ਮੋਬਾਈਲ ਫ਼ੋਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
→‎ਅਜੋਕੇ ਫੋਨ (ਸਮਾਰਟ-ਫੋਨ):: ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 15:
 
== ਅਜੋਕੇ ਫੋਨ (ਸਮਾਰਟ-ਫੋਨ): ==
'''ਅੱਜ-ਕੱਲ ਦੇ ਫੋਨ ਇਹਨੇ ਕੁ ਸਮਰਥ ਹਨ ਟੀ ਕੀ ਅਸੀਂ ਉਹਨਾਂ ਨਾਲ ਲਗਭਗ ਹਰੇਕ ਕੰਮ ਕਰ ਸਕਦੇ ਹਾਂ। ਆਧੁਨਿਕ ਤਕਨੀਕਾਂ ਨਾਲ ਅਸੀਂ ਆਪਣੇ ਮੋਬਾਈਲ ਨਾਲ ਸਿਰਫ਼ ਇੱਕ ਦੂਜੇ ਨਾਲ ਗੱਲਬਾਤ ਹੀ ਨਹੀਂ ਸਗੋਂ ਆਪਣੀ ਦਿਨਚਰਿਆ ਵੀ ਸੌਖੀ ਕਰ ਸਕਦੇ ਹਾਂ। ਬਿਜਲੀ ਦੇ ਬਿੱਲ ਭਰਨ ਤੋਂ ਲੈ ਕੇ ਖਾਣ-ਪਿਣ ਦੇ ਸਮਾਨ ਮੰਗਵਾਉਣਾ, ਇੰਟਰਨੈੱਟ ਰਾਹੀਂ ਆਪਣਾ ਮਨੋਰੰਜਨ ਕਰਨਾ ਅਤੇ ਹੋਰ ਵੀ ਕਈ ਚਿਜ਼ਾਂ ਅਸੀਂ ਬੱਸ ਕੁਝ ਹੀ ਟੱਚਾਂ ਨਾਲ ਕਰ ਸਕਦੇ ਹਾਂ।'''
 
ਅੱਜ ਫੋਨ ਇੱਕ ਚੀਜ ਹੀ ਨਹੀਂ ਬਲਕਿ ਮਨੁਖ ਦਾ ਇਕ ਬਹੁਤ ਹੀ ਜ਼ਰੂਰੀ ਹਿੱਸਾ ਬਣ ਗਿਆ ਹੈ ਜਿਸ ਤੋਂ ਬਿਨਾਂ ਗੁਜਾਰਾ ਮੁਸ਼ਕਿਲ ਹੀ ਮਨਿਆ ਜਾਂਦਾ ਹੈ। ਕੰਮ ਕਾਜ ਹੋਵੇ ਜਾਂ ਆਮ ਘਰੇਲੂ ਜੀਵਨ, ਹਰ ਥਾਂ ਫੋਨ ਦੀ ਲੋੜ ਪੈਂਦੀ ਹੀ ਹੈ। ਇਸੇ ਕਰਕੇ ਇਹ ਦੇਖਿਆ ਜਾਂਦਾ ਹੈ ਕਿ ਹਰ ਕਿਸੇ ਕਿਸੇ ਕੋਲ ਮੋਬਾਇਲ ਹੁੰਦਾ ਹੀ ਹੈ, ਭਾਵੇਂ ਉਹ ਇੱਕ ਗਰੀਬ ਰਿਕਸ਼ਾ ਚਾਲਕ ਹੈ ਜਾਂ ਕੋਈ ਬਹੁਤ ਵੱਡਾ ਵਪਾਰੀ।