ਮਾਓ ਤਸੇ-ਤੁੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Replacing Mao_Zedong_in_1963_(cropped).jpg with File:Mao_Zedong_in_1959_(cropped).jpg (by CommonsDelinker because: File renamed: Criterion 3, see c::File:Mao Zedong 1959.jpg).
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 48:
 
==ਵਿਚਾਰਧਾਰਾ==
[[ਮਾਓ-ਜੇ-ਤੁੰਗ]] ਇੱਕ [[ਮਾਰਕਸਵਾਦੀ]] ਸੀ। ਉਹ ਰੂਸ ਦੇ ੧੯੧੭ ਵਿੱਚ ਹੋਏ [[ਸਮਾਜਵਾਦੀ ਇੰਨਕਲਾਬ]] ਤੋਂ ਬਹੁਤ ਪ੍ਭਾਵਿਤ ਹੋਇਆ। ਉਸਨੇ [[ਮਾਰਕਸਵਾਦ]] ਦਾ ਬਹੁਤ ਡੂੰਘਾ ਅਧਿਐਨ ਕੀਤਾ। ਉਸਦੇ ਸਮੇਂ ਚੀਨ ਦੀ [[ਸਮਾਜਿਕ]] ਹਾਲਤ ਬਹੁਤ ਖਰਾਬ ਸੀ , ਖਾਸ ਕਰਕੇ ਚੀਨ ਦੇ ਮਜਦੂਰ ਤੇ ਕਿਸਾਨ ਜੋ ਇੱਕ ਪਾਸੇ ਜਾਗੀਰਦਾਰਾਂ ਅਤੇ ਦੂਜੇ ਪਾਸੇ ਸਰਮਾੲੇਦਾਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਸਨ। ਮਾਓ ਨੇ ਇਸ ਸਮੱਸਿਆ ਦੇ ਹੱਲ ਲਈ ਚੀਨ ਦੀ ਸੋਸਾਇਟੀਸੁਸਾਇਟੀ ਦਾ [[ਸਰਵਪੱਖੀ ਵਿਸ਼ਲੇਸ਼ਣ]] ਕੀਤਾ। [[ਮਾਰਕਸਵਾਦ]] ਦੇ ਡੂੰਘੇ ਅਧਿਐਨ ਤੇ ਚੀਨ ਦੇ ਵਿਸ਼ਲੇਸ਼ਣ ਤੋਂ ਬਾਅਦ ਮਾਓ ਨੇ ਇੱਕ [[ਸਿਧਾਂਤ]] ਨੂੰ ਜਨਮ ਦਿੱਤਾ ਜਿਸਨੂੰ [[ਮਾਓਵਾਦ]] ਕਿਹਾ ਜਾਂਦਾ ਹੈ।
ਆਪਣੇ ਸਮੇ ਵਿਚ ਚੀਨ ਬਾਰੇ ਮਾਓ ਨੇ ਇਹ ਸਿੱਟਾ ਕੱਢਿਆ ਕਿ ਚੀਨ ਵਿਚ ਰੂਸ ਦੀ ਤਰਾਂ ਸਮਾਜਵਾਦੀ ਇਨਕਲਾਬ ਨਹੀ ਹੋ ਸਕਦਾ ਕਿਓਂਕਿ ਚੀਨ ਤੇ ਰੂਸ ਦੀ ਸਮਾਜਿਕ ਸਥਿਤੀ ਇੱਕੋ ਜਿਹੀ ਨਹੀ ਸੀ। ਉਹ ਚੀਨ ਨੂੰ ਨਾ ਤਾ ਪੂੰਜੀਵਾਦੀ ਦੇਸ਼ ਮੰਨਦਾ ਸੀ ਅਤੇ ਨਾ ਹੀ ਜਾਗੀਰਵਾਦੀ। ਉਹ ਕਹਿੰਦਾ ਹੈ ਕਿ ਚੀਨ ਇੱਕ [[ਅਰਧ-ਜਾਗੀਰੂ]] ਦੇਸ਼ ਹੈ। ਇਸੇ ਤਰਾਂ ਉਹ ਚੀਨ ਨੂੰ ਨਾ ਤਾ ਪੂਰਾ ਆਜ਼ਾਦ ਮੰਨਦਾ ਸੀ ਅਤੇ ਨਾ ਹੀ ਪੂਰੀ ਬਸਤੀ। ਉਹ ਕਹਿੰਦਾ ਹੈ ਕਿ ਚੀਨ ਇੱਕ [[ਅਰਧ-ਬਸਤੀਵਾਦ]] ਹੈ। ਚੀਨ ਵਿਚ ਹਾਲੇ ਵੀ ਜਾਗੀਰਦਾਰੂ [[ਕਦਰਾਂ ਕੀਮਤਾਂ]] ਭਾਰੂ ਸਨ ਅਤੇ ਸਾਮਰਾਜਵਾਦੀ ਦੇਸ਼ਾਂ ਨੇ ਚੀਨ ਵਿਚ [[ਜਾਗੀਰਦਾਰੀ]] ਨੂੰ ਖਤਮ ਕਰਨ ਦੀ ਥਾ ਉਸ ਨਾਲ ਦੋਸਤੀ ਕਰ ਲਈ ਅਤੇ ਦੋਵੇਂ ਰਲਕੇ ਚੀਨ ਦੇ ਲੋਕਾਂ ਦਾ ਖੂਨ ਪੀ ਰਹੇ ਸਨ, ਜਿਸ ਕਰਕੇ ਮਾਓ ਚੀਨ ਵਿਚ [[ਸਮਾਜਵਾਦ]] ਦੀ ਸਥਾਪਨਾ ਲਈ ਇਨਕਲਾਬ ਨੂੰ ਦੋ ਹਿੱਸਿਆ ਵਿਚ ਵੰਡਦਾ ਹੈ।
ਉਹ ਕਹਿੰਦਾ ਹੈ ਕਿ ਸਮਾਜਵਾਦ ਤੋ ਪਹਿਲਾ ਨ੍ਵ ਜਮਹੂਰੀ ਇਨਕਲਾਬ ਕਰਨਾ ਹੋਏਗਾ।