ਉਜ਼ਬੇਕਿਸਤਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
#WLF
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 2:
[[File:Coat of Arms of Uzbekistan.svg|thumb|200px|ਉਜ਼ਬੇਕੀਸਤਾਨ ਦਾ ਨਿਸ਼ਾਨ]]
[[File:Tajiks of Uzbekistan.PNG|thumb|right|250px]]
نب ن ئبزدینتبنز
 
[[ਏਸ਼ੀਆ]] ਦੇ ਕੇਂਦਰੀ ਭਾਗ ਵਿੱਚ ਸਥਿਤ ਇੱਕ ਦੇਸ਼ ਹੈ ਜੋ ਚਾਰੇ ਪਾਸੇ ਤੋਂ ਜ਼ਮੀਨ ਨਾਲ ਘਿਰਿਆ ਹੈ। ਇੰਨਾ ਹੀ ਨਹੀਂ, ਇਸ ਦੇ ਚਹੁੰਦਿਸ਼ਾਵੀ ਲੱਗਦੇ ਦੇਸ਼ਾਂ ਦੀ ਖੁਦ ਵੀ ਸਮੁੰਦਰ ਤੱਕ ਕੋਈ ਪਹੁੰਚ ਨਹੀਂ ਹੈ। ਇਸ ਦੇ ਉੱਤਰ ਵਿੱਚ [[ਕਜਾਖਸਤਾਨ]], ਪੂਰਬ ਵਿੱਚ [[ਤਾਜਿਕਸਤਾਨ]] ਦੱਖਣ ਵਿੱਚ [[ਤੁਰਕਮੇਨਸਤਾਨ]] ਅਤੇ [[ਅਫਗਾਨਿਸਤਾਨ]] ਸਥਿਤ ਹੈ। ਇਹ 1991 ਤੱਕ [[ਸੋਵੀਅਤ ਸੰਘ]] ਦਾ ਇੱਕ ਅੰਗ ਸੀ। ਉਜ਼ਬੇਕਿਸਤਾਨ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਰਾਜਧਾਨੀ [[ਤਾਸ਼ਕੰਤ]] ਦੇ ਇਲਾਵਾ [[ਸਮਰਕੰਦ]] ਅਤੇ [[ਬੁਖਾਰਾ]] ਦਾ ਨਾਮ ਪ੍ਰਮੁੱਖਤਾ ਨਾਲ ਲਿਆ ਜਾ ਸਕਦਾ ਹੈ। ਇੱਥੋਂ ਦੇ ਮੂਲ ਨਿਵਾਸੀ ਮੁੱਖ ਤੌਰ 'ਤੇ [[ਉਜ਼ਬੇਕ ਲੋਕ|ਉਜ਼ਬੇਕ]] ਨਸਲ ਦੇ ਹਨ ਜੋ ਬੋਲ-ਚਾਲ ਵਿੱਚ ਉਜਬੇਕ ਭਾਸ਼ਾ ਦਾ ਪ੍ਰਯੋਗ ਕਰਦੇ ਹਨ।