ਜੈਨ ਧਰਮ ਦੇ ਸਿਧਾਂਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਅਹਿੰਸਾ: add useful and rare information
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
→‎ਰੱਬ ਦਾ ਸਿਧਾਂਤ: add useful and rare information
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 15:
*ਸਮਯਕ ਆਚਾਰ
==ਰੱਬ ਦਾ ਸਿਧਾਂਤ==
ਜੈਨ ਦਰਸ਼ਨ ਇਸ ਸੰਸਾਰ ਨੂੰ ਕਿਸੇ ਰੱਬ ਦੁਆਰਾ ਬਣਾਇਆ ਹੋਇਆ ਸਵੀਕਾਰ ਨਹੀਂ ਕਰਦਾ ਹੈ ,ਅਪਿਤੁ ਸਦੀਵੀ ਮਾਨਤਾ ਹੈ ।ਜਨਮ ਮਰਨ ਆਦਿ ਜੋ ਵੀ ਹੁੰਦਾ ਹੈ ,ਉਸਨੂੰ ਨਿਅੰਤਰਿਤ ਕਰਣ ਵਾਲੀ ਕੋਈ ਸਾਰਵਭੌਮਿਕ ਸੱਤਾ ਨਹੀਂ ਹੈ ।ਜੀਵ ਜਿਵੇਂ ਕਰਮ ਕਰਦਾ ਹੈ ,ਉਨ੍ਹਾਂ ਦੇ ਨਤੀਜੇ ਸਵਰੁਪ ਚੰਗੇ ਜਾਂ ਭੈੜੇ ਫਲਾਂ ਨੂੰ ਭੁਗਤਣ ਲਈ ਉਹ ਮਨੁੱਖ ,ਨਰਕ ,ਦੇਵ ,ਅਤੇ ਤੀਰਿਆੰਚ( ਜਾਨਵਰ )ਯੋਨੀਆਂ ਵਿੱਚ ਜਨਮ ਮਰਨ ਕਰਦਾ ਰਹਿੰਦਾ ਹੈ । ਇਹ ਮੁਕਤ [[ਆਤਮਾ]] ਨੂੰ ਹੀ [[ਈਸ਼ਵਰ]] ਆਖਦੇ ਹਨ।
[[ਜੈਨ ਧਰਮ]] ਰੱਬ ਅਤੇ ਰੱਬ ਦੀ ਭਗਤੀ ਵਿੱਚ ਸਪੱਸ਼ਟ ਰੂਪ ਵਿੱਚ ਵਿਸ਼ਵਾਸ ਨਹੀਂ ਕਰਦਾ। ਇਹ [[ਨਾਸਤਕ ਧਰਮ]] ਹੈ। ਇਹ ਮੁਕਤ [[ਆਤਮਾ]] ਨੂੰ ਹੀ [[ਈਸ਼ਵਰ]] ਆਖਦੇ ਹਨ।
 
==ਹਵਾਲੇ==
{{ਹਵਾਲੇ}}