ਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 33:
== ਜਨਮ ਦੁਆਰਾ ਪ੍ਰਾਪਤ ਰਿਸ਼ਤੇ ਵਿੱਚ ਤਬਦੀਲੀ ==
 
====== =ਜਨਮ ਦੁਆਰਾ ਪ੍ਰਾਪਤ ਰਿਸ਼ਤੇ ਦੀ ਵੰਨਗੀ ਦੇ ਅੰਤਰਗਤ ਮਾਂ-ਪੁੱਤ, ਮਾਂ-ਧੀ, ਪਿਉ-ਪੁੱਤ, ਪਿਉ-ਧੀ ਦੇ ਰਿਸ਼ਤਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਜਨਮ ਦੁਆਰਾ ਸੰਬੰਧ ਰਿਸ਼ਤਿਆਂ ਵਿੱਚ ਵੀ ਤਬਦੀਲੀ ਵਾਪਰ ਰਹੀ ਹੈ। ਪੈਦਾਇਸ਼ ਤੋਂ ਲੈ ਕੇ ਵੱਡੇ ਮੁਕਾਮ ਤਕ ਪੁੱਜ ਜਾਣ ਦੇ ਸਫ਼ਰ ਵਿਚ ਕੁਝ ਸ਼ਖਸੀਅਤਾਂ ਅਜਿਹੀਆਂ  ਹੁੰਦੀਆਂ ਹਨ ਜਿਨ੍ਹਾਂ ਨੂੰ ਭੁੱਲ ਜਾਣਾ ਅੱਖੋਂ ਉਹਲੇ ਕਰਨਾ ਜਾਂ ਅਣਗੋਲਿਆ ਕਰਨਾ ਅਣਮਨੁੱਖੀ ਵਿਹਾਰ ਦਾ ਰੂਪ ਅਖਤਿਆਰ ਕਰ ਲੈਂਦਾ ਹੈ। ਇਸ਼ਾਰਾ ਜਨਮ ਦੇਣ ਵਾਲੇ ਉਨ੍ਹਾਂ ਮਾਤਾ-ਪਿਤਾ ਵੱਲ ਹੈ, ਜਿਨ੍ਹਾਂ ਆਪਣੀ ਔਲਾਦ ਸੰਜੋਏ ਹੁੰਦੇ ਹਨ। ਸੁਵਾਰਥੀ ਔਲਾਦ ਆਪਣੀਆਂ ਮੰਜ਼ਿਲਾਂ ਤੇ ਪਹੁੰਚ ਕੇ ਉੱਚ ਅਹੁਦਿਆਂ ਦੀ ਚਕਾਚੌਧ ਵਿਚ ਆਪਣੇ ਪਿਰਤੀ, ਅਭੁੱਲ ਰਿਸ਼ਤਿਆਂ ਨੂੰ ਅਣਗੋਲਿਆ ਕਰ ਦਿੰਦੀ ਹੈ। ਅਣਗੋਲਿਆ ਦੇ ਸੰਤਾਪ ਵਿਚ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ਹੈ, ਬੋਹੜ ਦੀ ਛਾਂ ਵਰਗੀ “ਮਾਂ”  ਦਾ ਜੋ ਤਿਆਗ ਅਤੇ ਕੁਰਬਾਨੀਆਂ ਕਰਦਿਆਂ ਆਪਣੀ ਔਲਾਦ ਨੂੰ ਆਪ ਦੁੱਖ ਸਹਿ ਕੇ ਪਾਲਦੀ, ਤਿਆਗ ਅਤੇ ਕੁਰਬਾਨੀ ਉਸ ਸਮੇਂ ਖ਼ਤਮ ਹੋ ਜਾਂਦੀ ਹੈ, ਜਦ ਆਮ ਪੜ੍ਹਨ ਵਿਚ ਆਉਂਦਾ ਹੈ ਕਿ ਕਲਯੁੱਗੀ ਪੁੱਤਰ ਨੇ ਆਪਣੀ ਮਾਂ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਮਾਂ ਉਸ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰਨਾ ਸੀ। ======
ਅਣਗੋਲੇ ਚਿਹਰਿਆਂ ਦੇ ਧੁੰਦਲੇਪਣ ਵਿਚ ਅਜਿਹਾ ਹੀ ਦੂਜਾ ਚਿਹਰਾ “ਪਿਤਾ” ਹੈ। ਜੋ ਆਪਣੀ ਔਲਾਦ ਦੇ ਸੁਪਨਿਆਂ ਦੀ ਕਾਮਨਾ ਕਰਦਾ ਹੋਇਆ ਆਪਣੀਆ ਅੱਖਾਂ ਵਿਚ ਸੰਜੋਏ ਅਧੂਰੇ ਸੁਪਨਿਆਂ ਨੂਮ ਪੂਰਾ ਕਰਨ ਲਈ ਹੱਡ ਤੋੜਵੀਂ ਮਿਹਨਤ ਕਰ ਢਿੱਡ ਨੂੰ ਗੰਢ ਬੰਨ੍ਹ ਕੇ ਭੁੱਖਾ ਰਹਿ ਅਤੇ ਨੱਕੋ-ਨੱਕ ਕਰਜਾਈ ਹੋ ਨਿਬੜਦਾ ਹੈ, ਆਪ ਦੁੱਖ ਝੱਲ ਕੇ ਵੀ ਔਲਾਦ ਨੂੰ ਖੁਸ਼ ਵੇਖਣਾ ਲੋਚਦਾ ਹੈ। ਖੁਸ਼ੀ ਮਾਣਨ ਦਾ ਵਕਤ ਵਰਤਾਰਿਆਂ ਤੇ ਕੁੜੱਤਣ ਭਰੇ ਸ਼ਬਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਅੱਖਾਂ ਵਿੱਚ ਸੰਜੋਏ ਸੁਪਨਿਆਂ ਨੂੰ ਘੁਣ ਲੱਗ ਜਾਂਦਾ ਹੈ, ਹੌਲੀ-ਹੌਲੀ ਟੁੱਟਦੇ ਉਸ ਸਮੇਂ ਵਾਪਰਦਾ ਹੈ ਜਦ ਕਲਯੁੱਗੀ ਪੁੱਤਰ ਆਪਣੇ ਪਿਤਾ ਨੂੰ ਇਸ ਲਈ ਮਾਰ ਦਿੰਦਾ ਹੈ ਕਿ ਉਹ ਉਸਦੀ ਪਸੰਦ, ਰੁਚੀਆਂ ਅਤੇ ਐਸ਼ੋ ਆਰਾਮ ਵਿਚ ਅੜਿੱਕਾ ਬਣਦਾ ਹੈ।
 
ਪਿਤਾ ਨੂੰ ਅਜਿਹੇ ਕਲੇਜਾ ਚੀਰਨ ਵਾਲੇ ਸ਼ਬਦਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜਦ ਕੋਠੀ ਵਿਚ ਆਏ ਪੇਂਡੂ ਅਤੇ ਪਰੰਪਰਾਗਤ ਪਹਿਰਾਵੇ ਕਾਰਨ ਪੁੱਤਰਾਂ ਦੇ ਦੋਸਤਾਂ ਸਾਹਮਣੇ ਪਿਤਾ ਦੀ ਪਛਾਣ ਸਮੇਂ ਇਹ ਕੁੜੱਤਣ ਭਰੇ ਸ਼ਬਦ ਸੁਣਨੇ ਪੈਂਦੇ ਹਨ ਕਿ ਇਹ ਬੁੱਢਾ ਤਾਂ ਆਪਣੀ ਕੋਠੀ ਦਾ ਨੌਕਰ ਏ, ਕੱਲ੍ਹ ਹੀ ਪਿੰਡੋਂ ਆਇਆ ਹੈ। ਆਪਣੀ ਔਲਾਦ ਦੇ ਮੂੰਹੋਂ ਅਜਿਹੇ ਸ਼ਬਦ ਸੁਣ ਕੇ ਪਿਤਾ ਦੀਆਂ ਨਾੜੀਆਂ ਦਾ ਖੂਨ ਜੰਮ ਜਾਣ ਦਾ ਅਹਿਸਾਸ ਜਿਉਂਦੀ ਲਾਸ਼ ਵਾਂਗ ਬਣਾ ਦਿੰਦਾ ਹੈ। ਅਜਿਹਾ ਵਰਤਾਰੇ ਬੇਗ਼ਾਨਿਆਂ ਵਲੋਂ ਕੀਤੇ ਜਾਣਾ ਤਾਂ ਸੰਭਵ ਹੈ ਪਰ ਆਪਣੀਆਂ ਆਂਦਰਾਂ ਵਲੋਂ ਆਪਣਿਆਂ ਨੂੰ ਹੀ ਅਣਗੋਲਿਆ ਕੀਤੇ ਜਾਣਾ ਹਜ਼ਮ ਨਹੀਂ ਹੁੰਦਾ।
 
====== =ਪਰਿਵਾਰਕ ਰਿਸ਼ਤਿਆਂ ਵਿਚ ਤਬਦੀਲੀ ======
 
====== ਪਰਿਵਾਰਕ ਰਿਸ਼ਤਿਆਂ ਦੇ ਤਹਿਤ ਚਾਚਾ-ਭਤੀਜਾ, ਤਾਇਆ-ਭਤੀਜਾ,  ਨਾਨਾ-ਦੋਹਤਾ, ਨਾਨਾ-ਦੋਹਤੀ, ਨਾਨਾ- ਦੋਹਤਾ, ਦਾਦਾ-ਪੋਤਾ, ਦਾਦਾ-ਪੋਤੀ, ਦਾਦੀ-ਪੋਤਾ, ਚਾਚੀ, ਤਾਈ, ਮਾਸੀ, ਭੂਆ ਅਤੇ ਇਨ੍ਹਾਂ ਦੀ ਔਲਾਦ ਨਾਲ ਸੰਬੰਧਿਤ ਅਨੇਕਾਂ ਰਿਸ਼ਤੇ ਗਿਣੇ ਜਾ ਸਕਦੇ ਹਨ। ======