ਤੱਬੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 16:
 
==ਮੁੱਢਲਾ ਜੀਵਨ ਅਤੇ ਪਿਛੋਕੜ==
 
ਤਬੱਸੁਮ ਫਾਤਿਮਾ ਹਾਸ਼ਮੀ ਦਾ ਜਨਮ ਜਮਾਲ ਅਲੀ ਹਾਸ਼ਮੀ ਅਤੇ ਰਿਜਵਾਨਾ ਦੇ ਇਕ ਹੈਦਰਾਬਾਦ ਮੁਸਲਿਮ ਪਰਿਵਾਰ ਵਿਚ ਹੋਇਆ ਸੀ। ਉਸਦੇ ਮਾਂ-ਪਿਓ ਨੇ ਜਲਦੀ ਹੀ ਤਲਾਕ ਲੈ ਲਿਆ।<ref>https://www.tribuneindia.com/2007/20070429/edit.htm,The Tribune. Retrieved 10 June 2015.</ref> ਉਸਦੀ ਮਾਤਾ ਇੱਕ ਸਕੂਲ ਅਧਿਆਪਕਾ ਸੀ ਅਤੇ ਉਸਦੇ ਨਾਨਾ-ਨਾਨੀ ਰਿਟਾਇਰਡ ਪ੍ਰੋਫੈਸਰ ਸਨ ਜੋ ਇੱਕ ਸਕੂਲ ਚਲਾਉਂਦੇ ਸਨ। ਉਸਦਾ ਦਾਦਾ, ਮੁਹੰਮਦ ਅਹਿਸਨ, ਗਣਿਤ ਦਾ ਪ੍ਰੋਫੈਸਰ ਸੀ ਅਤੇ ਉਸਦੀ ਦਾਦੀ ਅੰਗਰੇਜ਼ੀ ਸਾਹਿਤ ਦੀ ਪ੍ਰੋਫੈਸਰ ਸੀ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਸੇਂਟ ਐਨ ਦੇ ਹਾਈ ਸਕੂਲ, ਵਿਜੇਨਗਰ ਕਲੋਨੀ, ਹੈਦਰਾਬਾਦ ਵਿੱਚ ਕੀਤੀ। ਤੱਬੂ 1983 ਵਿਚ ਮੁੰਬਈ ਚਲੀ ਗਈ ਅਤੇ ਸੇਂਟ ਜ਼ੇਵੀਅਰਜ਼ ਕਾਲਜ ਵਿਚ 2 ਸਾਲਾਂ ਲਈ ਪੜ੍ਹੀ।
 
ਉਹ [[ਸ਼ਬਾਨਾ ਆਜ਼ਮੀ]], [[ਤਨਵੀ ਆਜ਼ਮੀ]] ਅਤੇ [[ਬਾਬਾ ਆਜ਼ਮੀ]] ਦੀ ਭਾਣਜੀ ਅਤੇ ਅਦਾਕਾਰਾ [[ਫਰਾਹ ਨਾਜ਼]] ਦੀ ਛੋਟੀ ਭੈਣ ਹੈ।
 
==ਕੈਰੀਅਰ==