ਨੌਰੋਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ Zana vahidnejad (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ Satdeep Gill ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback
ਲਾਈਨ 1:
[[File:NOWROUZiran.JPG|thumb|NOWROUZiran]] Zana Mehrnaz Vahid
[[File:Sabzeh, displayed during Nowruz.jpg|thumb|Sabzeh|ਸਬਜਾਹ]]
ਇੱਕ ਪ੍ਰਾਚੀਨ ਈਰਾਨੀ ਤਿਉਹਾਰ ਹੈ ਜੋ ਕਿ ਅੱਜ ਵੀ ਮਨਾਇਆ ਜਾਂਦਾ ਹੈ। ਇਸ ਤਿਓਹਾਰ ਦੀ ਬੁਨਿਆਦ ਹਾਲਾਂਕਿ ਪਾਰਸੀ ਮਜ਼ਹਬ ਉੱਤੇ ਅਧਾਰਿਤ ਹੈ ਪਰ ਫਿਰ ਵੀ ਇਸਨੂੰ ਕੁਝ ਮੁਸਲਮਾਨ ਮੁਲਕਾਂ ਵਿੱਚ ਹੁਣ ਵੀ ਮਨਾਇਆ ਜਾਂਦਾ ਹੈ। ਮੁਸਲਮਾਨ ਉਲਮਾ ਦੇ ਇੱਕ ਤਬਕੇ ਨੇ ਇਸ ਜਸ਼ਨ ਵਿੱਚ ਮੁਸਲਮਾਨਾਂ ਦੇ ਸ਼ਾਮਿਲ ਹੋਣ ਨੂੰ ਗ਼ਲਤ ਕਰਾਰ ਦਿੱਤਾ ਹੈ ਅਤੇ ਇਸ'ਤੇ ਮਨਾਹੀ ਕੀਤੀ ਹੋਈ ਹੈ।