ਸ਼ੇਰ ਸ਼ਾਹ ਸੂਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 25:
'''ਸ਼ੇਰ ਸ਼ਾਹ ਸੂਰੀ''' (1486 – 22 ਮਈ,1545) ([[ਫ਼ਾਰਸੀ ਭਾਸ਼ਾ|ਫ਼ਾਰਸੀ]]/{{lang-ps|فريد خان شير شاہ سوري}} – '' ਫ਼ਰੀਦ ਖ਼ਾਨ ਸ਼ੇਰ ਸ਼ਾਹ ਸੂਰੀ'', ਜਨਮ ਸਮੇਂ ਨਾਮ '''ਫ਼ਰੀਦ ਖ਼ਾਨ''', '''ਸ਼ੇਰ ਸ਼ਾਹ''' ਵੀ ਕਹਿੰਦੇ ਸਨ) ਉੱਤਰੀ ਭਾਰਤ ਵਿੱਚ ਸੂਰ ਵੰਸ਼ ਦਾ ਬਾਨੀ ਸੀ।<ref>{{cite web|title=Sher Shah – The Lion King|url=http://www.indhistory.com/sher-shah-suri.html}}</ref> ਭਾਰਤੀ ਇਤਿਹਾਸ ਵਿੱਚ ਲੋਹਪੁਰਸ਼, ਦਾਨਵੀਰ, ਪ੍ਰਬੁੱਧ ਯੋਧੇ ਵਜੋਂ ਉਸਦੀ ਵਡਿਆਈ ਕੀਤੀ ਜਾਂਦੀ ਹੈ।
 
ਸ਼ੇਰ ਸ਼ਾਹ ਸੂਰੀ ਉਨ੍ਹਾਂਉਹਨਾਂ ਗਿਣੇ -ਚੁਣੇ ਵਿਦੇਸ਼ੀ ਬਾਦਸ਼ਾਹਾਂ ਵਿੱਚੋਂ ਸੀ, ਜਿਸ ਨੇ ਭਾਰਤ ਵਰਗੇ ਵਿਸ਼ਾਲ ਉਪ-ਮਹਾਂਦੀਪ ਨੂੰ ਇੱਕ ਸੂਤਰ ’ਚਵਿੱਚ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਸ਼ੇਰ ਸ਼ਾਹ ਸੂਰੀ ਬੜਾ ਦੂਰ-ਅੰਦੇਸ਼ ਤੇ ਤੀਖਣ ਬੁੱਧੀ ਦਾ ਮਾਲਕ ਸੀ। ਆਪਣੀ ਲਿਆਕਤ ਅਤੇ, ਤੀਬਰ ਇੱਛਾ ਸਦਕਾ, ਸਖ਼ਤ ਮਿਹਨਤ ਅਤੇ ਦ੍ਰਿੜ੍ਹਤਾ ਦੇ ਬਲਬੂਤੇ ਉਹ ਮੁਗ਼ਲਾਂ ਨੂੰ ਹਰਾ ਕੇਹਰਾਕੇ ਦਿੱਲੀ ਦੇ ਤਖ਼ਤ ਦਾ ਮਾਲਕ ਬਣਿਆ।
==ਪਰਿਵਾਰਿਕ ਪਿਛੋਕੜ==
ਜਦੋਂ ਅਫ਼ਗਾਨਾਂ ਦੇ ਸਾਹੂ ਖੇਲ ਕਬੀਲੇ ਦੇ ਸਰਦਾਰ ਸੁਲਤਾਨ ਬਹਿਲੋਲ ਨੇ ਦਿੱਲੀ ’ਤੇ ਆਪਣਾ ਰਾਜ ਕਾਇਮ ਕੀਤਾ ਉਸ ਸਮੇਂ ਦੇਸ਼ ਦੀ ਹਾਲਤ ਬੜੀ ਡਾਵਾਂਡੋਲ ਸੀ। ਇਸੇ ਕਰਕੇ ਬਹਿਲੋਲ ਦੀ ਇੱਛਾ ਸੀ ਕਿ ਅਫ਼ਗਾਨਿਸਤਾਨ ਤੋਂ ਵੱਧ ਤੋਂ ਵੱਧ ਲੋਕ ਹਿੰਦੋਸਤਾਨ ਮੰਗਵਾਏ ਜਾਣ। ਸੁਲਤਾਨ ਬਹਿਲੋਲ ਦੀ ਇੱਛਾ ਤੇ ਦਰਿਆਦਿਲੀ ਦਾ ਫ਼ਾਇਦਾ ਉਠਾਉਂਦਿਆਂ ਅਨੇਕਾਂ ਅਫ਼ਗਾਨ ਪਰਿਵਾਰ ਭਾਰਤ ਵੱਲ ਚੱਲ ਪਏ। ਇਨ੍ਹਾਂ ਵਿੱਚ ਸ਼ੇਰ ਸ਼ਾਹ ਸੂਰੀ ਦਾ ਦਾਦਾ ਇਬਰਾਹਿਮ ਖ਼ਾਨ ਸੂਰੀ ਵੀ ਸ਼ਾਮਲ ਸੀ ਜੋ ਆਪਣੇ ਪੁੱਤਰ ਹਸਨ ਖ਼ਾਨ ਸੂਰੀ ਸਮੇਤ ਹਿੰਦੋਸਤਾਨ ਪਹੁੰਚਿਆ। ਬਰਾਹਿਮ ਖ਼ਾਨ ਆਪਣੇ ਪਰਿਵਾਰ ਸਮੇਤ ਬਜਵਾੜੇ ਪਰਗਨੇ ਵਿੱਚ ਰਹਿਣ ਲੱਗਿਆ। ਸ਼ੇਰ ਸ਼ਾਹ ਦਾ ਜਨਮ ਹਿਸਾਰ ਫਿਰੋਜ਼ਾ ਵਿੱਚ ਸੁਲਤਾਨ ਬਹਿਲੋਲ ਦੇ ਰਾਜ ’ਚ ਹੋਇਆ। ਉਹਦਾ ਨਾਂ ਫ਼ਰੀਦ ਖ਼ਾਨ ਰੱਖਿਆ ਗਿਆ। ਸ਼ੇਰ ਸ਼ਾਹ ਅਫ਼ਗਾਨਿਸਤਾਨ ਦੇ ਰੋਹ ਇਲਾਕੇ ਦੇ ਸੂਰ ਕਬੀਲੇ ਵਿਚੋਂ ਸੀ। ਬਚਪਨ ਵਿਚ ਉਸ ਦਾ ਨਾਂਅ ਫਰੀਦ ਸੀ। ਇਕ ਸ਼ੇਰ ਦਾ ਇਕੱਲੇ ਨੇ ਸ਼ਿਕਾਰ ਕੀਤਾ ਤੇ ਬਿਹਾਰ ਦੇ ਗਵਰਨਰ ਨੇ ਉਸ ਨੂੰ ਸ਼ੇਰ ਸ਼ਾਹ ਦਾ ਖਿਤਾਬ ਬਖਸ਼ਿਆ। ਉਸ ਦੇ ਪਿਤਾ ਨੂੰ ਬਿਹਾਰ ਵਿਚ ਸਹਿਸਰਾਮ ਦਾ ਇਲਾਕਾ ਜਾਗੀਰ ਵਿਚ ਮਿਲਿਆ ਹੋਇਆ ਸੀ।