ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 89:
 
===ਜੰਡੀ ਕੱਟਣਾ===
ਜੰਡੀ ਕੱਟਣਾ ਇੱਕ ਹੋਰ ਰਸਮ ਹੁੰਦੀ ਹੈ। ‘ਜੰਡੀ ਕੱਟਣਾ’ ਉਹਨਾਂ ਕੁਦਰਤੀ ਆਫਤਾਂ ਦੇ ਸਫਾਇਆ ਕਰਨ ਦਾ ਪ੍ਰਤੀਕਾਤਮਕ ਪ੍ਰਗਟਾਵਾ ਹੈ ਜਿਹੜੀਆਂ ਲਾੜੇ ਦੇ ਰਾਹ ਵਿੱਚ ਰੁਕਾਵਟ ਬਣਦੀਆਂ ਹਨ। ਇਹ ਵਰਤਾਰੇ ਮਰਦ ਦੀ ਸ਼ਕਤੀ ਦੇ ਪ੍ਰਗਟਾਵੇ ਦੇ ਰੂਪ ਵਿੱਚ ਆਪਣੀ ਹੋਂਦ ਰਖਦੇਰੱਖਦੇ ਹਨ।
===ਨਹਾਈ ਧੋਈ===
ਕੁੜੀ ਦੇ ਵਿਆਹ ਵਾਲੇ ਦਿਨ ਅਤੇ ਮੁੰਡੇ ਦੇ ਵਿਆਹ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਆਥਣ ਵੇਲੇ, ਨਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ। ਨਾਈ ਧੋਈ ਵੇਲੇ ਮੁੰਡੇ,ਕੁੜੀ ਨੂੰ ਰੰਗੀਲੇ ਪਟੜੇ ਤੇ ਬਿਠਾ ਕੇ ਵਟਣਾ ਮਲਿਆ ਜਾਂਦਾ ਹੈਹੈ। ਅਤੇਇਹ ਸਾਰਾ ਕਾਰਜ ਨਾਈ-ਨਾਇਣ ਵੱਲੋਂ ਨੇਪਰੇ ਚਾੜਿਆ ਜਾਂਦਾ ਹੈ।ਮਾਤਾ, ਭੈਣਾਂ,ਸੁਹਾਗਣਾਂ ਭਰਜਾਈਆਂ, ਚਾਚੀਆਂ ਤਾਈਆਂ ਨਹਾਈ ਧੋਈ ਲਈ ਸ਼ਗਨਾਂ ਦੇ ਗਾਨੇ ਬੰਨ ਕੇ, ਸਿਰ ਸੂਹੀਆਂ ਫੁਲਕਾਰੀਆਂ ਲੈ ਕੇ, ਵੱਟਣੇ ਦੇ ਬੰਨੇ ਲਾਉਂਦੀਆਂ ਤੇ ਦਹੀਂ-ਤੇਲ ਦੇ ਝੋਲ ਦੇ ਸ਼ਗਨ ਕਰਦੀਆਂ, ਨਾਲ ਨਾਲ ਹੇਕਾਂ ਵਾਲੇ ਗੀਤ ਗਾਉਂਦੀਆਂ ਹਨ।ਨਹਾਈ ਧੋਈ ਤੋਂ ਬਾਅਦ ਵਿੱਚ ਮਾਮੇ ਵੱਲੋਂ ਮੁੰਡੇ ਕੁੜੀ ਨੂੰ ਸ਼ਗਨ ਦੇ ਕੇ ਚੌਂਕੀ ਤੋਂ ਉਤਾਰਿਆ ਜਾਂਦਾ ਹੈ ਅਤੇ ਠੂਠੀਆਂ ਭੰਨੀਆਂ ਜਾਦੀਆਂਜਾਂਦੀਆਂ ਹਨ।ਮੁੰਡੇ ਦੇ ਬਨਣ ਵਾਲੇ ਸਰਬਾਲੇ ਦੀ ਵੀ ਨਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ।
 
===ਸ਼ਿਹਰੇ ਬੰਨਾਈ===