ਸਭਿਆਚਾਰ ਸੰਪਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਸਭਿਆਚਾਰ ਸੰਪਰਕ
ਸਭਿਆਚਾਰ ਸੰਪਰਕ
ਲਾਈਨ 29:
 
<ref>{{Cite book|title=ਸਭਿਆਚਾਰ ਵਿਗਿਆਨ ਅਤੇ ਪੰਜਾਬੀ ਸਭਿਆਚਾਰ|last=ਸਿੰਘ|first=ਡਾ ਦਵਿੰਦਰ|publisher=ਵਾਰਿਸ਼ ਸ਼ਾਹ ਫ਼ਾਉਡੇਸ਼ਨ|year=2012|isbn=978-81-7856-349-7|location=ਗੁਰੂ ਤੇਗ ਬਹਾਦਰ ਨਗਰ, ਅਮਿ੍ਤਸਰ|pages=28,33|quote=2|via=}}</ref>
'''ਸੰਚਾਰ ਤੱਤ:-'''
ਹਰ ਸਭਿਆਚਾਰ ਦੇ ਸਮੱਚੇ ਸਰੂਪ ਦੇ ਪ੍ਗਟਾ ਹਿੱਤ ਵਿਭਿੰਨ ਸੰਚਾਰ ਮਾਧਿਅਮ ਲੰਮੇ ਇਤਿਹਾਸਕ ਅਮਲ ਵਿੱਚ ਸਿਰਜੇ ਗਏ ਹਨ। ਸੰਚਾਰ ਤੱਤਾਂ ਵਿੱਚ ਭਾਵੇ ਪ੍ਮੁੱਖ ਭਾਸ਼ਾ ਹੈ ਪਰ ਇਸਦੇ ਬਿਨਾਂ ਗੈਰ - ਭਾਸ਼ਾਈ ਸੰਚਾਰ ਮਾਧਿਅਮਾਂ ਵਜੋਂ ਵੀ ਬਹੁਤ ਮਹੱਤਵ ਹੈ। ਇਸ ਵਿੱਚ ਲੋਕਧਾਰਾ ਦੀਆਂ ਵੰਨਗੀਆਂ-ਵਿਸ਼ੇਸ ਤੌਰ ਤੇ ਜਿਕਰਯੋਗ ਹਨ। ਲੋਕ-ਕਲਾਵਾਂ, ਰੀਤੀ- ਰਿਵਾਜ, ਵਿਸ਼ਵਾਸ,ਪਹਿਰਾਵਾ,ਸ਼ਿਗਾਰ ਤੇ ਕਈ ਸਭਿਆਚਾਰਕ ਧਾਰਮਿਕ ਚਿੰਨ੍ ਇਸ ਸੰਚਾਰ ਦੇ ਅਹਿਮ ਪੱਖ ਹਨ।
ਸਭਿਆਚਾਰ ਪਰਿਵਰਤਨ ਵਿੱਚ ਬਾਹਰੀ ਪ੍ਭਾਵਾਂ ਦੇ ਕਾਰਣਾਂ ਕਰਕੇ ਵਾਪਰੇ ਪਰਿਵਰਤਨਾਂ ਨੂੰ ਅੱਗੋਂ ਵਿਭਿੰਨ ਦਿਸ਼ਾਵਾਂ ਵਿੱਚ ਵੰਡਿਆ ਜਾ ਸਕਦਾ ਹੈ।
 
'''(1)ਸਭਿਆਚਾਰ ਖਿਲਾਰ:-'''
ਸਭਿਆਚਾਰ ਖਿਲਾਰ ਸਭਿਆਚਾਰਕ ਪਰਿਵਰਤਨ ਦੀ ਪ੍ਕਿਰਿਆ ਹੈ। ਹਰ ਸਭਿਆਚਾਰ ਵਿੱਚ ਅਜਿਹੇ ਅੰਸ਼ ਬੜੇ ਘੱਟ ਹੁੰਦੇ ਹਨ, ਜਿਹੜੇ ਨਿਰੋਲ ਉਸ ਸਭਿਆਚਾਰ ਦੇ ਆਪਣੇ ਹੋਣ ਸਗੋਂ ਹਰੇਕ ਸਭਿਆਚਾਰ ਦੇ ਬਹੁਤੇ ਅੰਸ਼ ਦੂਜੇ ਸਭਿਆਚਾਰਾਂ ਤੋਂ ਲੈ ਕੇ ਆਪਣੇ ਸਭਿਆਚਾਰ ਸਿਸਟਮ ਵਿੱਚ ਸ਼ਾਮਿਲ ਕੀਤੇ ਹੁੰਦੇ ਹਨ। ਇਸ ਪ੍ਕਿਰਿਆ ਵਿੱਚ ਜਦੋਂ ਇੱਕ ਸਭਿਆਚਾਰਕ ਇਕਾਈ ਕਿਸੇ ਦੂਸਰੇ ਸਭਿਆਚਾਰਾਂ ਤੋਂ ਵਿਭਿੰਨ ਜੁਗਤਾਂ, ਵਿਸ਼ਵਾਸ, ਰੀਤੀ-ਰਿਵਾਜ ਆਦਿ ਗ੍ਹਹਿਣ ਕਰਦੀ ਹੈ ਤਾਂ ਉਦੋਂ ਸਭਿਆਚਾਰ ਖਿਲਾਰ ਪੈਦਾ ਹੁੰਦਾ ਹੈ।