ਖ਼ਾਲਿਸਤਾਨ ਲਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Flagge Khalistans.svg|thumb|250px|24 ਜਨਵਰੀ 1993 ਤੋਂ 4 ਅਗਸਤ 1993 ਤੱਕ ਅਪ੍ਰਤੀਨਿਧਿਤ ਰਾਸ਼ਟਰ ਅਤੇ ਜਨ ਸੰਗਠਨ ਦੁਆਰਾ ਮੰਜੂਰ '''ਖ਼ਾਲਿਸਤਾਨ''' ਦੇ ਲਈ ਪ੍ਰਸਾਵਿਤ ਝੰਡਾ]]
'''ਖ਼ਾਲਿਸਤਾਨ''' (ਮਤਲਬ: "ਸ਼ੁੱਧਾਂ ਦੀ ਧਰਤੀ") [[ਜਗਜੀਤ ਸਿੰਘ ਚੌਹਾਨ]] ਦਾ [[ਭਾਰਤ]] ਦੇ ਰਾਜ [[ਪੰਜਾਬ]] ਦੇ ਅਲਗਾਵਾਦੀ ਸਿੱਖਾਂ ਦੇ ਪ੍ਰਸਾਵਿਤ ਦੇਸ਼ ਨੂੰ ਦਿੱਤਾ ਨਾਮ ਹੈ।<ref>{{cite web| url=http://www.ajdiawaaz.com/ਸੰਡੇ-ਮੈਗਜ਼ੀਨ/15683-ਦੁਨੀਆਂ-ਨੂੰ-ਇੱਕ-ਖ਼ਾਲਿਸਤਾਨ-ਦੀ-ਜ਼ਰੂਰਤ-ਹੈ.html| title=ਦੁਨੀਆਂ ਨੂੰ ਇੱਕ ਖ਼ਾਲਿਸਤਾਨ ਦੀ ਜ਼ਰੂਰਤ ਹੈ।publisher=ਅੱਜ ਦੀ ਆਵਾਜ| accessdate=20 September 2013}}</ref> ਭਾਰਤ ਵਿੱਚ ਖ਼ਾਲਿਸਤਾਨ ਦੇ ਅਲਗਾਵਵਾਦੀ ਅੰਦੋਲਨ 1980 ਦੀ ਦੁਹਾਈ ’ਚ ਆਪਣੇ ਸਿਖਰ ’ਤੇ ਸੀ। ਇਸ ਅਲਗਾਵਵਾਦੀ ਅੰਦੋਲਨ ਕਾਰਨ ਪੰਜਾਬ ਦੇ ਹਾਲਤ ਬਹੁਤ ਬਿਗੜ ਗਏ ਸਨ। ਇਸ ਦੀ ਫਿਰਕੂ ਜਿਹਨੀਅਤ ਦੇ ਪ੍ਰਤੀਕਰਮ ਵੱਜੋਂ ਦੇਸ਼ ਭਰ ਵਿੱਚ [[ਹਿੰਦੂਤਵ]] ਦੀਆਂ ਸੰਪ੍ਰਦਾਇਕ ਤਾਕਤਾਂ ਨੂੰ ਬਹੁਤ ਬਲ ਮਿਲਿਆ।