ਮਨੀਰਤਨਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 15:
'''ਗੋਪਾਲ ਰਤਨਮ ਸੁਬਰਾਮਨੀਅਮ '''(ਜਨਮ 2 ਜੂਨ 1956) ਆਮ ਮਸ਼ਹੂਰ '''ਮਣੀਰਤਨਮ''', ਭਾਰਤੀ [[ਫਿਲਮ ਨਿਰਦੇਸ਼ਕ]], [[ਸਕਰੀਨ-ਲੇਖਕ]] ਅਤੇ [[ਫਿਲਮ ਨਿਰਮਾਤਾ|ਪ੍ਰੋਡਿਊਸਰ]] ਹੈ ਜਿਸਦਾ ਮੁੱਖ ਕੰਮ [[ਚੇਨਈ]] ਵਿੱਚ ਆਧਾਰਿਤ [[ਤਮਿਲ ਸਿਨੇਮਾ]] ਵਿੱਚ ਹੈ। ਉਸਨੂੰ [[ਭਾਰਤ ਦਾ ਸਿਨੇਮਾ|ਭਾਰਤੀ ਸਿਨੇਮਾ]] ਦੇ ਮੋਹਰੀ ਡਾਇਰੈਕਟਰਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ।
==ਮੁੱਢਲੀ ਜ਼ਿੰਦਗੀ ਅਤੇ ਪਿਛੋਕੜ==
 
[[File:மணி ரத்னம், சுஹாசினி - Film Maker Mani Ratnam and his wife Suhasini.jpg|thumb|ਮਨੀ ਰਤਨਮ ਆਪਣੀ ਪਤਨੀ ਸੁਹਾਸਿਨੀ ਨਾਲ (''ਤਸਵੀਰ'' ਲਈ 2010 ਵਿੱਚ)]]
1956 ਵਿੱਚ ਜਨਮੇ, ਮਨੀ ਰਤਨਮ ਦਾ ਪਰਿਵਾਰ ਫਿਲਮ ਉਤਪਾਦਨ ਨਾਲ ਨਜ਼ਦੀਕੀ ਤੌਰ ਤੇ ਸੰਬੰਧਿਤ ਸੀ। ਉਸ ਦਾ ਪਿਤਾ, ਐਸਜੀ ਰਤਨਮ ਇੱਕ ਫਿਲਮ ਵਿਤਰਕ ਸੀ, ਜੋ ਵੀਨਸ ਪਿਕਚਰਜ਼ ਲਈ ਕੰਮ ਕਰਦਾ ਸੀ।<ref name=gvenk/> ਅਤੇ ਉਸ ਦਾ ਚਾਚਾ, 'ਵੀਨਸ' ਕ੍ਰਿਸ਼ਣਾਮੂਰਤੀ ਇੱਕ ਫਿਲਮ ਨਿਰਮਾਤਾ ਸੀ।