ਪਾਕਿਸਤਾਨੀ ਪੰਜਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
#WLF
#WLF
ਲਾਈਨ 7:
 
ਪਾਕਿਸਤਾਨ ਨਾਂ ਦੇ ਮੁਲਕ ਦੀ ਹੋਂਦ ਦਾ ਮੂਲ ਆਧਾਰ ਧਰਮ ਹੈ ਤੇ ਹੁਣ ਸੰਸਾਰਕ ਮੰਚ `ਤੇ ਇਹ ਇਸਲਾਮਿਕ ਮੁਲਕ ਦੇ ਨਾਂ ਨਾਲ ਜਾਣਿਆ ਪਛਾਣਿਆ ਦੇਸ਼ ਹੈ। ਇਸ ਭੂਗੋਲਿਕ ਖੇਤਰ ਦਾ ਨਾਮਕਰਣ 1947 ਈ. ਦੀ ਵੰਡ ਤੋਂ ਪਹਿਲਾਂ ਹੀ ਇਸਦਾ ਨਾਂ ‘ਪਾਕਿਸਤਾਨ।
[[File:Punjabi culture of Pakistan.jpg|thumb|ਪਾਕਿਸਤਾਨੀ ਪੰਜਾਬੀ ਸਭਿਆਚਾਰ]]
 
ਪਾਕਿਸਤਾਨ ਪੰਜਾਬ ਅਤੇ ਭਾਰਤੀ ਪੰਜਾਬੀ ਵਿਚ ਲੈਣ-ਦੇਣ ਦੀਆਂ ਸੰਭਾਵਨਾਵਾਂ ਦੇ ਬਰਾਬਰ ਸਨ। ਪਰ ਫਿਰ ਵੀ ਦੋਵਾਂ ਦੇ ਸਾਹਿਤ ਵਿਚ ਬਹੁਤ ਸਾਰੀਆਂ ਸਾਂਝਾ ਪਾਈਆਂ ਜਾਂਦੀਆਂ ਹਨ ਅਤੇ ਆਰਥਿਕ, ਰਾਜਸੀ, ਸਮਾਜਿਕ ਤੇ ਰਾਜਨੀਤਿਕ ਹਾਲਾਤਾਂ ਵਿਚ ਵੀ ਕਾਫੀ ਭਿੰਨਤਾ ਪਾਈ ਜਾਂਦੀ ਹੈ।