ਪੰਜਾਬੀ ਲੋਕਧਾਰਾ ਗਰੁੱਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 1:
[[ਤਸਵੀਰ:ਪੰੰਜਾਬੀ ਲੋਕਧਾਰਾ ਗਰੁੱਪ ਲੋਗੋ.png|thumb|ਪੰਜਾਬੀ ਲੋਕਧਾਰਾ ਗਰੁੱਪ ਦਾ ਲੋਗੋ]]
'ਪੰਜਾਬੀ ਲੋਕਧਾਰਾ' ਫੇਸਬੁੱਕ ਦਾ ਨਿਵੇਕਲਾ ਗਰੁੱਪ ਹੈ ਜਿਸ ਦੇ 1215,000 ਦੇਤੋਂ ਕਰੀਬਵੱਧ ਮੈਂਬਰ ਹਨ। ਫੇਸਬੁੱਕ ਦਾ ਇਹ ੲਿੱਕ ਅਜਿਹਾ ਗਰੁੱਪ ਹੈ ਜਿਸ ਵਿੱਚ ਦੁਨੀਆਂ ਭਰ ਦੇ ਪੰਜਾਬੀ ਲੋਕ ਸ਼ਾਮਲ ਹਨ। ਇਹ ਗਰੁੱਪ 16 ਮਾਰਚ 2013 ਨੂੰ ਪਿੰਡ ਧੌਲਾ ਦੇ ਵਾਸੀ (ਪੇਸ਼ੇ ਵਜੋਂ ਪੱਤਰਕਾਰ) ਗੁਰਸੇਵਕ ਸਿੰਘ ਧੌਲਾ ਨੇ ਬਣਾਇਆ ਸੀ। ਗਰੁੱਪ ਦੀ ਨਿਵੇਕਲੀ ਗੱਲ ਇਹ ਹੈ ਕਿ ਇਸ ਦੇ ਮੈਂਬਰ ਹਰ ਸਾਲ ਮਾਰਚ ਮਹੀਨੇ ਵਿਚ ਇਕੱਠੇ ਹੋ ਕੇ ਸਲਾਨਾ ਪ੍ਰੋਗਰਾਮ ਕਰਦੇ ਹਨ।
 
==ਪੰਜਾਬੀ ਲੋਕਧਾਰਾ ਗਰੁੱਪ ਦਾ ਮੰਤਵ==
ਲਾਈਨ 66:
ਇਸ ਮਿਲਣੀ ਵਿਚ 350 ਤੋਂ ਵੱਧ ਮੈਂਬਰ ਸ਼ਾਮਲ ਹੋਏ। ਪੰਜਾਬੀ ਲੋਕਧਾਰਾ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਕਿਤਾਬਾਂ 'ਪੰਜਾਬੀ ਲੋਕਧਾਰਾ ਦਾ ਮੁਹਾਂਦਰਾ' ਅਤੇ 'ਪੰਜਾਬੀ ਲੋਕਧਾਰਾ ਸ਼ਬਦ ਕੋਸ਼-1' ਲੋਕ ਅਰਪਿਤ ਕੀਤੀਆਂ ਗਈਆਂ। 'ਪੰਜਾਬੀ ਲੋਕਧਾਰਾ ਦਾ ਮੁਹਾਂਦਰਾ'ਕਿਤਾਬ ਵਿਚ ਗਰੁੱਪ ਦੇ ਮੈਂਬਰਾਂ ਦੀਆਂ ਰਚਨਾਵਾਂ ਹਨ ਜਦ ਕਿ 'ਪੰਜਾਬੀ ਲੋਕਧਾਰਾ ਸ਼ਬਦ ਕੋਸ਼-1' ਗਰੁੱਪ ਦੀ ਮੈਂਬਰ ਕਰਮਜੀਤ ਕੌਰ ਅੰਜੂ ਵੱਲੋਂ ਇਕੱਠੇ ਕੀਤੇ ਸ਼ਬਦਾਂ ਦਾ ਸਮੂਹ ਹੈ।
ਨਕੋਦਰ ਮਿਲਣੀ ਸਮੇਂ ਵਿਦਵਾਨਾਂ ਨੇ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਸੁਝਾਅ ਪੇਸ਼ ਕੀਤੇ, ਗਰੁੱਪ ਦੇ 10 ਸਰਗਰਮ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ,ਪੰਜਾਬੀ ਸਭਿਆਚਾਰ ਨੂੰ ਦਰਸਾਉਦੀ ਪ੍ਰਦਰਸ਼ਨੀ ਲਾਈ ਗਈ ਅਤੇ ਕਿਤਾਬਾਂ ਦੀਆਂ ਸਟਾਲਾਂ ਲਾਈਆਂ ਗਈਆਂ।
 
===19 ਅਗਸਤ 2018, ਮਹਾਰਾਜਾ ਦਲੀਪ ਸਿੰਘ ਯਾਦਗਾਰ, ਬੱਸੀਆਂ ਕੋਠੀ, ਨੇੜੇ ਰਾਏਕੋਟ, ਲੁਧਿਅਾਣਾ===
ਇਸ ਮਿਲਣੀ ਵਿਚ ਪੰਜਾਬੀ ਲੋਕਧਾਰਾ ਗਰੁੱਪ ਦੇ 700 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ। ਪੰਜਾਬੀ ਲੋਕ ਗਾਇਕਾ ਮੀਨੂ ਸਿੰਘ, ਪੰਜਾਬੀ ਫਿਲਮੀ ਕਲਾਕਾਰ ਪੰਮੀ ਸਿੱਧੂ, ਥੀਏਟਰ ਕਲਾਕਾਰ ਰੂਪਿੰਦਰ ਕੌਰ ਖਿੱਚ ਦਾ ਕੇਂਦਰ ਰਹੇ। ਕੁੜੀਆਂ ਦੀਆਂ ਕੋਈ ਪਾਰਟੀਆਂ ਨੇ ਗਿੱਧਾ ਪਾਇਆ। ਪਾਲੀ ਖਾਦਮ ਅਤੇ ਖਾਨ ਪਾਰਟੀ ਧੌਲਾ ਦੇ ਗੱਭਰੂਆਂ ਨੇ ਭੰਗੜਾ ਪਾਇਆ। ਗਰੁੱਪ ਦੇ ਬਹੁਗਿਣਤੀ ਮੈਂਬਰ ਰਵਾਇਤੀ ਬਾਣੇ ਪਾ ਕੇ ਮੇਲੇ ਤੇ ਪੁੱਜੇ। ਇਸ ਥਾਂ ਤੇ ਇਹ ਦੂਜਾ ਸਮਾਗਮ ਸੀ। ਇਸ ਤੋਂ ਪਹਿਲਾਂ 6 ਅਗਸਤ 2017 ਨੂੰ ਵੀ ਇਥੇ ਪੰਜਾਬੀ ਲੋਕਧਾਰਾ ਦੇ ਮੈਂਬਰਾਂ ਨੇ ਮੇਲਾ ਲਾਇਆ ਸੀ।
 
==ਗਰੁੱਪ ਦਾ ਫੇਸਬੁੱਕ ਪਤਾ==