ਅਰਸਤੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਹਵਾਲੇ
ਛੋ ਨਵੇਂ ਵੇਰਵੇ
ਲਾਈਨ 50:
==ਵਿਆਹ==
 
ਗਿਆਨ ਵਰਧਨ ਕਰਨ ਪਿੱਛੋਂ 335 ਈ ਪੂਰਬ ਨੂੰ ਓਹ ਏਥਨਜ਼ ਵਾਪਸ ਪਰਤਿਆ ਜਿੱਥੇ ਓਹਨੇ ਵਿਦਿਆਲਿਆ ਸਥਾਪਿਤ ਕੀਤਾ। ਜਿਹੜਾ [[ਲਾਈਸੀਮ]] ਦੇ ਨਾਂ ਨਾਲ ਮਸ਼ਹੂਰ ਸੀ। ਅਰਸਤੂ ਨੇ ਅਗਲੇ 12 ਸਾਲਾਂ ਤੱਕ ਓਥੇ ਪੜ੍ਹਾਇਆ। ਏਥੇ ਹੀ ਉਸਨੇ ਆਪਣੇ ਦੋਸਤ ਹਰਮੀਅਸ ਦੀ ਭਤੀਜੀ ਕਈ ਇਤਿਹਾਸਕਾਰਾਂ ਅਨੁਸਾਰ ਭਣੇਵੀ ਨਾਲ ਅਟਾਰਨੀਅਸ ਵਿਖੇ ਵਿਆਹ ਕਰਵਾ ਲਿਆ। ਉਸਦੀ ਪਤਨੀ ਦਾ ਨਾਮ ਪੀਬੀਆਸਪੀਥੀਆਸ ਸੀ।<ref>ਯੂਨਾਨੀ ਦਰਸ਼ਨ,ਡਾ ਮਨਮੋਹਨ ਸਿੰਘ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 185</ref> ਉਸਨੇ ਆਪਣੀ ਪਤਨੀ ਨਾਲ ਦੰਪਤੀ ਤੇ ਸੁਖਮਈ ਜੀਵਨ ਬਿਤਾਇਆ।
 
 
ਲਾਈਨ 73:
==ਅਰਸਤੂ ਦੀ ਪੋਇਟਿਕਸ==
ਨਾਟਕੀ ਸਿਧਾਂਤ ਬਾਰੇ ਅਤੇ ਸਾਹਿਤ ਸਿਧਾਂਤ ਦੀ ਦਾਰਸ਼ਨਿਕ ਵਿਆਖਿਆ ਬਾਰੇ ਸਭ ਤੋਂ ਪਹਿਲਾਂ ਬਾਕੀ ਬਚਣ ਵਾਲੀਆਂ ਲਿਖਤਾਂ ਵਿਚੋਂ ਇੱਕ ਹੈ। ਇਸ ਵਿਚ ਅਰਸਤੂ ਆਪਣੇ ਕਥਿਤ 'ਕਾਵਿ' (ਇਸ ਪਦ ਦਾ ਯੂਨਾਨੀ ਵਿਚ ਸ਼ਾਬਦਿਕ ਅਰਥ 'ਨਿਰਮਾਣ' ਹੈ ਅਤੇ ਇਸ ਪ੍ਰਸੰਗ ਵਿਚ ਡਰਾਮਾ - ਤ੍ਰਾਸਦੀ, ਕਾਮੇਡੀ, ਸਤਿਯਰ ਨਾਟਕ- ਪ੍ਰਗੀਤ ਕਾਵਿ ,ਮਹਾਂਕਾਵਿ ਅਤੇ ਡਿਥਰੀਐਂਬ) ਸ਼ਾਮਿਲ ਹਨ। ਉਸਨੇ ਇਸਦੇ 'ਪਹਿਲੇ ਸਿਧਾਂਤਾਂ' ਦੀ ਪਰਖ ਅਤੇ ਇਸ ਵਿਧਾ ਦੇ ਬੁਨਿਆਦੀ ਤੱਤਾਂ ਦੀ ਪਛਾਣ ਕੀਤੀ ਹੈ। ਤ੍ਰਾਸਦੀ ਦਾ ਉਸਦਾ ਵਿਸ਼ਲੇਸ਼ਣ ਚਰਚਾ ਦਾ ਮੂਲ ਧੁਰਾ ਹੈ। ref>Corcoran, John (2009). "Aristotle's Demonstrative Logic". History and Philosophy of Logic, 30: 1–20.</ref> [[ਇਮੈਨੁਏਲ ਕਾਂਤ]] ਨੇ ਆਪਣੀ ਪੁਸਤਕ [[ਕ੍ਰਿਟੀਕ ਆਫ਼ ਪਿਉਰ ਰੀਜ਼ਨ]] ਵਿੱਚ ਕਿਹਾ ਹੈ ਕਿ ਅਰਸਤੂ ਦਾ ਤਰਕ ਦਾ ਸਿਧਾਂਤ [[ਨਿਗਨਾਤਮਿਕ ਤਰਕ]] ਦਾ ਕੇਂਦਰ ਬਿੰਦੂ ਹੈ।
 
 
==ਮੌੌੌਤ ਅਤੇ ਅੰੰਤਿਮ ਇੱਛਾ==
ਕੈਲਕੀਸ ਵਿਚ ਰਹਿੰਦਿਆਂ ਹੀ ਅਰਸਤੂ ਦੀ 322ਈ ਪੂ ਨੂੰ ਮੌਤ ਹੋ ਗਈ।<ref>ਡਾ ਮਨਮੋਹਨ ਸਿੰਘ,ਯੂਨਾਨੀ ਦਰਸ਼ਨ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ISBN- 81-7380-389-7</ref> ਉਸਦੀ ਅੰਤਿਮ ਇੱਛਾ ਦਾ ਪਤਾ ਇੱਕ ਪੱਤਰ ਤੋਂ ਲੱਗਦਾ ਹੈ ਜੀਹਦੇ ਵਿਚ ਲਿਖਿਆ ਸੀ ਕਿ ਪੀਥੀਆ, ਹੋਰਪੀਲੀਸ(ਪ੍ਰੇਮਿਕਾ),ਨਿਕੋਮੇਕਸ ਤੋਂ ਛੁਟ ਬਹੁਤ ਸਾਰੇ ਦਾਸ ਦਾਸੀਆਂ ਨੂੰ ਵੀ ਵੱਡੀ ਸੰਪਤੀ ਛੱਡ ਗਿਆ ਸੀ। ਪ੍ਰਾਕਜੇਨਸ (ਜਿਸਨੇ ਉਸਨੂੰ ਬਚਪਨ ਵਿੱਚ ਸੰਭਾਲਿਆ ਸੀ) ਦੇ ਪੁੱਤਰ ਨਾਈਕੇਰ ਨੂੰ ਵੀ ਆਪਣੀ ਸੰਪਤੀ ਦਾ ਬਹੁਤ ਵੱਡਾ ਹਿੱਸਾ ਦੇ ਗਿਆ ਸੀ। ਪਹਿਲੀ ਪਤਨੀ ਪੀਥੀਆਸ ਦੀਆਂ ਅਸਥੀਆਂ ਨੂੰ ਆਪਣੀਆਂ ਅਸਥੀਆਂ ਦੇ ਨਾਲ ਇੱਕੋ ਸਮਾਧੀ ਵਿਚ ਰੱਖਣ ਦਾ ਆਦੇਸ਼ ਦੇ ਗਿਆ ਸੀ।
 
 
==ਹਵਾਲੇ==