ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 66:
ਸਾਹਾ ਕਢਵਾਉਣ ਤੋ ਬਾਅਦ ਅਹਿਮ ਕੰਮ ਸਾਹੇ ਚਿੱਠੀ ਭੇਜਣਾ ਹੁੰਦਾ ਹੈ ੲਿਹ ਕੰਮ ਵਿਚੋਲਾ ਜਾਂ ਨਾਈ ਕਰਦਾ ਹੈ।ਸਾਹੇ ਚਿੱਠੀ ਕੁੜੀ ਵਾਲਿਅਾਂ ਵਲੋ ਮੰਡੇ ਵਾਲਿਅਾਂ ਨੂੰ ਭੇਜੀ ਹੈ ਜਿਸ ਵਿੱਚ ਅਪਣੀ ਸਮਰੱਥਾ ਦਰਸਾਉਦੇ ਹੋਏ ਬਰਾਤ ਦੀ ਗਣਿਤੀ,ਵਿਅਾਹ ਦਾ ਦਿਨ ਅਦਿ ਲਿਖਿਅਾ ਹੁੰਦਾ ਹੈ ਸਾਹੇ ਚਿੱਠੀ ਲਿਜਾਣ ਵਾਲੇ ਨੂੰ ਦੋਹਾ ਧਿਰਾ ਵਲੋ ਸ਼ਗਣ ਦਿਤਾ ਜਾਂਦਾ ਹੈ ਸਾਹੇ ਚਿੱਠੀ ਵਾਲੇ ਨੂੰ ਤੇਲ ਚੋ ਕੇ ਸ਼ਗਣਾ ਨਾਲ ਅੰਦਰ ਵਾੜਿਅਾ ਜਾਂਦਾ ਹੈ ਚਿੱਠੀ ਪੜ ਕੇ ਸੁਣਾਉਣ ਵਾਲੇ ਨੂੰ ਵੀ ਲਾਗ ਦਿੱਤਾ ਜਾਂਦਾ ਹੈ। ਭਾਵੇ ਇਹ ਸਿਰਫ ਇੱਕ ਕਰਮ ਕਾਂਡ ਹੈ ਪਰ ਅੱਜ ਲੋਕਾਂ ਇਸ ਨੂੰ ਰਿਵਾਜ਼ ਬਣਾ ਲਿਆ ਹੈ।
 
===ਸਾਹੇ ਬੱਜਣਾਬੱਝਣਾ===
ਸਾਹੇ ਬੱਜਣਬੱਝਣ ਤੋ ਬਾਅਦ ਵਰ ਅਤੇ ਕੰਨਿਅਾਕੰਨਿਆਂ ਨੂੰ ਬਹੁਤਾ ਘਰੋਘਰੋਂ ਬਾਹਰ ਨਹੀ ਨਿਕਲਣ ਦਿੱਤਾ ਜਾਂਦਾ ੳੁਹਨਾਉਹਨਾਂ ਨੂੰ ੳੁਜਾੜਉਜਾੜ ਥਾਵਾਥਾਵਾਂ ਤੇ ਜਾਣ ਦੀ ਮਨਾਹੀ ਹੁੰਦੀ ਹੈ ਅਤੇ ਹੋਲਾਹੌਲਾ ਭਾਰਾ ਕੰਮ ਕਰਨ ਤੋਤੋਂ ਵਰਜਿਅਾਵਰਜਿਆ ਜਾਂਦਾ ਹੈ ਕਿਹਾਹੈ।ਕਿਹਾ ਜਾਂਦਾ ਹੈ ਕਿ ਹੱਡੀਆਂ ਸਾਹੇ ਬੱਝੀਆਂ ਹਨ। ਅਸਲ ਵਿੱਚ ੲਿਸਇਸ ਤਰਾਂ ਕਰਣਕਰਨ ਪਿੱਛੇ ਮੰਡੇ ਤੇ ਕੁੜੀ ਦੀ ਸੁਰੱਖਆਿ ਨੂੰ ਮੁਖ ਰੱਖਿਅਾਰੱਖਿਆ ਜਾਂਦਾ ਹੈ ਤਾਂ ਜੋ ਵਿਅਾਹਵਿਆਹ ਤੱਕ ਠੀਕ ਠਾਕ ਰਹਿਣ ਤੇ ਵਿਅਾਹਵਿਆਹ ਦੇ ਕੰਮ ਵਿੱਚ ਕੋਈ ਵਿਗਨ ਨਾ ਪਏ ਤੇ ੲਿਸਇਸ ਤਰਾਂ ੳੁਹਨਾਉਹਨਾਂ ਦੀ ਵਧੇਰੇ ਦੇਖ ਭਾਲ ਕੀਤੀ ਜਾਂਦੀ ਹੈ।
 
===ਚੂੜੀਆਂ ਪਾਉਣ ਦੀ ਰਸਮ===
ਵਿਆਹ ਤੋ ਇੱਕ ਮਹੀਨਾ ਪਹਿਲਾਂ ਕੁੜੀ ਨੂੰ ਚੂੜੀਆਂ ਪਾਉਣ ਦੀ ਰਸਮ ਕੀਤੀ ਜਾਂਦੀ ਹੈ ਇਹ ਰਸਮ ਕੁੜੀ ਦੀਆਂ ਸਹੇਲੀਆਂ ਕਰਦੀਆ ਹਨ ਇਸ ਰਸਮ ਲਈ ਇੱਕ ਪਰਾਤ ਵਿੱਚ ਹਰੀਆਂ ਜਾਂ ਲਾਲ ਰੰਗ ਦੀਆਂ ਚੂੜੀਆਂ ਲੱਸੀ ਵਿੱਚ ਭਿਉਂ ਦਿੱਤੀਆਂ ਜਾਂਦੀਆਂ ਹਨ, ਕੁੜੀ ਦੀਆਂ ਸਹੇਲੀਆਂ ਵਾਰੀ ਵਾਰੀ ਉਸ ਨੂੰ ਚੂੜੀਆਂ ਪਾਉਦੀਆਂ ਹਨ।