ਗੁਰਦੁਆਰਾ ਡੇਹਰਾ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
 
ਲਾਈਨ 13:
|style = ਸਿੱਖ ਆਰਕੀਟੈਕਚਰ
}}
'''ਗੁਰਦੁਆਰਾ ਡੇਹਰਾ ਸਾਹਿਬ''' ([[ਪੰਜਾਬੀ ਭਾਸ਼ਾ|ਪੰਜਾਬੀ]] ਅਤੇ {{Lang-ur|گوردوارہ ڈیہرا صاحب}}) ਇੱਕ ਗੁਰਦੁਆਰਾ ਹੈ ਜੋ [[ਲਾਹੌਰ]], [[ਪਾਕਿਸਤਾਨ]] ਵਿੱਚ ਸਥਿਤ ਹੈ। ਇਹ ਗੁਰਦੁਆਰਾ [[ਸਿੱਖ ਧਰਮ]] ਦੇ 5ਵੇਂ ਗੁਰੂ, [[ਗੁਰੂ ਅਰਜਨ ਦੇਵ]] ਜੀ ਦੀ 1606 ਵਿੱਚ ਹੋਈ ਮੌਤਸ਼ਹੀਦੀ ਦੀ ਯਾਦ ਵਿੱਚ ਬਣਾਇਆ ਗਿਆ ਹੈ।<ref>The Sikh Review, Volume 54, Issues 7-12; Volume 54, Issues 631-636</ref>
 
== ਮਹੱਤਤਾ ==
ਇਹ ਗੁਰਦੁਆਰਾ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਮੰਨਿਆ ਜਾਂਦਾ ਹੈ ਕਿ [[ਗੁਰੂ ਅਰਜਨ ਦੇਵ]] ਜੀ [[ਰਾਵੀ]] ਦਰਿਆ ਵਿੱਚ ਗਾਇਬ ਹੋ ਗਏ ਸਨ, ਜਿਸ ਸਮੇਂ ਇਹ ਲਹੌਰ ਦੀਆਂ ਕੰਧਾਂ ਦੇ ਬਿਲਕੁਲ ਨਾਲ ਵਹਿ ਰਹੀ ਸੀ।