ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 18:
 
== ਮਿੱਥਕ ਕਥਾਵਾਂ ==
<nowiki>[[ਮਿੱਥਕ]]</nowiki> ਕਥਾਵਾਂ ਤੋਂ ਭਾਵ ਪੂਰਵ ਇਤਿਹਾਸਿਕ ਯੁੱਗ ਵਿਚ ਵਾਪਰੀਆਂ ਘਟਨਾਵਾਂ ਤੋਂ ਹੈ, ਜਿਹੜੀਆਂ ਲੋਕਾਂ ਦੀਆਂ ਅਲੋਕਿਕ ਪਰੰਪਰਾਵਾਂ ਨਾਲ ਜੁੜੀਆਂ ਹੋਣ ਅਤੇ ਓਹਨਾਂ ਦੇ ਦੇਵਤਿਆਂ, ਪ੍ਰਾਚੀਨ ਯੋਧਿਆਂ ਧਾਰਮਿਕ ਵਿਸ਼ਵਾਸ਼ਾ ਅਤੇ ਸੰਸਕ੍ਰਿਤਕ ਗੁਣਾਂ ਨਾਲ ਸਬੰਧਿਤ ਹੋਣ ਅੰਗਰੇਜੀ ਵਿਚ ਅਜਿਹੀਆਂ ਕਥਾਵਾਂ ਨੂੰ ਮਿਥਸ ਕਿਹਾ ਜਾਂਦਾ ਹੈ। ਪੰਜਾਬੀ ਵਿਚ ਮਿਥਿਹਾਸਕ ਕਥਾਵਾਂ ਵੀ ਕਿਹਾ ਜਾ ਸਕਦਾ ਹੈ। ਜਿਆਦਾਤਰ ਲੋਕ ਕਹਾਣੀਆਂ ਵਿਚ ਮਿੱਥਕ ਤੱਤ ਮੋਜੂਦ ਹੁੰਦੇ ਹਨ ਜਾਂ ਇੰਝ ਵੀ ਕਿਹਾ ਜਾ ਸਕਦਾ ਹੈ, ਕਿ ਨਾ ਹੱਲ ਕਰਨ ਯੋਗ ਅੰਤਰ ਵਿਰੋਧਾਂ ਨੂੰ ਜਦੋਂ ਕਾਲਪਨਿਕ ਢੰਗ ਨਾਲ ਹੱਲ ਕਰਨ ਦੀ ਕੋਸ਼ਿਸ ਕਰਦੇ ਹਾਂ ਉਸ ਵਿਚੋਂ ਮਿੱਥ ਦਾ ਜਨਮ ਹੁੰਦਾ ਹੈ। ਮਿੱਥ ਵਿਚਲੇ ਪਾਤਰ ਸਧਾਰਨ ਮਨੁੱਖ ਨਾਲੋਂ ਵੱਖ ਹੁੰਦੇ ਹਨ। ਇਸ ਵਿਚ ਦੋ ਤਰਾਂ ਦੇ ਪਾਤਰ ਸ਼ਾਮਿਲ ਹੁੰਦੇ ਹਨ।
 
1)     ਇਕ ਉਹ ਜੋ ਮੂਲ ਰੂਪ ਵਿਚ ਦੇਵਤੇ ਹੁੰਦੇ ਹਨ ।
ਲਾਈਨ 85:
 
== ਹਕਾਇਤ ==
ਹਕਾਇਤ <nowiki>[[ਅਰਬੀ]]</nowiki> ਭਾਸ਼ਾ ਦਾ ਸ਼ਬਦ ਹੈ। ਇਸ ਦਾ ਕੋਸ਼ਗਤ ਅਰਥ <nowiki>[[ਕਹਾਣੀ]]</nowiki> ਜਾਂ ਸਾਖੀ ਹੈ। ਇਹ ਇਕ ਵਿਸ਼ੇਸ਼ ਪ੍ਰਕਾਰ ਦੀ ਕਥਾ ਵੰਨਗੀ ਲਈ ਰੂੜ ਹੋ ਗਿਆ ਹੈ। ਪਹਿਲਾ ਪਹਿਲ ਪੰਜਾਬ ਵਿਚ ਹਕਾਇਤ ਸ਼ਬਦ ਫ਼ਾਰਸੀ ਮੂਲ ਦੀਆਂ ਕਹਾਣੀਆਂ ਲਈ ਪ੍ਰਯੋਗ ਹੁੰਦਾ ਸੀ। ਹਕਾਇਤ ਸੰਖੇਪ ਤੇ ਇਕਹਰੀ ਘਟਨਾ ਵਾਲੀ ਕਹਾਣੀ ਹੈ, ਜਿਸ ਵਿਚ ਜੀਵਨ ਦੇ ਕਿਸੇ ਹਕੀਕਤ ਨੂੰ ਬਿਆਨ ਕੀਤਾ ਜਾਂਦਾ ਹੈ। ਇਸ ਪ੍ਰਕਾਰ ਦੇ ਇਕਹਰੇ ਤੇ ਸੰਖੇਪ ਘਟਨਾ ਬਾਰੇ ਲਘੂ ਕਥਾ ਲਈ ਪੰਜਾਬੀ ਵਿਚ ਟੋਟਕਾ, ਚੁੱਟਕਲਾ,ਗੱਲ, ਹਸਾਵਣੀ ਆਦਿ ਨਾਵਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅਰਬੀ ਵਿਚ ਜਿਸ ਕਹਾਣੀ ਵਿਚ ਕੋਈ ਸਿੱਖਿਆ ਜਾਂ ਨੈਤਿਕ ਉਪਦੇਸ਼ ਦਿੱਤਾ ਜਾਂਦਾ ਸੀ, ਉਸ ਲਈ ਹਕਾਇਤ ਸ਼ਬਦ ਵਰਤਿਆ ਜਾਂਦਾ ਸੀ। ਇਸ ਲਈ ਕਈ ਵਾਰ ਹਕਾਇਤ ਦਾ ਏਕੀਕਰਨ ਨੀਤੀ ਕਥਾ ਨਾਲ ਵੀ ਕਰ ਲਿਆ ਜਾਂਦਾ ਸੀ। ਜਿਵੇਂ ਹਕਾਇਤ ਲੋਕਮਨ ਦੀਆਂ। ਪਰ ਹਕਾਇਤ ਦਾ ਘੇਰਾ ਨੀਤੀ ਕਥਾ ਨਾਲ ਵਿਸ਼ਾਲ ਹੈ। ਇਸ ਰੂਪ ਵਿਚ ਉਹ ਕਥਾ ਸਮਾ ਸਕਦੀ ਹੈ, ਜਿਸ ਵਿਚ ਕੋਈ ਸਿੱਖਿਆ ਹੋਵੇ ਇਸ ਦੇ ਉਲਟ ਨੀਤੀ ਕਥਾ ਪਦ ਨਿਰੋਲ ਫੇਬਲ ਪ੍ਰਕਿਰਤੀ ਦੀ ਕਥਾ ਲਈ ਪ੍ਰਯੋਗ ਕੀਤਾ ਜਾਂਦਾ ਹੈ। ਪੰਜਾਬੀ ਵਿਚ ਰਚਿਤ ਹਕਾਇਤਾਂ ਲੋਕ੍ਮਨਾਂ ਦੀਆਂ ਸ਼ੁੱਧ ਰੂਪ ਵਿਚ ਨੀਤੀ ਕਥਾਵਾਂ ਹੀ ਹਨ। ਦਸ਼ਮ ਗ੍ਰੰਥ ਵਿਚ ਜਫਰਨਾਮਾ ਨਾਲ ਫ਼ਾਰਸੀ ਦੀਆਂ 11 ਹਕਾਇਤਾਂ ਹਕਾਯਾਤ ਦੇ ਨਾਂ ਸਿਰਲੇਖ ਹੇਠ ਦਰਜ ਹਨ। ਇਸ ਤੋਂ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਕੁਝ ਵਿਸ਼ੇਸ਼ ਉਪਦੇਸ਼ ਆਤਮਿਕ ਚਰਿਤ੍ਰ ਵੀ ਹਕਾਇਤ ਦੇ ਅੰਤਰਗਤ ਆ ਜਾਂਦੀਆਂ ਹਨ।  ਫ਼ਾਰਸੀ ਦੀਆਂ ਹਕਾਇਤਾਂ ਤੋਂ ਪਤਾ ਲਗਦਾ ਹੈ, ਕਿ ਹਕਾਇਤ ਵਿਚ ਜੀਵਨ ਦੀ ਕੋਈ ਸਿੱਖਿਆ ਜਾਂ ਨੈਤਿਕ ਉਪਦੇਸ਼ ਹੁੰਦਾ ਹੈ। ਇਸ ਲਈ ਪੰਜਾਬੀ ਵਿਚ ਨੈਤਿਕਤਾ ਤੇ ਉਪਦੇਸ਼ਾਤਮਕ ਨਾਲ ਸਬੰਧਿਤ ਕਥਾਵਾਂ ਲਈ ਹਕਾਇਤ ਸ਼ਬਦ ਵਰਤਿਆਂ ਜਾਂਦਾ ਹੈ।  ਇਸ ਲਈ ਜੋ ਕਹਾਵਤ, <nowiki>[[ਕਥਾਵਾਂ]]</nowiki>, <nowiki>[[ਅਖਾਣਾਂ]]</nowiki> ਵਾਂਗ ਪ੍ਰਸਿੱਧ ਹੋ ਗਈਆਂ ਹਨ ਤੇ ਜੋ ਜੀਵਨ ਦੀਆਂ ਸੱਚਾਈਆਂ ਨੂੰ ਪੇਸ਼ ਕਰਦੀਆਂ ਹਨ, ਉਹ ਹਕਾਇਤ ਬਣ ਗਈਆਂ ਹਨ।
 
== ਬੁਝਾਰਤਾਂ ==
ਬੁਝਾਰਤਾਂ ਮੋਖਿਕ ਸਾਹਿਤ ਦਾ ਮਹਤਵਪੂਰਣ ਅੰਗ ਹੈ। <nowiki>[[ਬੁਝਾਰਤ]]</nowiki> ਸ਼ਬਦ ਜਿੰਨਾਂ ਆਸਾਨ ਹੈ, ਓਨੀ ਹੀ ਇਸ ਵਿਆਖਿਆ ਕਰਨੀ ਕਠਿਨ ਹੈ, ਕਿਉਂਕਿ ਬੁਝਾਰਤਾਂ ਵਿਚ ਵਿਸ਼ਾ,ਰੂਪ ਤੇ ਬਣਤਰ ਵਿਚ ਬਹੁਤ ਵੱਖਰਤਾਂ ਹੁੰਦੀ ਹੈ, ਕਿਉਕਿ ਕੋਈ ਬੁਝਾਰਤ ਇਕ ਸਤਰੀ ਕੋਈ ਦੋ ਜਾਂ ਸੱਤ ਸਤਰੀ ਵੀ ਹੋ ਸਕਦੀ ਹੈ। ਕੋਈ ਲੈਅਮਈ ਤੇ ਕੋਈ ਸਿਧੀ ਜਿਹੀ ਹੁੰਦੀ ਹੈ। ਕਿਸੇ ਬੁਝਾਰਤ ਵਿਚ ਤੁਲਨਾ ਕਿਸੇ ਵਿਚ ਵਿਰੋਧ ਹੁੰਦਾ ਹੈ । ਕਿਸੇ ਬੁਝਾਰਤ ਵਿਚ ਪੂਰਾ ਬਿੰਬ ਹੁੰਦਾ ਹੈ, ਕਿਸੇ ਵਿਚ ਅੰਸ਼ ਮਾਤਰ ਹੁੰਦਾ ਹੈ । ਪਰ ਇਹਨਾ ਗੱਲਾ ਦੇ ਬਾਵਜੂਦ ਬੁਝਾਰਤਾਂ ਵਿਚ ਕੁੱਝ ਸਾਂਝੇ ਤੱਤ ਹੁੰਦੇ ਹਨ, ਜੋ ਬੁਝਾਰਤਾਂ ਦੇ ਸੁਭਾਅ ਤੇ ਲੱਛਣ ਦੀ ਪਛਾਣ ਬਣਦੇ ਹਨ। ਜਿਵੇਂ ਬੁਝਾਰਤਾਂ ਵਿਚ ਕੋਈ ਗੱਲ ਪਰੰਪਰਾਗਤ ਢੰਗ ਨਾਲ ਪੁੱਛੀ ਗਈ ਹੁੰਦੀ ਹੈ । ਵਿਸ਼ਾ ਵਸਤੂ ਨੂੰ ਕਲਪਨਾ ਦੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ, ਤਾਂ ਕਿ ਗੱਲ ਸਿਧੀ ਹੀ ਸਮਝ ਨਾ ਆਵੇ । ਇਹਨਾ ਦੇ ਅਧਾਰ ਤੇ ਬੁਝਾਰਤਾਂ ਦੀ ਪਰਿਭਾਸ਼ਾ :-
 
=== ਪਰਿਭਾਸ਼ਾ ===