ਕਰਨੈਲ ਸਿੰਘ ਥਿੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 11:
 
====== ''[[ਪੰਜਾਬ ਦਾ ਲੋਕ ਵਿਰਸਾ|ਪੰਜਾਬੀ ਦਾ ਲੋਕ ਵਿਰਸਾ]]'' ======
ਇਹ ਪੁਸਤਕ ਮੂਲ ਰੂਪ ਵਿੱਚ ਪੰਜਾਬ ਦੇ ਲੋਕ ਜੀਵਨ ਦੇ ਉਹਨਾਂ ਪੱਖਾਂ ਤੋਂ ਜਾਣੂ ਕਰਵਾਉਂਦੀ ਹੈ,ਜਿਸ ਜੀਵਨ ਨੂੰ ਪੰਜਾਬ ਦੇ ਵਾਸੀ ਸਦੀਆਂ ਤੋਂ ਜਿਊਦੇ ਆ ਰਹੇ ਹਨ। ਇਸ ਤਰ੍ਹਾਂ ਇਹ ਪੰਜਾਬੀਆਂ ਨੂੰ ਉਨ੍ਹਾਂ ਦੀਆਂ ਜੱਦੀ-ਪੁਸ਼ਤੀ ,ਪਰੰਪਰਾਵਾਂ,ਰਿਆਇਤਾਂ, ਅਕੀਦਿਆ, ਵਿਸ਼ਵਾਸਾਂ ,ਰਹੁਰੀਤਾਂ ਆਦਿ ਰਾਹੀਂ ਉਨ੍ਹਾਂ ਦੇ ਸੱਭਿਆਚਾਰ ਬਾਰੇ ਦੱਸਦੀ ਹੈ, ਉਨ੍ਹਾਂ ਦੀ ਸ਼ਨਾਖਤ ਵੀ ਕਰਾਉਦੀ ਹੈ ਅਤੇ ਲੋਕ ਵਿਰਸੇ ਬਾਰੇ ਭਰਵੀਂ ਜਾਣਕਾਰੀ ਦਿੰਦੀ ਹੈ।<ref>{{Cite web|url=https://pa.wikipedia.org/wiki/%E0%A8%AA%E0%A9%B0%E0%A8%9C%E0%A8%BE%E0%A8%AC_%E0%A8%A6%E0%A8%BE_%E0%A8%B2%E0%A9%8B%E0%A8%95_%E0%A8%B5%E0%A8%BF%E0%A8%B0%E0%A8%B8%E0%A8%BE|title=ਪੰਜਾਬ ਦਾ ਲੋਕ ਵਿਰਸਾ|last=|first=|date=|website=|publisher=|access-date=}}</ref>
 
====== ''[[ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿਤ]]'' ([[1973]]) ======
ਲਾਈਨ 32:
 
[[ਸ਼੍ਰੇਣੀ:ਪੰਜਾਬੀ ਲੋਕ]]
 
== ਹਵਾਲੇ ==