ਫਰੈਕਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਹਵਾਲਾ ਜੋੜਿਆ
ਛੋNo edit summary
ਲਾਈਨ 26:
 
=== ਵਾਤਾਵਰਣ ਦੁਸ਼ਪ੍ਰਭਾਵ ===
ਇਸ ਵਿਧੀ ਦੇ ਵਿਰੋਧ ਕਰਨ ਵਾਲਿਆਂ ਅਨੁਸਾਰ ਬਹੁਤ ਗਹਿਰੇ ਵਾਤਾਵਰਣ ਦੁਸ਼ਪ੍ਰਭਾਵਾਂ<ref>{{Cite web|url=https://www.academia.edu/10503218/Can_Shale_gas_can_be_the_game_changer_for_India?source=swp_share|title=Can Shale gas be the game changer for India|last=Vashishht|first=Akansha|date=|website=Academia.edu|publisher=|access-date=8 March 2020}}</ref> ਕਾਰਨ ਇਹ ਬਹੁਤ ਹਾਨੀਕਾਰਕ ਹੈ। ਦੁਸ਼ਪ੍ਰਭਾਵਾਂ ਵਿੱਚ ਪਾਣੀਦੀ ਬੇਲੋੜੀ ਦੁਰਵਰਤੋਂ <ref>{{Cite web|url=https://www.thehindubusinessline.com/opinion/columns/shale-gas-exploration-addressing-water-issues/article29086003.ece|title=Shale gas exploration: Addressing water issues|last=Yadav|first=MP Ram Mohan/Shashikant|website=@businessline|language=en|access-date=2020-03-08}}</ref><ref>{{Cite web|url=https://scroll.in/article/886020/fracking-or-food-a-water-heavy-way-to-extract-shale-could-threaten-crop-growth-in-parts-of-india|title=Fracking or food: A water-heavy way to extract shale could threaten crop growth in parts of India|last=Ghosh|first=Sahana|website=Scroll.in|language=en-US|access-date=2020-03-08}}</ref>, ਧਰਤੀ , ਪਾਣੀ ਤੇ ਆਬੋਹਵਾ ਸਭ ਦਾ ਇਸ ਰਾਹੀਂ ਪ੍ਰਦੂਸ਼ਿਤ ਹੋਣਾ ਸ਼ਾਮਲ ਹੈ।ਧਰਤੀ ਦੀ ਹੇਠਲੀ ਪਰਤ ਵਿੱਚ ਤਰਲ ਪਦਾਰਥਾਂ ਉੱਚ ਦਬਾਅ ਵਾਲੇ ਟੀਕੇ ਲੱਗਣ ਨਾਲ ਧਰਤੀ ਵਿੱਚ ਵਾਧੂ ਭੁਚਾਲੀ ਹਿਲ-ਜੁਲ ਦਾ ਵੀ ਇਹ ਵਿਧੀ ਕਾਰਨ ਹੈ।1860 ਤੋਂ ਸ਼ੁਰੂ ਹੋਏ ਅਮਰੀਕਾ ਦੇ ਸ਼ੁਰੂਆਤੀ ਦੌਰ ਵਿੱਚ ਨਾਟਰੋਗਲਿਸਰੀਨ ਨੂੰ ਤਰਲ ਪਦਾਰਥ ਵਜੋਂ ਵਰਤਿਆਂ ਜਾਂਦਾ ਸੀ ਜੋ ਗਲਿਸਰੀਨ , ਗੰਧਕ ਦੇ ਤੇਜ਼ਾਬ ਤੇ ਸ਼ੋਰੇ ਦੇ ਘਣੇ ਤੇਜ਼ਾਬ ਦਾ ਮਿਸ਼ਰਣ ਸੀ। 1930 ਤੋਂ ਇਸ ਵਿੱਚ ਧਮਾਕੇਦਾਰ ਬਾਰੂਦੀ ਪਦਾਰਥਾਂ ਦੀ ਵਰਤੋਂ ਹੋਣ ਲੱਗੀ।1947 ਤੋਂ ਮਾਹਰਾਂ ਨੇ ਇਸ ਵਿੱਚ ਪਾਣੀ ਦੀ ਵਰਤੋਂ ਦੀ ਕਾਢ ਕੱਢ ਲਈ।ਦੋ ਸਾਲ ਬਾਅਦ ਸਟਾਨੋਲਿਡ ਕੰਪਨੀ ਨੇ ਇਸ ਦੀ ਵਪਾਰਕ ਵਰਤੋਂ ਸ਼ੁਰੂ ਕੀਤੀ ਤੇ ਫਿਰ ਇਹ ਵਿਧੀ ਯੂਰਪ ਤੇ ਅਫ਼ਰੀਕਾ ਦੇ ਹੋਰਦੇਸ਼ਾਂ , ਰੂਸ, ਪੋਲੈਂਡ, ਨਾਰਵੇ, ਯੋਗੋਸਲਾਵੀਆ, ਫਰਾਂਸ , ਚੈਕੋਸਲੋਵਾਕੀਆ , ਹੰਗਰੀ ,ਆਸਟਰੀਆ ਆਦਿ ਵਿੱਚ ਵਰਤੀ ਜਾਣ ਲੱਗੀ।
 
ਜਾਰਜ ਪੀ ਮਿਸ਼ਾਈਲ ਨੂੰ ਵਰਤਮਾਨ ਫਰੈਕਿੰਗ ਤਕਨੀਕ ਦਾ ਪਿਤਾਮਾ ਕਿਹਾ ਜਾਂਦਾ ਹੈ।