ਪਿੰਡ ਮੱਲਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਬੇ-ਹਵਾਲਾ|ਮਿਤੀ=}}

== ਨਾਮਕਰਣ ==
ਮੇਰਾ ਪਿੰਡ ਦਾ ਨਾਮ ਮੱਲਣ ਹੈ।ਜਿਸ ਦੀ ਤਹਿਸੀਲ ਗਿੱਦੜਬਾਹਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਡਾਕਖਾਨਾ ਮੱਲਣ ਹੈ।ਇਹ ਪਿੰੰਡ ਮੁਕਤਸਰ ਰੋਡ ਤੇ ਸਥਿਤ ਹੈ। ਇਸ ਪਿੰਡ ਆਬਾਦੀ ਲਗਭਗ 9000 ਦੇੇ ਕਰੀਬ ਹੈ।
ਲਾਈਨ 9 ⟶ 11:
ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਿੰਡ ਵਿੱਚ ਮਹਾਤਮਾਂ ਗਾਂਧੀ ਜੀ ਵੀ ਆਏ ਸਨ।

ਮੱਲਣ ਪਿੰਡ ਨਾਲ ਸੰਬੰਧਿਤ ਇਹ ਵੀ ਮੰਨਿਆ ਜਾਂਦਾ ਹੈ ਕਿ ਇਥੇ ਬਾਬਾ ਤੋਤਾ ਸਿੰਘ ਜੀ ਰਹਿੰਦੇ ਸਨ।ਉਨ੍ਹਾਂ ਕੋਲ ਪਿੰਡ ਦੇ ਲੋਕ ਅਤੇ ਨੇੜੇ ਤੇੜੇ ਪਿੰਡਾਂ ਦੇ ਲੋਕ ਆਉਂਦੇ ਸਨ।ਜਿੰਨ੍ਹਾਂ ਲੋਕਾਂ ਵਿੱਚ ਭੂਤ-ਪ੍ਰੇਤ ਅਤੇ ਜੋ ਲੋਕ ਮਰ ਜਾਂਦੇ ਸਨ ਉਨ੍ਹਾਂ ਦੀਆਂ ਆਤਮਾਵਾਂ ਦਾ ਵਾਸਾ ਹੁੰਦਾ ਸੀ।<ref>{{Cite book|title=ਸੁਖਪਾਲ ਸਿੰਘ|last=|first=|publisher=|year=|isbn=|location=|pages=|quote=|via=}}</ref>

== ਭੂਗੋਲਿਕ ਦਿੱਖ ==
ਇਸ ਪਿੰਡ ਦੀ ਸ਼ੁਰੂਆਤ ਬੱਸ ਸਟੈਡ ਤੋਂ ਹੁੰਦੀ ਹੈ।ਇਸ ਪਿੰਡ ਦੀਆਂ ਸਾਰੀਆਂ ਗਲੀਆਂ ਤੇ ਨਾਲੀਆਂ ਪੱਕੀਆਂ ਹਨ।ਪਿੰਡ ਬਹੁਤ ਵੱਡਾ ਹੋਣ ਕਰਕੇ ਇਸ ਪਿੰਡ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ।ਪਿੰਡ ਦੇ ਇਕ ਹਿੱਸੇ ਦਾ ਨਾਂ ਪੁਰਾਣਾ ਮੱਲਣ ਤੇ ਦੂਜੇ ਹਿੱੱਸੇ ਦਾ ਨਾਂ ਦਾਦੂ ਮਹੱਲਾਂ ਮੱਲਣ ਹੈ।ਪਿੰਡ ਵਿੱਚ 7 ਖੂਹ ਤੇ 5 ਛੱਪੜ ਹਨ।ਪਿੰਡ ਵਿੱਚ ਇੱਕ ਬੈਂਕ ਹੈ।ਇਸ ਪਿੰਡ ਦਾ ਫਰਨੀਚਰ ਸਭ ਤੋਂ ਜਿਆਦਾ ਮਸ਼ਹੂਰ ਹੈ।ਇਹ ਪਿੰਡ ਇੱਕ ਸ਼ਹਿਰ ਦੀ ਤਰ੍ਹਾਂ ਹੀ ਹੈ।<ref>{{Cite book|title=ਬਲਵਿੰਦਰ ਸਿੰਘ|last=|first=|publisher=|year=|isbn=|location=|pages=|quote=|via=}}</ref>

== ਵਸੋਂ ਤੇ ਆਰਥਿਕ ਸਥਿਤੀ ==
ਮੱਲਣ ਪਿੰਡ ਦੀਆਂ ਕੁੱਲ ਵੋਟਾਂ7000 ਦੇ ਕਰੀਬ ਹਨ।ਇਸ ਪਿੰਡ ਦੇ ਬਹੁਤੇ ਲੋਕ ਖੇਤੀਬਾੜੀ ਕਰਦੇ ਹਨ।ਕੁੱਝ ਮਜ਼ਦੂਰੀ ਤੇ ਕਈ ਨੌਕਰੀ ਕਰਦੇ ਹਨ ।<ref>{{Cite book|title=ਚਰਨਜੀਤ ਸਿੰਘ|last=|first=|publisher=|year=|isbn=|location=|pages=|quote=|via=}}</ref>

ਲਾਈਨ 35 ⟶ 37:
ਮਹਿਰਾ ਪੱਤੀ

ਸਾਹਨ ਪੱਤੀ
ਸਾਹਨ ਪੱਤੀ<ref>{{Cite book|title=ਗੁਰਪ੍ਰੀਤ ਸਿੰਘ|last=|first=|publisher=|year=|isbn=|location=|pages=|quote=|via=}}</ref>

ਲਾਈਨ 43 ⟶ 45:
ਦੋ ਸਰਕਾਰੀ ਪ੍ਰਾਇਮਰੀ ਸਕੂਲ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ<ref>{{Cite book|title=ਦਰਸ਼ਨ ਸਿੰਘ|last=|first=|publisher=|year=|isbn=|location=|pages=|quote=|via=}}</ref>