ਲੋਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 1:
ਲੋਹਾ (ਅੰਗ੍ਰੇਜ਼ੀ: Iron) ਇੱਕ [[ਰਸਾਇਣਕ ਤੱਤ]] ਹੈ। ਇਸ ਦਾ [[ਪਰਮਾਣੂ-ਅੰਕ]] 26 ਹੈ ਅਤੇ ਇਸ ਦਾ '''Fe''' ਨਾਲ ਨਿਵੇਦਨ ਕਿਤਾ ਜਾਂਦਾ ਹੈ। ਇਸ ਦਾ [[ਪਰਮਾਣੂ-ਭਾਰ]] 55.845 amu ਹੈ।
== ਹਿਤਿਹਾਸ ==
ਲੋਹਾ ਧਾਤੂ ਦਾ ਗਿਆਨ ਮਨੁੱਖ ਨੂੰ ਪੁਰਾਤਨ ਕਾਲ ਤੋਂ ਹੈ। ਭਾਰਤ ਦੇ ਲੋਕਾਂ ਨੂੰ ਈਸਾ ਤੋਂ 300-400 ਸਾਲ ਪਹਿਲਾਂ ਲੋਹੇ ਦੇ ਉਪਯੋਗ ਦਾ ਪਤਾ ਸੀ। ਤਮਿਲਨਾਡੂ ਰਾਜ ਦੇ ਤਿਨਨਵੇਲੀ ਜਨਪਦ ਵਿੱਚ, ਕਰਨਾਟਕ ਦੇ ਬ੍ਰਹਮਗਿਰੀ ਅਤੇ ਤਕਸ਼ਿਲਾ ਵਿੱਚ ਪੁਰਾਤਨ ਕਾਲ ਦੇ ਲੋਹੇ ਦੇ ਹਥਿਆਰ ਆਦਿ ਪ੍ਰਾਪਤ ਹੋਏ ਹਨ, ਜੋ ਲਗਭਗ 400 ਸਾਲ ਪਹਿਲਾਂ ਦੇ ਹਨ।
 
== ਉਪਲਭਦਤਾ ਅਤੇ ਪ੍ਰਾਪਤੀ ==