ਸਿੰਧੁਦੇਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 5:
'''ਸਿੰਧੁਦੇਸ਼''' ({{lang-sd|سنڌو ديش}}, ਮਤਲਬ "ਸਿੰਧ ਦਾ ਦੇਸ") ਇੱਕ ਸ਼ਬਦ ਹੈ ਜਿਹੜੇ ਸਿੰਧੀ ਰਾਸ਼ਟਰਵਾਰੀਆਂ ਤੇ ਵੱਖਵਾਦੀਆਂ ਦੇ ਵੱਲੋਂ ਵਰਤਿਆ ਜਾਂਦਾ ਹੈ। ਸਿੰਧੀ ਰਾਸ਼ਟਰਵਾਦੀ [[ਸਿੰਧ]] ਸੂਬੇ ਨੂੰ [[ਪਾਕਿਸਤਾਨ]] ਤੋਂ ਅਲਹਿਦਾ ਕਰਕੇ ਇੱਕ ਅਜ਼ਾਦ ਮੁਲਕ ਸਿੰਧੂਦੇਸ਼ ਬਣਾਉਣਾ ਚਾਹੁੰਦੇ ਹਨ।<ref name="BanuaziziWeiner1988">{{cite book|url=https://books.google.com/books?id=l6cmuTfzvZEC&pg=PA283|title=The State, Religion, and Ethnic Politics: Afghanistan, Iran, and Pakistan ; &#91;this Vol. Had Its Origin in a Conference on "Islam, Ethnicity and the State in Afghanistan, Iran and Pakistan" ... Held in November 1982, in Tuxedo, New York&#93;|author1=Ali Banuazizi|author2=Myron Weiner|publisher=Syracuse University Press|year=1988|isbn=978-0-8156-2448-6|pages=283–|archiveurl=https://web.archive.org/web/20180429120633/https://books.google.com/books?id=l6cmuTfzvZEC&pg=PA283|archivedate=2018-04-29|deadurl=no|df=}}</ref><ref name="Express Tribune">{{cite news|url=http://tribune.com.pk/story/354308/pakistan-day-jsqm-leader-demands-freedom-for-sindh-and-balochistan/|title=pakistan-day-jsqm-leader-demands-freedom-for-sindh-and-balochistan|date=24 March 2012|work=Express Tribune|accessdate=3 June 2014|archiveurl=https://web.archive.org/web/20140216001628/http://tribune.com.pk/story/354308/pakistan-day-jsqm-leader-demands-freedom-for-sindh-and-balochistan/|archivedate=16 February 2014|deadurl=no|df=}}</ref><ref name="Thenews.com.pk">{{cite web|url=http://www.thenews.com.pk/Todays-News-4-98354-JST-demands-Sindhs-independence-from-Punjabs-occupation|title=JST demands Sindh’s independence from Punjab’s ‘occupation’|date=|publisher=Thenews.com.pk|archiveurl=https://web.archive.org/web/20120507012803/http://www.thenews.com.pk/Todays-News-4-98354-JST-demands-Sindhs-independence-from-Punjabs-occupation|archivedate=2012-05-07|deadurl=no|accessdate=2012-06-05|df=}}</ref>
 
== ਅਰੰਭਸ਼ੁਰੂ ==
ਸਿੰਧੂਦੇਸ਼ ਦੀ ਮੰਗ ਸਭ ਤੋਂ ਪਹਿਲਾਂ [[ਜੀ ਐੱਮ ਸਈਅਦ]] ਨੇ 17 ਜਨਵਰੀ 1972 ਨੂੰ ਕੀਤਾ। ਸਈਅਦ ਨੇ [[ਹੈਦਰਾਬਾਦ, ਸਿੰਧ]] ਵਿੱਚ 17 ਜਨਵਰੀ 1972 ਨੂੰ ਆਪਣੇ ਜਨਮ ਦਿਨ ਦੇ ਮੌਕੇ ਤੇ "ਜੀਏ ਸਿੰਧ ਤਹਿਰੀਕ" ਦੀ ਨੀਂਹ ਰੱਖ ਕੇ ਸਿੰਧ ਨੂੰ ਅਜ਼ਾਦ ਵਤਨ ਬਣਾਉਣ ਲਈ ਜੱਦੋਜਹਿਦ ਦਾ ਐਲਾਨ ਕੀਤਾ। ਇਸ ਕਾਰਨ ਪਾਕਿਸਤਾਨੀ ਸਰਕਾਰ ਵਲੋਂ ਉਹਨਾਂ ਨੂੰ ਕਈ ਵਾਰ ਗ੍ਰਿਫਤਾਰ ਅਤੇ ਨਜ਼ਰਬੰਦ ਕੀਤਾ ਗਿਆ। ਪਰ ਸਈਅਦ ਨੇ ਫਿਰ ਵੀ ਹਠ ਨਹੀਂ ਛੱਡਿਆ। ਅੱਜ ਕਈ ਰਾਸ਼ਟਰਵਾਦੀ ਜਮਾਤਾਂਜਥੇਬੰਦੀਆਂ ਅਜ਼ਾਦ ਸਿੰਧੂਦੇਸ਼ ਲਈ ਜੋਸ਼ੀਲਾ ਹਨ। ਉਹਨਾਂ ਨੂੰ ਪ੍ਰਸ਼ਾਸਨ ਵਲੋਂ ਕਈ ਸਮੱਸਿਆਵਾਂ ਦਾ ਸਾਮ੍ਹਣਾ ਕਰਣਾ ਪਿਆ।
 
== ਵਿਚਾਰ ==