ਲਾਲਾ ਲਾਜਪਤ ਰਾਏ: ਰੀਵਿਜ਼ਨਾਂ ਵਿਚ ਫ਼ਰਕ

ਲਾਲਾ ਲਾਜਪਤ ਰਾਏ ਬਾਰੇ ਜਾਣਕਾਰੀ
(→‎ਜੀਵਨ: ਲਾਲਾ ਲਾਜਪਤ ਰਾਏ ਦਾ ਪਰਿਵਾਰਕ ਪਿਛੋਕੜ)
(ਲਾਲਾ ਲਾਜਪਤ ਰਾਏ ਬਾਰੇ ਜਾਣਕਾਰੀ)
| ਚਿੱਤਰ = Lala lajpat Rai.jpg
| ਚਿੱਤਰ_ਸੁਰਖੀ = 30 januaury 1920
| ਚਿੱਤਰ_ਅਕਾਰ =ਲਾਲਾ ਲਾਜਪਤ ਰਾਏ ਫੋਟੋ (30 ਜਨਵਰੀ 1929)
| ਪੂਰਾ_ਨਾਮ = 
| ਜਨਮ_ਤਾਰੀਖ = 28 ਜਨਵਰੀ 1865
| ਜਨਮ_ਸਥਾਨ = [[ਢੁੱਡੀਕੇ]], [[ਪੰਜਾਬ]], [[ਬਰਤਾਨਵੀ ਭਾਰਤ]] (ਹੁਣ ਆਧੁਨਿਕ ਦੇਸ਼ ਭਾਰਤ ਵਿੱਚ ਹੈ)
| ਮੌਤ_ਤਾਰੀਖ = 17 ਨਵੰਬਰ 1928 (ਉਮਰ 63)
| ਮੌਤ_ਸਥਾਨ = [[ਲਾਹੌਰ]], [[ਬਰਤਾਨਵੀ ਭਾਰਤ]] (ਹੁਣ [[ਪਾਕਿਸਤਾਨ]] 'ਚ)
| ਮੌਤ_ਦਾ_ਕਾਰਨ =ਪੁਲਿਸ ਦੁਆਰਾ ਲਾਠੀਚਾਰਜ
| ਰਾਸ਼ਟਰੀਅਤਾ =
| ਪੇਸ਼ਾ = [[ਭਾਰਤੀ ਰਾਸ਼ਟਰੀ ਕਾਂਗਰਸ]], [[ਆਰੀਆ ਸਮਾਜ]]
| ਪਛਾਣੇ_ਕੰਮ =ਲੇਖਕ, ਰਾਜਨੇਤਾ, ਸੁਤੰਤਰਤਾ ਸੈਨਾਨੀ
| ਜੀਵਨ_ਸਾਥੀ =ਰਾਧਾ ਦੇਵੀ ਅਗਰਵਾਲ
| ਬੱਚੇ =ਅਮ੍ਰਿਤ ਰਾਏ ਅਗਰਵਾਲ (ਪੁੱਤਰ), ਪਿਆਰੇ ਲਾਲ ਅਗਰਵਾਲ (ਪੁੱਤਰ)
| ਬੱਚੇ =
ਪਾਰਵਤੀ ਅਗਰਵਾਲ (ਧੀ)
| ਧਰਮ = [[ਹਿੰਦੂ ਧਰਮ]]
| ਰਾਜਨੀਤਕ_ਲਹਿਰ = [[ਭਾਰਤੀ ਸੁਤੰਤਰਤਾ ਸੰਗਰਾਮ]]
|ਹੋਰ_ਨਾਮ=ਪੰਜਾਬ ਕੇਸਰੀ|ਮਾਪੇ=ਮੁਨਸ਼ੀ ਰਾਧਾ ਕ੍ਰਿਸ਼ਨ ਅਗਰਵਾਲ (ਪਿਤਾ)
| ਇਹ_ਵੀ_ਵੇਖੋ =
ਗੁਲਾਬ ਦੇਵੀ ਅਗਰਵਾਲ (ਮਾਂ)}}
| ਦਸਤਖਤ =
| ਵੈੱਬਸਾਈਟ =
| ਪ੍ਰਵੇਸ਼ਦਵਾਰ =
| ਹੋਰ_ਪ੍ਰਵੇਸ਼ਦਵਾਰ =
}}
'''ਲਾਲਾ ਲਾਜਪਤ ਰਾਏ''' ([[ਹਿੰਦੀ]]: लाला लाजपत राय, 28 ਜਨਵਰੀ 1865 - 17 ਨਵੰਬਰ 1928) [[ਭਾਰਤ]] ਦਾ ਇੱਕ ਪ੍ਰਮੁੱਖ [[ਅਜ਼ਾਦੀ ਘੁਲਾਟੀਆ]] ਸੀ। ਉਸ ਨੂੰ '''ਪੰਜਾਬ ਕੇਸਰੀ''' ਵੀ ਕਿਹਾ ਜਾਂਦਾ ਹੈ। ਉਸ ਨੇ [[ਪੰਜਾਬ ਨੈਸ਼ਨਲ ਬੈਂਕ]] ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਕੀਤੀ ਸੀ। ਇਹ [[ਭਾਰਤੀ ਰਾਸ਼ਟਰੀ ਕਾਂਗਰਸ]] ਵਿੱਚ [[ਗਰਮ ਦਲ]] ਦੇ ਤਿੰਨ ਪ੍ਰਮੁੱਖ ਨੇਤਾਵਾਂ [[ਲਾਲ-ਬਾਲ-ਪਾਲ]] ਵਿਚੋਂ ਇੱਕ ਸਨ। ਸੰਨ [[1928]] ਵਿੱਚ ਉਸ ਨੇ [[ਸਾਈਮਨ ਕਮੀਸ਼ਨ]] ਵਿਰੁੱਧ ਇੱਕ ਪ੍ਰ੍ਦਰਸ਼ਨ ਵਿੱਚ ਹਿੱਸਾ ਲਿਆ, ਜਿਸ ਦੌਰਾਨ ਹੋਏ [[ਲਾਠੀਚਾਰਜ]] ਵਿੱਚ ਇਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਅਤੇ ਆਖ਼ਰ 17 ਨਵੰਬਰ 1928 ਨੂੰ ਉਸ ਦੀ ਮੌਤ ਹੋ ਗਈ ਸੀ।<ref>{{Cite web|url=https://www.punjabitribuneonline.com/news/archive/features/%E0%A8%AA%E0%A9%B0%E0%A8%9C%E0%A8%BE%E0%A8%AC-%E0%A8%95%E0%A9%87%E0%A8%B8%E0%A8%B0%E0%A9%80-%E0%A8%B2%E0%A8%BE%E0%A8%B2%E0%A8%BE-%E0%A8%B2%E0%A8%BE%E0%A8%9C%E0%A8%AA%E0%A8%A4-%E0%A8%B0%E0%A8%BE-5-1498042|title=ਪੰਜਾਬ ਕੇਸਰੀ ਲਾਲਾ ਲਾਜਪਤ ਰਾਏ|last=Service|first=Tribune News|website=Tribuneindia News Service|language=pa|access-date=2020-09-23}}</ref>
 
[[ਸ਼੍ਰੇਣੀ:ਭਾਰਤ ਦੇ ਆਜ਼ਾਦੀ ਸੰਗਰਾਮੀਏ]]
[[ਸ਼੍ਰੇਣੀ:ਜਨਮ 1865]]
[[ਸ਼੍ਰੇਣੀ:ਪੰਜਾਬੀ ਹਿੰਦੂ]]
[[ਸ਼੍ਰੇਣੀ:ਭਾਰਤ ਦਾ ਇਤਿਹਾਸ]]
[[ਸ਼੍ਰੇਣੀ:ਆਰੀਆ ਸਮਾਜ]]