਰਕ ਵਿਰੋਧੀ ਹੈ।
 
2. ਅਸਤਿਤਵਵਾਦ ਤੇ ਲੋੜ ਤੋਂ ਜ਼ਿਆਦਾ ਮਾਨਵਵਾਦੀ ਹੋਣ ਉੱਤੇ ਵੀ ਇਤਰਾਜ਼ ਕੀਤਾ ਗਿਆ ਹੈ। ਇਤਰਾਜ਼ ਇਹ ਹੈ ਕਿ ਜੇ ਮਨੁੱਖ ਨੂੰ ਹੀ ਹਰ ਚੀਜ਼ ਦਾ ਜਾਇਜ਼ਾ ਲੈਣ ਲਈ ਮਾਪਦੰਡ ਬਣਾਇਆ ਗਿਆ ਹੈ ਅਤੇ ਸਿੱਟੇ ਵਜੋਂ ਹਰ ਚੀਜ਼ ਨੂੰ ਮਾਨਵੀ ਰੂਪ ਸ਼ਬਦਾਵਲੀ ਵਿੱਚ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਦਾਹਰਨ ਦੇ ਤੌਰ ਤੇ ਅਸਤਿਤਵਵਾਦ ਵਿੱਚ ਪ੍ਰਕਿਰਤੀ ਜਾਂ ਕੁਦਰਤੀ ਵਿਗਿਆਨ ਬਾਰੇ ਕੋਈ ਦਾਰਸ਼ਨਿਕ ਬਿੰਦੂ ਨਹੀਂ।