ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 56:
“ਪ੍ਰੇਤ ਕਥਾਵਾਂ ਵਿੱਚ ਆਪ ਮੁਹਾਰੀ ਕਲਪਨਾ, ਅਥਾਹ ਰੁਮਾਂਸ, ਘਟਨਾਵਾਂ ਦੀ ਭਰਮਾਰ, ਗੁੰਝਲ਼ਦਾਰ ਪਲਾਟ, ਨਾਇਕ ਦਾ ਆਦਰਸ਼ਮਈ ਹੋਣਾ ਆਦਿ ਗੁਣ ਪ੍ਰਧਾਨ ਹੁੰਦੇ ਹਨ।” ਪ੍ਰੇਤ ਕਹਾਣੀ ਦੀ ਪ੍ਰੰਪਰਾ ਬੜੀ ਹੀ ਪ੍ਰਾਚੀਨ ਹੈ ਅਤੇ ਪੌਰਾਣਕ ਜਗਤ ਨਾਲ਼ ਜਾ ਜੜਦੀ ਹੈ। ਪੁਰਾਣਾਂ ਵਿੱਚ ਪਿਸ਼ਾਚ, ਜਖ, ਕਿੰਨਰ, ਬੀਰ ਅਤੇ ਜੋਗਣੀਆਂ ਦਾ ਉਲੇਖ ਹੈ। ਇਹ ਸਭ ਪ੍ਰਾਣੀ ਪਰਲੋਕ ਵਿੱਚ ਵਸਦੇ ਤੇ ਪਰਾ-ਸਰੀਰਕ ਸ਼ਕਤੀਆਂ ਦੇ ਮਾਲਕ ਹੋਣ ਕਰ ਕੇ ਅਦਭੁਤ ਹਨ। ਇਹ ਜੋ ਚਾਹੁਣ ਗ੍ਰਹਿਣ ਕਰ ਸਕਦੇ ਹਨ। ਪੰਜਾਬ ਦੇ ਲੋਕਾਂ ਵਿੱਚ ਭੂਤਾਂ, ਪ੍ਰੇਤਾਂ ਸੰਬੰਧੀ ਬਹੁਤ ਲੋਕ ਕਥਾਵਾਂ ਪ੍ਰਚੱਲਿਤ ਹਨ। ਲੋਕ ਕਹਾਣੀਆਂ ਦੇ ਸੰਪਾਦਤ ਸੰਗ੍ਰਿਹਾਂ ਵਿੱਚ ਵੀ ਕੁੱਝ ਕਹਾਣੀਆਂ ਸ਼ਾਮਿਲ ਹਨ। ਪ੍ਰੇਤ ਦਾ ਰੂਪ ਧਾਰਨ ਵਾਲੀਆਂ ਰੂਹਾਂ ਆਪਣੇ ਗੁਣਾਂ ਔਗੁਣਾਂ ਨੂੰ ਨਾਲ਼ ਹੀ ਲੈ ਜਾਂਦੀਆਂ ਹਨ।
===ਨਿਵਾਸ ਸਥਾਨ===
“ ਜਿਵੇਂ“ਜਿਵੇਂ ਦੇਵਤਿਆਂ ਦਾ ਵਾਸਾ ਦੇਵ ਲੋਕ ਵਿੱਚ ਹੈ, ਭੂਤ, ਪ੍ਰੇਤ ਪਰਲੋਕ ਵਿੱਚ ਵਸਦੇ ਹਨ। ਜੰਗਲ਼,ਪਹਾੜ, ਉਜਾੜ, ਮੜੀਆਂ (ਸਮਸ਼ਾਨ ਭੂਮੀਆਂ) ਇਹਨਾਂ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ। ” ਦੇਵਤਿਆਂ ਦੇ ਨਾਲ਼ ਹੀ ਦੈਂਤ, ਭੂਤ, ਪ੍ਰੇਤ, ਜੋਗਣੀਆਂ ਆਦਿ ਇਸ ਤਰ੍ਹਾਂ ਪੈਦਾ ਹੋ ਜਾਂਦੀਆਂ ਹਨ ਜਿਵੇਂ ਨੇਕੀ ਦੇ ਨਾਲ਼ ਬਦੀ। “ ਪ੍ਰੇਤ“ਪ੍ਰੇਤ ਕਥਾਵਾਂ ਦਾ ਸੰਸਾਰ, ਪਰੀ ਕਥਾਵਾਂ, ਜਨੌਰ ਕਥਾਵਾਂ ਅਤੇ ਨੀਤੀ ਕਥਾਵਾਂ ਜਾਂ ਤੰਤਰ ਕਥਾਵਾਂ ਤੋਂ ਵੱਖਰਾ ਵਿਲੱਖਣ ਹੋਣ ਤੋਂ ਇਲਾਵਾ ਵਿਕਰਾਲ ਵੀ ਹੈ। ”
==ਪਰੀ ਕਥਾ==
‘ਪਰੀ’ ਦਾ ਸ਼ਾਬਦਿਕ ਅਰਥ: