ਵਿਆਹ ਦੀਆਂ ਰਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਦਸਵੀਂ ਸੋਧ ਲਈ ਵਧਾਈਆਂ!! ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 96:
ਸਿਹਰੇ ਬੰਨਾਈ ਦੀ ਰਸਮ ਅਹਿਮ ਹੁੰਦੀ ਹੈ। ਲੜਕੇ ਦੀ ਭੈਣ ਵੱਲੋਂ ਆਪਣੇ ਭਰਾ ਦੇ ਸਿਰ ਸਿਹਰੇ ਅਤੇ ਕਲਗੀ ਬੰਨੇ ਜਾਂਦੇ ਹਨ ਅਤੇ ਗੁੱਟ ਤੇ ਸ਼ਗਨਾਂ ਦੀ ਪਹੁੰਚੀ ਬੰਨ੍ਹੀ ਜਾਂਦੀ ਹੈ ਅਤੇ ਭਾਬੀਆਂ ਵੱਲੋਂ ਸੁਰਮਾ ਪਾਇਆ ਜਾਂਦਾ ਹੈ ਅਤੇ ਨਾਲ ਨਾਲ ਸ਼ਗਨਾਂ ਦੇ ਗੀਤ ਵੀ ਗਾਏ ਜਾਂਦੇ ਹਨ। ਬਦਲੇ ਵਿੱਚ ਲਾੜੇ ਵੱਲੋਂ ਭੈਣਾਂ ਭਾਬੀਆਂ ਨੂੰ ਸ਼ਗਨ ਦਿੱਤਾ ਜਾਂਦਾ ਹੈ।
ਗੀਤਾਂ ਦੀ ਵੰਨਗੀ-
 
ਬਾਗੀਂ ਆ ਮੇਰਿਆ ਵੀਰਾ, ਬਾਗਾਂ ਦੀ ਖਿੜੀ ਆ ਕਲੀ ਵੇ ਕਲੀ,
 
ਸਿਹਰਾ ਬੰਨ ਮੇਰਿਆ ਵੀਰਾ, ਕੰਲਗੀ ਲਾਵਾਂ ਮੈਂ ਖੜੀ ਵੇ ਖੜੀ।