ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 1:
[[ਤਸਵੀਰ:Flag of Macau.svg|thumb|200px|ਮਕਾਊ ਦਾ ਝੰਡਾ]]
[[ਤਸਵੀਰ:Coat of arms of Macao.svg|thumb|200px|ਮਕਾਊ ਦਾ ਨਿਸ਼ਾਨ]]
[[File:Lago Nam Van, Macao, 2013-08-08, DD 05.jpg|thumb|ਮਕਾਉ]]
 
'''ਮਕਾਊ''' (ਜਾਂ '''ਮਕਾਉ''') [[ਚੀਨ]] ਦੇ ਦੋ ਖ਼ਾਸ ਪ੍ਰਬੰਧਕੀ ਖੇਤਰਾਂ ਵਿੱਚੋਂ ਇੱਕ ਹੈ, ਦੂਜਾ [[ਹਾਂਗਕਾਂਗ]] ਹੈ। ਮਕਾਊ ਪਰਲ ਨਦੀ ਡੈਲਟੇ ਦੇ ਪੱਛਮ ਵੱਲ ਸਥਿਤ ਹੈ। ਉੱਤਰ ਵਿੱਚ ਇਸ ਦੀ ਹੱਦ ਗੁਆਂਗਡੋਂਗ ਸੂਬੇ ਨਾਲ਼ ਲੱਗਦੀ ਹੈ ਅਤੇ ਦੱਖਣ ਅਤੇ ਪੂਰਬ ਵਿੱਚ ਦੱਖਣ ਚੀਨ ਸਾਗਰ ਹੈ।
ਲਾਈਨ 9 ⟶ 10:
 
ਮਕਾਊ ਚੀਨ ਦਾ ਪਹਿਲਾ ਅਤੇ ਆਖ਼ਰੀ ਯੂਰਪੀ ਉਪਨਿਵੇਸ਼ ਹੈ। [[ਪੁਰਤਗਾਲ|ਪੁਰਤਗਾਲੀ]] ਵਪਾਰੀ ਸਭ ਤੋਂ ਪਹਿਲਾਂ ਇੱਥੇ 16ਵੀਂ ਸਦੀ ਵਿੱਚ ਆ ਕੇ ਵਸੇ ਅਤੇ ਉਦੋਂ ਤੋਂ ਲੈ ਕੇ 20 ਦਸੰਬਰ 1999 ਤੱਕ, ਜਦੋਂ ਇਸਨੂੰ ਚੀਨ ਨੂੰ ਸਪੁਰਦ ਕੀਤਾ ਗਿਆ, ਮਕਾਊ ਦਾ ਰਾਜ ਪ੍ਰਬੰਧ ਪੁਰਤਗਾਲੀਆਂ ਦੇ ਅਧੀਨ ਰਿਹਾ। ਇੱਕ ਚੀਨੀ-ਪੁਰਤਗਾਲੀ ਸਾਂਝੇ ਐਲਾਨ ਦੇ ਹਤਾਰੇਖਾ ਦੇ ਪੰਜਾਹ ਸਾਲ ਬਾਅਦ ਤੱਕ ਯਾਨੀ ਘੱਟ ਤੋਂ ਘੱਟ 2049 ਤੱਕ ਮਕਾਊ ਨੂੰ ਇੱਕ ਉੱਚੇ ਦਰਜੇ ਦੀ ਸਵਾਇੱਤਤਾ ਹਾਸਲ ਰਹੇਗੀ। ਇੱਕ ਦੇਸ਼ ਦੋ ਪ੍ਰਣਾਲੀ ਵਿਵਸਥਾ ਦੇ ਤਹਿਤ ਮਕਾਊ ਦੀ ਰੱਖਿਆ ਅਤੇ ਵਿਦੇਸ਼ ਸਬੰਧਾਂ ਦੀ ਜ਼ਿੰਮੇਵਾਰੀ ਚੀਨ ਦੀ ਹੋਵੇਗੀ ਜਦੋਂ ਕਿ ਮਕਾਊ ਆਪਣਾ ਵਿਧੀਤੰਤਰ, ਪੁਲਿਸ ਬਲ, ਆਰਥਕ ਤੰਤਰ, ਸੀਮਾਸ਼ੁਲਕ ਨੀਤੀ, ਆਪ੍ਰਵਾਸਨ ਨੀਤੀ ਉੱਤੇ ਕਾਬੂ ਕਰਨ ਦੇ ਨਾਲ਼ ਵੱਖ ਵੱਖ ਅੰਤਰਰਾਸ਼ਟਰੀ ਸੰਗਠਨਾਂ ਅਤੇ ਘਟਨਾਵਾਂ ਵਿੱਚ ਆਪਣਾ ਨੁਮਾਇੰਦਾ ਅਜ਼ਾਦ ਤੌਰ ’ਤੇ ਭੇਜੇਗਾ।
 
<br />
 
[[ਸ਼੍ਰੇਣੀ:ਏਸ਼ੀਆ ਦੇ ਦੇਸ਼]]