ਭਗਤ ਪੂਰਨ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲਿੰਕ ਸੁਧਾਰਿਆ
ਛੋNo edit summary
ਲਾਈਨ 6:
|birth_place = ਰਾਜੇਵਾਲ, ([[ਰੋਹਣੋ]]), [[ਲੁਧਿਆਣਾ]] ਜ਼ਿਲਾ, [[ਬਰਤਾਨਵੀ ਪੰਜਾਬ]]
|death_date ={{Death date and age|1992|8|05|1904|6|04|df=yes}}
|death_place =ਅੰਮ੍ਰਿਤਸਰ
|occupation = [[ਸਮਾਜਸੇਵੀ]], [[ਵਾਤਾਵਰਣ ਪ੍ਰੇਮੀ]] ਅਪਾਹਜਾਂ ਦੀ ਨਿਸ਼ਕਾਮ ਸੇਵਾ , ਪਿੰਗਲਵਾੜਾ ਟ੍ਰੈਕਟਾਂ ਦੇ ਲਿਖਾਰੀ ਤੇ ਛਾਪਕ
|nationality = [[ਭਾਰਤ]]ੀ
| spouse =
| children =
|notable works=ਪਿੰਗਲਵਾੜਾ ਦੀ ਸਥਾਪਨਾ ,|organization=ਪਿੰਗਲਵਾੜਾ|birthname=ਰਾਮਜੀ ਦਾਸ|parents=|father=ਛਿੱਬੂ ਮਲ|mother=ਮਹਿਤਾਬ ਕੌਰ}}
}}
'''ਭਗਤ ਪੂਰਨ ਸਿੰਘ''' ਪੰਜਾਬ ਦੇ ਉੱਘੇ [[ਸਮਾਜਸੇਵੀ]], [[ਚਿੰਤਕ]], [[ਵਾਤਾਵਰਣ ਪ੍ਰੇਮੀ]] ਅਤੇ ਸਰਵ ਭਾਰਤ ਪਿੰਗਲਵਾੜਾ ਸੁਸਾਇਟੀ, ਅੰਮ੍ਰਿਤਸਰ ਦੇ ਮੋਢੀ ਸਨ। ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ [[ਪਿੰਗਲਵਾੜਾ]] ਸਥਾਪਤ ਕਰਨ ਕਰ ਕੇ ਅਤੇ ਸਾਰੀ ਉਮਰ ਪਿੰਗਲੇ ਅਤੇ ਅਨਾਥਾਂ ਦੀ ਨਿਰਸੁਆਰਥ ਸੇਵਾ ਕਰਨ ਦੇ ਕਾਰਨ ਪੰਜਾਬ ਅਤੇ ਉੱਤਰ ਭਾਰਤ ਵਿੱਚ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।
== ਮੁੱਢਲਾ ਜੀਵਨ ==
ਲਾਈਨ 20:
ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿੱਚ ਕੋਈ ਚਾਰ ਕੁ ਸਾਲ ਦੇ ਅਪੰਗ ਬੱਚੇ ਨੂੰ ਰੋਂਦਾ ਛੱਡ ਗਏ। ਭਗਤ ਜੀ ਨੇ ਉਸ ਬੱਚੇ ਦੀ ਸੇਵਾ-ਸੰਭਾਲ ਕੀਤੀ ਤੇ ਉਸ ਦਾ ਨਾਂ ਪਿਆਰਾ ਸਿੰਘ ਰੱਖਿਆ। ਉਸ ਦਿਨ ਤੋਂ ਭਗਤ ਜੀ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਤੇ ਮਾਨੋ [[ਪਿੰਗਲਵਾੜਾ]]<ref>ਪਿੰਗਲਵਾੜੇ ਦੀ ਵਿਥਿਆ, All India Pingalwara Charitable Society(regd.), Amritsar</ref> ਸੰਸਥਾ ਦੀ ਸ਼ੁਰੂਆਤ ਹੋਈ। ਸੰਨ 1947 ਨੂੰ ਜਦ ਦੇਸ਼ ਆਜ਼ਾਦ ਹੋਇਆ ਤਾਂ ਵੰਡ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ ’ਤੇ ਜਦ ਭਾਰੀ ਕਹਿਰ ਟੁੱਟਾ ਤਾਂ ਆਪ ਲਾਹੌਰ ਤੋਂ [[ਖਾਲਸਾ ਕਾਲਜ ਅੰਮ੍ਰਿਤਸਰ]] ਵਿੱਚ ਪਿਆਰਾ ਸਿੰਘ ਨੂੰ ਪਿੱਠ ’ਤੇ ਚੁੱਕ ਕੇ ਰਫਿਊਜੀ ਕੈਂਪ ਵਿੱਚ ਪਹੁੰਚੇ, ਜਿੱਥੇ ਆਪ ਨੇ ਤਨ-ਮਨ ਨਾਲ ਸੇਵਾ ਨਿਭਾਈ। ਸੰਨ 1958 ਨੂੰ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਅੱਜ ਇਸ ਸੰਸਥਾ ਦੀਆਂ ਅੰਮ੍ਰਿਤਸਰ ਅਤੇ ਜਲੰਧਰ, ਸੰਗਰੂਰ, ਮਾਨਾਵਾਲਾ, ਪਲਸੌਰਾ ਅਤੇ ਗੋਇੰਦਵਾਲ ਬ੍ਰਾਂਚਾਂ ਵਿੱਚ 1200 ਦੇ ਕਰੀਬ ਲਾਵਾਰਸ ਮਰੀਜ਼ ਦਾਖਲ ਹਨ। ਉਨ੍ਹਾਂ ਦੀ ਸੇਵਾ ਸੰਭਾਲ ਲਈ ਸਿਹਤ ਕਰਮਚਾਰੀ ਅਤੇ ਸਟਾਫ਼ ਤਾਇਨਾਤ ਹੈ। ਪਿੰਗਲਵਾੜੇ ਵਿੱਚ ਮੁਢਲੀਆਂ ਡਾਕਟਰੀ ਸਹੂਲਤਾਂ ਵਾਲੀ ਟਰਾਮਾ ਵੈਨ, ਜੀ.ਟੀ.ਰੋਡ ਉੱਤੇ ਹੁੰਦੇ ਸੜਕ ਹਾਦਸਿਆਂ ਦੇ ਪੀੜਤਾਂ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਲੋੜਵੰਦ ਅੰਗਹੀਣਾਂ ਲਈ ਭਗਤ ਜੀ ਦੀ ਯਾਦ ਵਿੱਚ ਇੱਕ ਬਨਾਉਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਹੈ। ਜਿਥੇ ਅੰਗਹੀਣਾਂ ਨੂੰ ਮੁਫ਼ਤ ਬਨਾਉਟੀ ਅੰਗ ਲਗਾਏ ਜਾਂਦੇ ਹਨ। ਗਰੀਬ ਬੱਚਿਆਂ ਦੀ ਸਿੱਖਿਆ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਿਆ ਕਰਦੇ ਸਨ ਅਤੇ ਉਨ੍ਹਾਂ ਦੇ ਜਾਨਸ਼ੀਨ ਡਾ: ਬੀਬੀ ਇੰਦਰਜੀਤ ਕੌਰ ਨੇ ਕੁਦਰਤੀ ਖੇਤੀ ਆਰੰਭ ਕਰ ਰੱਖੀ ਹੈ।
==ਸਨਮਾਨ==
*1981 [[ਪਦਮਸ਼੍ਰੀਪਦਮ ਵਿਭੂਸ਼ਨ]] ਐਵਾਰਡ<ref>{{Cite web|url=http://www.dashboard-padmaawards.gov.in/?Name=Bhagat%20Puran%20Singh&Award=Padma%20Vibhushan&Year=1981-1981&Place=Punjab&Field=Social%20Work|title=ਡੈਸ਼ਬੋਰਡ ਪਦਮਾਂ ਅਵਾਰਡਜ਼ ਭਾਰਤ ਸਰਕਾਰ|last=|first=|date=|website=Padmaawards|publisher=Govt. of India|access-date=19 April 2020}}</ref>, ਭਗਤ ਜੀ ਦੇ ਦਿਲ ਨੂੰ [[ਸਾਕਾ ਨੀਲਾ ਤਾਰਾ]] ਦੀ ਦੁਖਦਾਇਕ ਘਟਨਾ ਤੋਂ ਏਨਾ ਸਦਮਾ ਪਹੁੰਚਿਆ ਕਿ ਇੰਨ੍ਹਾਂ ਨੇ ਰੋਸ ਵਜੋਂ ਪਦਮ ਸ੍ਰੀ ਐਵਾਰਡਵਿਭੂਸ਼ਨ ਅਵਾਰਡ ਵਾਪਸ ਕਰ ਦਿੱਤਾ।
*1990 [[ਹਾਰਮਨੀ ਐਵਾਰਡ]],
*1991 [[ਰੋਗ ਰਤਨ ਐਵਾਰਡ]]