ਪੰਜਾਬੀ ਲੋਕਧਾਰਾ ਗਰੁੱਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
117.205.78.187 (ਗੱਲ-ਬਾਤ) ਦੀ ਸੋਧ 406646 ਨਕਾਰੀ
ਛੋNo edit summary
ਲਾਈਨ 1:
[[ਤਸਵੀਰ:ਪੰੰਜਾਬੀ ਲੋਕਧਾਰਾ ਗਰੁੱਪ ਲੋਗੋ.png|thumb|ਪੰਜਾਬੀ ਲੋਕਧਾਰਾ ਗਰੁੱਪ ਦਾ ਲੋਗੋ]]
ਪੰਜਾਬੀ ਲੋਕਧਾਰਾ ਇਕ ਫੇਸਬੁੱਕ ਦਾ ਨਿਵੇਕਲਾ ਗਰੁੱਪ ਹੈ ਜਿਸ ਦੇ ਸੰਨ 2017 ਦੇ ਅਖੀਰ ਤੱਕ 1012,000 ਦੇ ਕਰੀਬ ਮੈਂਬਰ ਹਨ। ਫੇਸਬੁੱਕ ਦਾ ਇਹ ੲਿੱਕ ਅਜਿਹਾ ਗਰੁੱਪ ਹੈ ਜਿਸ ਵਿੱਚ ਦੁਨੀਆਂ ਭਰ ਦੇ ਪੰਜਾਬੀ ਲੋਕ ਸ਼ਾਮਲ ਹਨ। ਇਹ ਗਰੁੱਪ 16 ਮਾਰਚ 2013 ਨੂੰ ਪਿੰਡ ਧੌਲਾ ਦੇ ਵਾਸੀ (ਪੇਸ਼ੇ ਵਜੋਂ ਪੱਤਰਕਾਰ) ਗੁਰਸੇਵਕ ਸਿੰਘ ਧੌਲਾ ਨੇ ਬਣਾਇਆ ਸੀ। ਗਰੁੱਪ ਦੀ ਨਿਵੇਕਲੀ ਗੱਲ ਇਹ ਹੈ ਕਿ ਇਸ ਦੇ ਮੈਂਬਰ ਹਰ ਸਾਲ ਮਾਰਚ ਮਹੀਨੇ ਵਿਚ ਇਕੱਠੇ ਹੋ ਕੇ ਸਲਾਨਾ ਪ੍ਰੋਗਰਾਮ ਕਰਦੇ ਹਨ।
 
==ਪੰਜਾਬੀ ਲੋਕਧਾਰਾ ਗਰੁੱਪ ਦਾ ਮੰਤਵ==
ਲਾਈਨ 20:
*ਪੰਜਾਬੀ ਲੋਕਧਾਰਾ ਨਾਲ ਸਬੰਧਿਤ ਕਿੱਸੇ, ਕਹਾਣੀਆਂ ਅਤੇ ਫੀਚਰ ਜਿਹੜੇ ਬਹੁਤ ਲੰਮੇ ਹੁੰਦੇ ਹਨ ਨੂੰ ਪੋਸਟ ਦੇ ਰੂਪ ਵਿਚ ਪਾਉਣ ਦੀ ਥਾਂ ਡਾਕੂਮੈਂਟ ਬਣਾ ਕੇ ਪਾਓ।
*ਕੋਈ ਵੀ ਮੈਂਬਰ ਕਿਸੇ ਦੇ ਜਾਂ ਆਪਣੇ ਜਨਮ ਦਿਨ ਦੀ ਪੋਸਟ ਨਾ ਪਾਵੇ ਪਰ ਐਡਮਨ ਸਰਗਰਮ ਮੈਂਬਰਾਂ ਦੇ ਜਨਮ ਦਿਨ ਦੀਆਂ ਪੋਸਟਾਂ ਪਾ ਸਕਦੇ ਹਨ।
*ਗਰੁੱਪ ਦਾ ਕੋਈ ਵੀ ਮੈਂਬਰ ਜਿਸ ਨੇ ਪੰਜਾਬੀ ਲੋਕਧਾਰਾ ਦੀ ਤਰਜ ਤੇ ਨਵਾ ਗਰੁੱਪ ਬਣਾ ਲਿਆ ਹੋਵੇ ਉਹ ਪੰਜਾਬੀ ਲੋਕਧਾਰਾ ਦਾ ਮੈਂਬਰ ਨਹੀਂ ਰਹਿ ਸਕਦਾ।
 
==ਗਰੁੱਪ ਦੇ ਮੌਜੂਦਾ ਐਡਮਨ==
ਲਾਈਨ 61 ⟶ 62:
 
ਪੰਜਾਬੀ ਲੋਕਧਾਰਾ ਗਰੁੱਪ ਵੱਲੋਂ ਰਵਾਇਤੀ ਢੰਗ ਨਾਲ ੲਿੱਕ ਮੇਲਾ ਲਗਾੲਿਅਾ ਗਿਆ। ਮੇਲੇ ਦਾ ਮੁੱਖ ਮਕਸਦ ਗਰੁੱਪ ਦੇ ਮੈਂਬਰਾਂ ਨੂੰ ਮਾਹਾਰਾਜਾ ਦਲੀਪ ਸਿੰਘ ਤੇ ਇਤਿਹਾਸ ਤੋਂ ਜਾਣੂ ਕਰਵਾਉਣਾ ਸੀ। ਇਸ ਮੇਲੇ ਨੁੰ ਅੰਬ ਦੇ ਰੁੱਖ ਹੇਠ ਤੀਆਂ ਦੇ ਦਿਨ ਵਜੋਂ ਮਨਾਇਆ ਗਿਆ। ਜਿਸ ਵਿੱਚ ਪੀਘਾਂ ਪਾਈਆਂ ਗਈਆਂ ਅਤੇ ਖੀਰ-ਪੂੜਿਆਂ ਦਾ ਲੰਗਰ ਲਾਇਆ ਗਿਆ। ਕੁੜੀਆਂ ਨੇ ਨੱਚ-ਨੱਚ ਕੇ ਖੂਬ ਧਮਾਲਾਂ ਪਾਈਆਂ। ਨਵਜੋਤ ਸਿੰਘ ਜਰਗ ਦਾ ਢਾਡੀ ਜਥਾ, ਲੋਕ ਗਾਇਕਾ ਗੁਰਲਗਨ ਕੌਰ ਅਤੇ ਉਭਰਦੇ ਨੌਜਵਾਨ ਗਾਇਕ ਨਵਜੋਤ ਸਿੰਘ ਸਿੱਧੂ ਨੇ ਲੋਕ ਗੀਤ ਗਾੲੇ। ਗਰੁੱਪ ਦੇ ਬਹੁਤ ਸਾਰੇ ਮੈਂਬਰ ਰਵਾਇਤੀ ਕੱਪੜੇ ਪਾ ਕੇ ਆਏ। ਤੀਆਂ ਦੇ ਦਿਨ ਹੋਣ ਕਰਕੇ ਗਰੁੱਪ ਦੀ ਮੈਂਬਰ ਬੇਬੇ ਜਗੀਰ ਕੌਰ ਨੂੰ ਸੰਧਾਰਾ ਵੀ ਦਿੱਤਾ ਗਿਆ।
 
===18 ਮਾਰਚ 2018, ਪੰਜਾਬ ਪੈਲੇਸ, ਬਾਈਪਾਸ ਨਕੋਦਰ===
ਇਸ ਮਿਲਣੀ ਵਿਚ 350 ਤੋਂ ਵੱਧ ਮੈਂਬਰ ਸ਼ਾਮਲ ਹੋਏ। ਪੰਜਾਬੀ ਲੋਕਧਾਰਾ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਕਿਤਾਬਾਂ 'ਪੰਜਾਬੀ ਲੋਕਧਾਰਾ ਦਾ ਮੁਹਾਂਦਰਾ' ਅਤੇ 'ਪੰਜਾਬੀ ਲੋਕਧਾਰਾ ਸ਼ਬਦ ਕੋਸ਼-1' ਲੋਕ ਅਰਪਿਤ ਕੀਤੀਆਂ ਗਈਆਂ। 'ਪੰਜਾਬੀ ਲੋਕਧਾਰਾ ਦਾ ਮੁਹਾਂਦਰਾ'ਕਿਤਾਬ ਵਿਚ ਗਰੁੱਪ ਦੇ ਮੈਂਬਰਾਂ ਦੀਆਂ ਰਚਨਾਵਾਂ ਹਨ ਜਦ ਕਿ 'ਪੰਜਾਬੀ ਲੋਕਧਾਰਾ ਸ਼ਬਦ ਕੋਸ਼-1' ਗਰੁੱਪ ਦੀ ਮੈਂਬਰ ਕਰਮਜੀਤ ਕੌਰ ਅੰਜੂ ਵੱਲੋਂ ਇਕੱਠੇ ਕੀਤੇ ਸ਼ਬਦਾਂ ਦਾ ਸਮੂਹ ਹੈ।
ਨਕੋਦਰ ਮਿਲਣੀ ਸਮੇਂ ਵਿਦਵਾਨਾਂ ਨੇ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਸੁਝਾਅ ਪੇਸ਼ ਕੀਤੇ, ਗਰੁੱਪ ਦੇ 10 ਸਰਗਰਮ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ,ਪੰਜਾਬੀ ਸਭਿਆਚਾਰ ਨੂੰ ਦਰਸਾਉਦੀ ਪ੍ਰਦਰਸ਼ਨੀ ਲਾਈ ਗਈ ਅਤੇ ਕਿਤਾਬਾਂ ਦੀਆਂ ਸਟਾਲਾਂ ਲਾਈਆਂ ਗਈਆਂ।
 
==ਗਰੁੱਪ ਦਾ ਫੇਸਬੁੱਕ ਪਤਾ==