ਸਭਿਆਚਾਰ ਸੰਪਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 15:
[[ਸ਼੍ਰੇਣੀ:ਸੱਭਿਆਚਾਰ]]
[[ਸ਼੍ਰੇਣੀ:ਪੰਜਾਬੀ
''''
'''''''''ਸੰਚਾਰ ਤੱਤ'''''':-'''
ਹਰ ਸਭਿਆਚਾਰ ਦੇ ਸਮੁੱਚੇ ਸਰੂਪ ਦੇ ਪ੍ਗਟਾ ਹਿਤ ਵਿਭਿੰਨ ਸੰਚਾਰ ਮਾਧਿਅਮ ਲੰਮੇ ਇਤਿਹਾਸਕ ਅਮਲ ਵਿੱਚ ਸਿਰਜੇ ਗਏ ਹਨ।ਲੰਚਾਰ ਤੱਤਾਂ ਵਿੱਚ ਭਾਵੇਂ ਪ੍ਮੁੱਖ ਭਾਸ਼ਾ ਹੈ ਪਰ ਇਸਦਾ ਬਿਨਾਂ ਗੈਰ-ਭਾਸ਼ਾਈ ਸੰਚਾਰ -ਮਾਧਿਅਮਾਂ ਵਜੋਂ ਵੀ ਬਹੁਤ ਮਹੱਤਵ ਹੈ।ਇਸ ਵਿੱਚ ਲੋਕਧਾਰਾ ਦੀਆਂ ਵੰਨਗੀਆਂ ਵਿਸ਼ੇਸ ਤੌਰ ਤੇ ਜਿਕਰਯੋਗ ਹਨ। ਲੋਕ-ਕਲਾਵਾਂ, ਰੀਤੀ-ਰਿਵਾਜ, ਵਿਸ਼ਵਾਸ, ਪਹਿਰਾਵਾ, ਸ਼ਿਗਾਰ ਤੇ ਕਈ ਸਭਿਆਚਾਰਕ ਧਾਰਮਿਕ ਚਿੰਨ੍ ਇਸ ਸੰਚਾਰ ਦੇ ਅਹਿਮ ਪੱਖ ਹਨ ਜਿਸ ਵਿੱਚ ਭਾਸ਼ਾ ਇੱਕ ਅਤਿਅੰਤ ਵਿਸ਼ਾਲ ਤੇ ਸਮਰਿਧ ਸੰਚਾਰ ਮਾਧਿਅਮ ਹੈ।ਸੰਚਾਰ ਤੱਤ ਸੰਬੰਧੀ ਵਿਚਾਰ ਕਰਦੇ ਹੋਏ ਡਾਂ ਜਸਵਿੰਦਰ ਸਿੰਘ ਲਿਖਦੇ ਹਨ, ਆਧੁਨਿਕ ਸਿਧਾਂਤਕਾਰਾਂ ਨੇ ਸਭਿਆਚਾਰ ਨੂੰ ਇੱਕ ਭਾਸ਼ਾ ਪ੍ਬੰਧ ਵਾਂਗ ਸਵੀਕਾਰਦਿਆਂ ਇਸ ਨੂੰ ਅਰਥਵਾਨ ਪ੍ਬੰਧ ਅਤੇ ਸੁਨਿਯਮਤ ਨੇਮ ਪ੍ਬੰਧ ਦਾ ਧਾਰਨੀ ਮੰਨਿਆ   ਹੈ।
ਸਭਿਆਚਾਰ  ਪਰਿਵਰਤਨ ਵਿੱਚ ਬਾਹਰੀ ਪ੍ਭਾਵਾਂ ਦੇ ਕਾਰਣਾਂ ਕਰਕੇ ਵਾਪਰੇ ਪਰਿਵਰਤਨਾਂ ਨੂੰ ਅੱਗੋਂ ਵਿਭਿੰਨ ਦਿਸ਼ਾਵਾਂ ਵਿੱਚ ਵੰਡਿਆ ਜਾ ਸਕਦਾ ਹੈ:-